song lyrics / Gitaz Bindrakhia / Yaari Vs Dollar lyrics  | FRen Français

Yaari Vs Dollar lyrics

Performer Gitaz Bindrakhia

Yaari Vs Dollar song lyrics by Gitaz Bindrakhia official

Yaari Vs Dollar is a song in Panjabi

Byg Byrd
ਹੋ ਨੀਯਤ ਸੂਚੀ ਏ ਅੱਖ ਤੇਜ ਦਿਲ ਭੋਲਾ
ਕੰਨਾ ਵਿਚ ਗੂੰਜੇ ਏ ਦੁਨੀਆਂ ਦਾ ਰੌਲਾ
ਸੁਣ ਲੇ brown ਅੱਖਾਂ ਵਾਲੀਏ
ਜੇ ਤੂੰ kitty ਸੈੱਟ , ਜੱਟ diamond ਦਾ ਤੋਲਾ
ਹੋ ਯਾਰੀ ਚ ਨਾ ਡਾਲਰਾਂ ਦੇ ਜ਼ੋਰ ਨੇ
ਜਿਹਬਾ ਵੇਖ ਲੌਂਦੇ ਸਾਲੇ ਚੋਰ ਨੇ
ਹੋ ਤੁਰ ਦਿਆਂ ਖੱਟ ਪਰ ਤੂਰੀਏ ਮੜਕ ਨਾਲ
Fake ਜਹੇ ਦਿਲੋਂ Ignore ਨੇ
Fake ਜਹੇ ਦਿਲੋਂ Ignore ਨੇ
ਯਾਰੀ ਚ ਨਾ ਡਾਲਰਾਂ ਦੇ ਜੋਰ ਨੇ
ਜਿਹਬਾ ਵੇਖ ਲੌਂਦੇ ਸਾਲੇ ਚੋਰ ਨੇ
ਹੋ ਤੁਰ ਦੀਆਂ ਖੱਟ ਪਰ ਤੂਰੀਏ ਮੜਕ ਨਾਲ
Fake ਜਹੇ ਦਿਲੋਂ Ignore ਨੇ
ਯਾਰੀ ਚ ਨਾ ਡਾਲਰਾਂ ਦੇ
ਜੇਬਾਂ ਵੇਖ ਲੌਂਦੇ ਸਾਲੇ
ਯਾਰੀ ਚ ਨਾ ਡਾਲਰਾਂ ਦੇ
ਜੇਬਾਂ ਵੇਖ ਲੌਂਦੇ ਸਾਲੇ ਚੋਰ ਨੇ
ਹੱਲਾ ਸ਼ੇਰੀਆਂ ਦੇ Parallel mind set ਨੀ
ਪਾਉਣੀ success ਲੱਗੀ ਆਪਣੇ ਨਾ bet ਨੀ
ਹੋ ਕਿੱਤਾ ਸ਼ੁਰੂ ਕਿਹੜੀ age ਤੱਕੇ ਖਾਦੇ back stage
ਲੋਕਾਂ ਭਾਣੇ ਗੀਤ ਐਵੇਂ ਹੋਈ ਜਾਂਦੇ hit ਨੀ
ਹੋਈ ਜਾਂਦੇ ਹਿਟ ਨੀ, ਹੋਈ ਜਾਂਦੇ ਹਿਟ ਨੀ
ਹੋ ਮਿਹਨਤਾ ਦੇ ਸਦਕਾ ਹੀ rank ਮਿਲਦੇ
ਜਿਨਾ ਸਿਰੋਂ ਚੱਲੇ ਸਾਡੇ ਦੌਰ ਨੇ
ਜਿਨਾ ਸਿਰਰੋ ਚੱਲੇ ਸਾਡੇ ਦੌਰ ਨੇ
ਯਾਰੀ ਚ ਨਾ ਡਾਲਰਾਂ ਦੇ ਜੋਰ ਨੇ
ਜਿਹਬਾ ਵੇਖ ਲੌਂਦੇ ਸਾਲੇ ਚੋਰ ਨੇ
ਹੋ ਤੁਰ ਦੀਆਂ ਖੱਟ ਪਰ ਤੂਰੀਏ ਮੜਕ ਨਾਲ
Fake ਜਹੇ ਦਿਲੋਂ Ignore ਨੇ
ਯਾਰੀ ਚ ਨਾ ਡਾਲਰਾਂ ਦੇ ਜ਼ੋਰ ਚਲਦੇ
goodluck ਜਿਨ੍ਹਾਂ ਦੇ ਵੀ ਦੌਰ ਚਲਦੇ
ਸਮਾਂ ਬਲਵਾਨ ਮੈਂ ਤਾ ਢੋਂਦਾ ਵੇਖਿਆ
ਪਹਿਲਾ ਵਾਲੇ ਕਿੱਥੇ ਅੱਜ ਹੋਰ ਚੱਲਦੇ
Positive ਸੋਚਾ, ਆਉਣ ਨਾ ਖਰੋਚਾ
ਅੰਬਰਾਂ ਤੋਂ ਡਿਗਯਾ ਨੂੰ ਬੁਨਜੇ ਆਉਂਦਾ ਪੋਚਾ
ਓ ਮਾਡੇ ਕਦੇ ਰੱਖੇ ਨਾ ਵਿਚਾਰ ਗੋਰੀਏ
ਹਾਥ ਫੜ ਤੁਰੇਂਗੀ ਤੂੰ ਨਾਲ ਗੋਰੀਏ
ਇਹ ਹੀ ਤੇਰੇ ਯਾਰ ਦਾ ਕਮਾਲ ਗੋਰੀਏ
ਗੀਤ ਨੀ ਸ਼ਰੀਕਾ ਲੀ ਭੁਚਾਲ ਗੋਰੀਏ
ਗੀਤ ਨੀ ਸ਼ਰੀਕਾ ਲੀ ਭੁਚਾਲ ਗੋਰੀਏ
ਗੀਤ ਨੀ ਸ਼ਰੀਕਾ ਲੀ ਭੁਚਾਲ ਗੋਰੀਏ
ਯਾਰੀ ਚ ਨਾ ਡਾਲਰਾਂ ਦੇ ਜੋਰ ਨੇ
ਜਿਹਬਾ ਵੇਖ ਲੌਂਦੇ ਸਾਲੇ ਚੋਰ ਨੇ
ਹੋ ਤੁਰ ਦੀਆਂ ਖੱਟ ਪਰ ਤੂਰੀਏ ਮੜਕ ਨਾਲ
Fake ਜਹੇ ਦਿਲੋਂ Ignore ਨੇ
ਯਾਰੀ ਚ ਨਾ ਡਾਲਰਾਂ ਦੇ
ਜਿਹਬਾ ਵੇਖ ਲੌਂਦੇ ਸਾਲੇ
ਯਾਰੀ ਚ ਨਾ ਡਾਲਰਾਂ ਦੇ
ਜਿਹਬਾ ਵੇਖ ਲੌਂਦੇ ਸਾਲੇ ਜ਼ੋਰ ਨੇ
ਲਿਖਣੇ ਨਾ ਯਾਰੀਆਂ ਤਾ ਬੋਲ ਚਿੱਬ ਕੱਢ ਕੇ
ਕਈ ਪਛਤੌਂਦੇ ਹੋਣੇ ਗੀਤ ਮੇਰੇ ਛੱਡ ਕੇ
ਕੰਞ ਕੰਞ ਔਝਲਾ ਕਰਾ ਰੱਖੀ ਏ
ਬਿੰਦਰੱਖੀਏ ਨੇ ਦੁਨਿਯਾ ਨੱਚਾ ਰੱਖੀਂ ਏ
ਆਹ ਲੱਲੀ-ਛੱਲੀ ਤੇਰੀਆਂ ਸੀ ਪੈੜ੍ਹਾਂ ਚੁੰਮਦੀ
ਜੱਟ ਨੇ ਕਦੋਂ ਦੀ ਦਬਕਾ ਰੱਖੀ ਏ
ਹੋ ਦਿਲ ਲਾਕੇ ਜਿਹੜੇ unfollow ਕਰਦੇ
ਓਹਨਾ ਚੋ ਨੀ ਆਪਾ ਹੋਣੇ ਹੋਰ ਨੇ
ਓਹਨਾ ਚੋ ਨੀ ਆਪਾ ਹੋਣੇ ਹੋਰ ਨੇ
ਯਾਰੀ ਚ ਨਾ ਡਾਲਰਾਂ ਦੇ ਜੋਰ ਨੇ
ਜਿਹਬਾ ਵੇਖ ਲੌਂਦੇ ਸਾਲੇ ਚੋਰ ਨੇ
ਹੋ ਤੁਰ ਦੀਆਂ ਖੱਟ ਪਰ ਤੂਰੀਏ ਮੜਕ ਨਾਲ
Fake ਜਹੇ ਦਿਲੋਂ Ignore ਨੇ
ਇਕ ਵਾਰੀ ਹੋਰ
ਹੋ ਯਾਰੀ ਚ ਨਾ ਡਾਲਰਾਂ ਦੇ ਜੋਰ ਨੇ
ਜਿਹਬਾ ਵੇਖ ਲੌਂਦੇ ਸਾਲੇ ਚੋਰ ਨੇ
ਹੋ ਤੁਰ ਦੀਆਂ ਖੱਟ ਪਰ ਤੂਰੀਏ ਮੜਕ ਨਾਲ
Fake ਜਹੇ ਦਿਲੋਂ Ignore ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Yaari Vs Dollar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol at the bottom of the television
3| symbol at the top of the thumbs up
grid grid grid
grid grid grid
grid grid grid