song lyrics / Glamtown / LOVER lyrics  | FRen Français

LOVER lyrics

Performer Glamtown

LOVER song lyrics by Glamtown official

LOVER is a song in Panjabi

ਕੋਲ ਏ ਤੂ ਯੈ ਸਾਂਭ ਲੇ ਦਿਲ ਮੇਰੇ ਨੂ ਯੈ
ਦੱਸ ਦੇ ਦੂਰੀ ਏ ਕ੍ਯੂਂ ਯੈ
ਮੇਰਿਯਾ ਅੱਖਾਂ ਦੇ ਸਾਮਣੇ ਰਿਹ
ਤੇਰੇ ਬਗੈਰ ਯੈ
ਲਗਦੀ ਦੁਨੀਆਂ ਜ਼ੇਹਰ ਯੈ
ਜਿਵੇ ਲੈਜੂ ਕੋਯੀ ਗੈਰ ਯੈ
ਪੈ ਗਏ ਕਈਆਂ ਨਾਲ ਵੈਰ ਯੈ
ਅੱਖ ਲਾਵਾਂ ਮਚ ਜਾਵੇ ਪੂਰੀ ਏ ਤੂ fire
ਨੀ ਤੂ ਮੇਰੀ ਹੋ ਜਾਵੇ ਏ ਹੀ ਹੈ desire
ਅੱਖ ਲਾਵਾਂ ਮਚ ਜਾਵੇ ਪੂਰੀ ਏ ਤੂ fire
ਨੀ ਤੂ ਮੇਰੀ ਹੋ ਜਾਵੇ
Baby! baby!
ਤੇਰਾ ਨੀ ਮੈਂ ਤੇਰਾ ਨੀ ਮੈਂ lover
ਅੱਖਾਂ ਦਾ ਡੰਗਿਆ
ਹੋਣਾ ਨੀ ਮੈਂ ਹੋਣਾ ਨੀ ਮੈਂ recover
ਤੈਨੂ ਜੋ ਤੱਕਿਆ
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ

ਤੇਰੇ ਕੋਲੇ ਹੋਵਾਂ ਜਦੋਂ ਚੁਪ ਵੀ ਚੁਪ ਨਾ ਰਿਹੰਦੀ ਏ
ਤਾਰੇ ਟੁੱਟਦੇ ਨੇ ਜਦੋਂ ਜ਼ੁੱਲਫ ਬੁਲਾ ਤੇ ਖੈਂਦੀ ਆ
ਤੁਰਦੀ ਆ ਕਿਥੇ ਕੁੜੀ ਪਾਣੀ ਵਾਂਗੂ ਬੇਹੰਦੀ ਏ
ਬਾਹਾਂ ਚ ਨਾ ਹੋਵੇ ਤੂ ਤਾਂ ਜਾਂਨ  ਚ ਜਾਂਨ  ਨਾਲ ਪੈਂਦੀ ਏ
ਤੁਰੀ ਜਿਵੇ ਕੋਯੀ ਨਸ਼ਾ ਪੀਣਾ ਆ ਮੈਂ day night
ਥੋੜਾ ਜੇਹਾ tripy ਆਂ ਪਰ ਤੂ ਹੈ ਤਾਂ it’s alright
Baby! baby!
ਤੇਰਾ ਨੀ ਮੈਂ ਤੇਰਾ ਨੀ ਮੈਂ lover
ਅੱਖਾਂ ਦਾ ਡੰਗਿਆ
ਹੋਣਾ ਨੀ ਮੈਂ ਹੋਣਾ ਨੀ ਮੈਂ recover
ਤੈਨੂ ਜੋ ਤੱਕਿਆ
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ
Baby! baby!
ਚਲੀਏ ਕੁੜੀਏ ਦੁਰ ਕਿੱਤੇ ਨੀ 2 ਸੀਟਰ ਵਿਚ ਤੂ ਤੇ ਮੈਂ
ਪੈਸਾ ਪਾਣੀ ਵਾਂਗ ਲਾ ਦੂ ਕਿ ਸ਼ਹਿ ਚਾਹੀਦੀ ਨਾਮ ਤੇ ਲੇ
ਦੁਨੀਆਂ ਮੈਂ ਕਰਦੂੰ ਤੇਰੀ ਬਸ ਤੂ ਮੇਰੀ ਹੋਕੇ ਰਿਹ
ਸਾਰੀ ਰਾਤ ਨਾ ਸੋਵਾ ਸਚੀ ਕੁੜੀਏ ਮੇਰੇ ਕੋਲ ਤਾ ਬਿਹ
ਰਖਦੀ ਏ ਰਾਜ ਦੇ ਤੂ ਮੋਡੇ  ਉੱਤੇ ਸਿਰ ਨੀ
ਬੁੱਲਾਂ ਤੋਂ ਨਾ ਜਾਵੇ smile ਕਿਨੀ ਕਿਨੀ ਚਿਰ  ਨੀ
ਰਖਦੀ ਏ ਰਾਜ ਦੇ ਤੂ ਮੋਡੇ  ਉੱਤੇ ਸਿਰ ਨੀ
ਬੁੱਲਾਂ ਤੋਂ ਨਾ ਜਾਵੇ smile ਕਿਨੀ ਕਿਨੀ ਚਿਰ  ਨੀ
ਤੇਰਾ ਨੀ ਮੈਂ ਤੇਰਾ ਨੀ ਮੈਂ lover
ਅੱਖਾਂ ਦਾ ਡੰਗਿਆ
ਹੋਣਾ ਨੀ ਮੈਂ ਹੋਣਾ ਨੀ ਮੈਂ recover
ਤੈਨੂ ਜੋ ਤੱਕਿਆ
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ
Baby! baby!
ਤੇਰਾ ਨੀ ਮੈਂ ਤੇਰਾ ਨੀ ਮੈਂ lover
Baby! baby!
ਤੇਰਾ ਨੀ ਮੈਂ ਤੇਰਾ ਨੀ ਮੈਂ lover
Baby! baby!
ਤੇਰਾ ਨੀ ਮੈਂ ਤੇਰਾ ਨੀ ਮੈਂ lover
Baby! baby!
ਤੇਰਾ ਨੀ ਮੈਂ ਤੇਰਾ ਨੀ ਮੈਂ lover
Lyrics copyright : legal lyrics licensed by Lyricfind.
No unauthorized reproduction of lyric.

Comments for LOVER lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the top of the envelope
3| symbol to the left of the cloud
grid grid grid
grid grid grid
grid grid grid