song lyrics / Gitaz Bindrakhia / Doesn't Matter - Timberland lyrics  | FRen Français

Doesn't Matter - Timberland lyrics

Performers Gitaz BindrakhiaSnappy

Doesn't Matter - Timberland song lyrics by Gitaz Bindrakhia official

Doesn't Matter - Timberland is a song in Panjabi

ਕਿੰਨ੍ਹਾ ਪੈਸਾ ਮੈਂ ਕਮੌਨਾਂ
ਕਿਹੜੀ ਗੱਡੀ ਮੈਂ ਚਲੌਨਾਂ

Snappy!

ਕਿੰਨ੍ਹਾ ਪੈਸਾ ਮੈਂ ਕਮੌਨਾਂ
ਕਿਹੜੀ ਗੱਡੀ ਮੈਂ ਚਲੌਨਾਂ
ਕਿੰਨ੍ਹਾ ਪੈਸਾ ਮੈਂ ਕਮੌਨਾਂ
ਕਿਹੜੀ ਗੱਡੀ ਮੈਂ ਚਲੌਣਾ
ਕਿਹੜਾ ਬਲੀਏ brand ਮੈਂ ਪਾਉਨਾ
ਗੱਲਾਂ ਏ ਨਾ Matter ਕਰਨ ਮੁਟਿਆਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ
ਜੇ ਤੂੰ ਪਿਆਰ ਕਰਦੀ ਏ ਮੈਨੂੰ
ਦਿਲ ਮੇਰੇ ਤੇ ਹਾਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ
ਹੋ ਖੁਸ਼ ਰਖੂੰਗਾ ਉਮਰ ਤੈਨੂੰ ਸਾਰੀ
ਹੋ ਲਾ ਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਖੂੰਗਾ ਉਮਰ ਤੈਨੂੰ ਸਾਰੀ
ਹੋ ਲਾ ਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਗੱਲਾਂ ਏ ਨਾ Matter ਕਰਨ ਮੁਟਿਆਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ

ਆਪਣੀ ਝੋਲੀ ਹੀਰਾ ਹੋਵੇ
ਨਾ ਕੀਮਤ ਬਈ ਪੈਂਦੀ
ਹਰ ਗੱਲ ਤੇ ਸਹੇਲੀ ਦੇ ਯਾਰ ਦੇ
ਕਯੋਂ example ਦਿੰਦੀ
ਆਪਣੀ ਝੋਲੀ ਹੀਰਾ ਹੋਵੇ
ਨਾ ਕੀਮਤ ਬਈ ਪੈਂਦੀ
ਹਰ ਗੱਲ ਤੇ ਸਹੇਲੀ ਦੇ ਯਾਰ ਦੇ
ਕਯੋਂ example ਦਿੰਦੀ
ਸਾਡੀ ਜੁੱਤੀ ਚ ਰੋਹਬ ਨੇ ਭਾਰੇ
ਫੜ timber land ਦੀ ਮਾਰੇ
ਸਾਡੀ ਜੁੱਤੀ ਚ ਰੋਹਬ ਨੇ ਭਾਰੇ
ਫੜ timber land ਦੀ ਮਾਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ
ਹੋ ਖੁਸ਼ ਰਖੂੰਗਾ ਉਮਰ ਤੈਨੂੰ ਸਾਰੀ
ਹੋ ਲਾ ਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਖੂੰਗਾ ਉਮਰ ਤੈਨੂੰ ਸਾਰੀ
ਹੋ ਲਾ ਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਗੱਲਾਂ ਏ ਨਾ Matter ਕਰਨ ਮੁਟਿਆਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ

ਬਿੰਦ੍ਰਖੀਏ ਨੂੰ ਤੇਰੇ ਹਾਲ ਚਾਲ ਬਿਨ
ਹੋਰ ਗੱਲਾਂ ਨਾ ਆਉਣ ਕੁੜੇ
ਨਾ ਸਮਝਿਆ ਵੇ ਕਿੰਝ ਆਸ਼ਿਕ
2-2 ਘੰਟੇ ਫੋਨ ਤੇ ਲਾਉਣ ਕੁੜੇ
Rav Hanjra ਨੂੰ ਤੇਰੇ ਹਾਲ ਚਾਲ ਬਿਨ
ਹੋਰ ਗੱਲਾਂ ਨਾ ਆਉਣ ਕੁੜੇ
ਨਾ ਸਮਝਿਆ ਵੇ ਕਿੰਝ ਆਸ਼ਿਕ
2-2 ਘੰਟੇ ਫੋਨ ਤੇ ਲੌਂ ਕੁਦੇ
ਚਾਦਰ ਵੇਖ ਕੇ ਪੈਰ ਪਸਾਰੇ
ਰੰਬੇ ਪਿੰਡ ਚ ਲਵਾਂ ਨਜਾਰੇ
ਚਾਦਰ ਵੇਖ ਕੇ ਪੈਰ ਪਸਾਰੇ
ਰੰਬੇ ਪਿੰਡ ਚ ਲਈ ਨਜਾਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ
ਹੋ ਖੁਸ਼ ਰਖੂੰਗਾ ਉਮਰ ਤੈਨੂੰ ਸਾਰੀ
ਹੋ ਲਾ ਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਖੂੰਗਾ ਉਮਰ ਤੈਨੂੰ ਸਾਰੀ
ਹੋ ਲਾ ਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਗੱਲਾਂ ਏ ਨਾ Matter ਕਰਨ ਮੁਟਿਆਰੇ
ਗੱਲਾਂ ਏ ਨਾ Matter ਕਰਨ ਮੁਟਿਆਰੇ
Lyrics copyright : legal lyrics licensed by Lyricfind.
No unauthorized reproduction of lyric.

Comments for Doesn't Matter - Timberland lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol to the left of the helmet
3| symbol to the right of the camera
grid grid grid
grid grid grid
grid grid grid