song lyrics / Gippy Grewal / Taur lyrics  | FRen Français

Taur lyrics

Performers Gippy GrewalBohemia

Taur song lyrics by Gippy Grewal official

Taur is a song in Panjabi

ਹੋ ਫਿਰਦਾ Bugatti ਯਾਰ 150 ਤੇ ਛੱਡੀ …

ਵੈਰੀ ਬਡਾ ਲਗੰਦੇ ਜ਼ੋਰ
ਪਰ ਗਲੀ-ਗਲੀ ਮੇਰਾ ਸ਼ੋਰ
ਮੈਂ foreign ‘ਚ ਰਿਹਨਾ
ਮੇਰੀ 25 ਪਿੰਡਾਂ ‘ਚ ਤੌਰ
ਮੈਨੇ ਬਦਲੀ ਨੀ ਟੋਪੀ , ਬਦਲੇ ਨੀ ਨਿਕੇ
ਪਰ ਜਿਸ ਦਿਨ ਦਾ ਆਇਆ ਮੈਨੇ ਬਦਲ ਦਿੱਤੀ ਗਯਕੀ
ਵੈਰੀ ਬਡਾ ਲਗੰਦੇ ਜ਼ੋਰ
ਪਰ ਅੱਜ ਵੀ ਮੇਰਾ ਦੌਰ
ਮੈਂ ਅੱਜੇ ਵੀ ਬੇਤਾ 5 ਸ੍ਟਾਰ ‘ਚ ਨਾਲ ਗਿਪੀ ਗ੍ਰੇਵਲ
ਮੇਰੀ lifestyle ਜਿਵੇਈਂ movie
ਮੈਂ movie star ਬਿਨਾ movie
ਮੇਰੇ ਰਪ ‘ਚ ਗੈਪ ਨੀ ਮੇਰਾ best attack
ਤੂ ਸਾਲੇ ਰਪ ਕਰੇ ਮੇਰੇ ਵਾਂਗੂ ਤੂ ਵੀ

ਗੱਲਾਂ ਕਰਦਾ ਨਈ ਵੱਡੀ, ਨਾ..
ਐਂਵੇ ਮਾਰਦਾ ਨੀ ਅੱਡੀ, ਨਾ..
ਅੱਜ ਫੁਕਰੇਯਾ ਦੀ ਚਲਨੀ ਨੀ
ਅੱਜ ਮਿਤਰਾਂ ਨੇ ਤੌਰ ਕੱਢੀ

ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ Bugatti ਯਾਰ 150 ਤੇ ਛੱਡੀ …
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ Bugatti ਯਾਰ 150 ਤੇ ਛੱਡੀ …

Black ਗੱਡੀ black ਕੁੜ੍ਤਾ ਪਜਾਮਾ
ਮੈਂ ਪੈਰਾਂ ‘ਚ ਸੁਨਤਾਈ ਸ਼ੌਕ਼ ਨਾਲ ਪਾਵਾ
ਚੰਡੀਗੜ੍ਹ ਮੁਹਾਲੀ ਮੇਰਾ ਸਿਰਨਾਵਾ
ਮੈਂ ਲੇਕੇ support ਕਾਰ ਹਥ ਨਾਹ ਆਵਾਂ
ਮੈਂ ਕਿਸੇ ਦੇ culture ਨੀ ਕਹਿੰਦਾ ਨਿਓ fake
ਗੁਰਦਾਸ ਮਾਨ ਦੀ ਰੀਸ ਕਿਤੋਂ ਕਰ ਲੂਨ ਡ੍ਰੇਕ
ਮੈਂ ਕਰਦਾ ਨੀ ਆਪੇ ਦਿਖਦੀ ਏ ਗਲ ਵਾਟ ਵੱਡੀ

ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ Bugatti ਯਾਰ 150 ਤੇ ਛੱਡੀ …
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ Bugatti ਯਾਰ 150 ਤੇ ਛੱਡੀ …

ਲਿਕਰ ਸਟੋਰ ਤੋਂ ਚੱਕੀ ਬੋਤਲ ਮੈਂ ਵੱਡੀ
ਹੁਣ ਏਕ ਸੌ ਦੀ ਸ੍ਪੀਡ ਤੇ ਚਲੇ ਮੇਰੀ ਗੱਡੀ
ਦੋਨੋ ਜੇਬਾਂ ‘ਚ ਮੇਰੀ ਨੋਟਾਂ ਦੀ ਠੱਗੀ , ਆਜਾ..
ਅੱਜ ਮਿਤਰਾਂ ਨੇ ਤੌਰ ਕੱਢੀ

ਤੈਨੂੰ ਚੱਕਾਂ ਲ ਲੇ ਆਯਾ ਮੈਂ ਟੂ ਡੋਰ ਗੱਡੀ
ਨਾਲੇ ਕੂਡਿਆ ਨੂ ਮੈਂ ਕਰਦਾ ਨਾ ਬੋਰੇ ਕਦੀ ਬਿੱਲੋ
ਆਪਾਂ ਕੱਦੀ ਦੀ ਆਏ ਤੌਰ ਕਦੀ ਕਦੀ ਬਿੱਲੋ
ਅੱਜ ਮਿਤਰਾਂ ਨੇ ਤੌਰ ਕੱਦੀ..ਕੱਢੀ

ਸਾਡਾ ਮਿਤਰਾਂ ਦੇ ਸਿਰਾਂ ਤੇ
ਸਚੇ ਯਾਰ ਉਂਗਲਾਂ ਤੇ ਗਿਣਾ ਦੇ
ਗੱਡੀ ਮੇਰੀ ਅਖਾਂ ਬੰਦ ਅੱਗੇ ਵੇਖਣ ਕਿ
ਸਾਰੇ ਮੇਰੇ ਪੀਸ਼ੇ ਕਖ ਮੇਰੀ ਰਾਹ ਤੇ
ਮੁੰਡੇ ਬੇਹੁੰਦੇ ਮੇਰੀ ਜਗਾਹ ਤੇ
ਗੱਲਾਂ ਕਰ੍ਨ ਵੱਡੀ ਵੱਡੀ
ਉਸ ਦਿਨ ਮਿਤਰਾਂ ਦੀ ਸੂਈ ਅਡ ਗਯੀ
ਜਿਸ ਦਿਨ ਮਿਤਰਾਂ ਨੇ ਤੌਰ ਕੱਢੀ

ਡੋਲਰਾਂ ਨਾਲ ਮਿਤਰਾਂ ਨੇ ਡਿਕੀ ਫੁੱਲ ਕਰੀ ਆ
ਤਾਂ ਹੀ ਹਰ ਸੋਹਣੀ ਕੁੜੀ ਡੈਨੀ ਲਾਇਟ ਹਰੀ ਆ
ਹੋ ਡੋਲਰਾਂ ਨਾਲ ਮਿਤਰਾਂ ਨੇ ਡਿਕੀ ਫੁੱਲ ਕਰੀ ਆ
ਤਾਂ ਹੀ ਹਰ ਸੋਹਣੀ ਕੁੜੀ ਡੈਨੀ ਲਾਇਟ ਹਰੀ ਆ
ਹੋ ਫਿਰਦਾ Bugatti ਯਾਰ 150 ਤੇ ਛੱਡੀ …

ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਜਿਹਦੇ ਬੰਨ ਦੇ ਸ੍ਟਾਰ ਸਾਲੇ ਫਿਰਦੇ ਨੇ ਪੱਲੇ ਅੱਡੀ

ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ Bugatti ਯਾਰ 150 ਤੇ ਛੱਡੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ Bugatti ਯਾਰ 150 ਤੇ ਛੱਡੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ Bugatti ਯਾਰ 150 ਤੇ ਛੱਡੀ
Lyrics copyright : legal lyrics licensed by Lyricfind.
No unauthorized reproduction of lyric.

Comments for Taur lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the top of magnifying glass
3| symbol at the bottom of the camera
grid grid grid
grid grid grid
grid grid grid