song lyrics / Gippy Grewal / Oscar lyrics  | FRen Français

Oscar lyrics

Performers Gippy GrewalBadshah

Oscar song lyrics by Gippy Grewal official

Oscar is a song in Panjabi

Oscar Oscar
Oscar
Oscar Oscar

ਗਲ ਸੁਣ ਮੇਰੇ ਆਕੇ ਕੋਲ ਕੁੜੀਏ
ਜਾਣੀ ਜਾਣੀ ਜਾਣੀ ਜਾਣੀ ਬੋਲ ਕੁੜੀਏ
ਬਾਹਲਾ ਨਖ਼ਰਾ ਪਸੰਦ ਨੀ ਆ ਜੱਟ ਨੂ
ਜੇ baby ਮੇਰਾ
ਜੇ baby ਮੇਰਾ
ਜੇ baby ਮੇਰਾ ਵਸ ਚਲਦਾ
ਨੀ ਮੈਂ Oscar ਦਿੰਦਾਂ ਤੇਰੇ ਲਕ ਨੂ
Oscar ਦਿੰਦਾਂ ਤੇਰੇ ਲਕ ਨੂ
Oscar ਦਿੰਦਾਂ ਤੇਰੇ ਲਕ ਨੂ
ਜੇ baby ਮੇਰਾ ਵਸ ਚਲਦਾ
ਵਾਸ ਚਲਦਾ
ਜੇ baby ਮੇਰਾ ਵਸ ਚਲਦਾ
ਨੀ ਮੈਂ Oscar ਦਿੰਦਾਂ ਤੇਰੇ ਲਕ ਨੂ
Oscar ਦਿੰਦਾਂ ਤੇਰੇ ਲਕ ਨੂ
Oscar ਦਿੰਦਾਂ ਤੇਰੇ ਲਕ ਨੂ
ਜੇ baby ਮੇਰਾ ਵਾਸ ਚਲਦਾ
ਵਾਸ ਚਲਦਾ

ਸੀਰੋ ਲੈਕੇ ਪੈਰਾਂ ਤਕ ਅੱਤ ਗੋਰੀਏ
ਮੁੰਡਿਆਂ ਦੇ ਕੱਡ ਦੀ ਐ ਵੱਟ ਗੋਰੀਏ
ਸਾਡੇ ਵਾਲ ਨਜ਼ਰਾਂ ਵੀ ਰਖ ਤੂ
ਜੇ baby ਮੇਰਾ ਵਸ ਚਲਦਾ
ਜੇ baby ਮੇਰਾ ਬੱਸ ਚਲਦਾ
ਨੀ ਮੈਂ Oscar ਦੇਂਦਾ ਤੇਰੇ ਲਕ ਨੂ
Oscar ਦੇਂਦਾ ਤੇਰੇ ਲਕ ਨੂ
Oscar ਦੇਂਦਾ ਤੇਰੇ ਲਕ ਨੂ
ਜੇ baby ਮੇਰਾ ਵਸ ਚਲਦਾ

ਬੋਲੇ ਇਤਨੇ ਪਿਆਰ ਸੇ ਕੇ ਗਾਲੀ ਭੀ ਦੇਗੀ ਤੋ
ਦੋ ਤੀਨ ਗਾਲੀਆਂ ਤੋ ਖਾ ਹੀ ਲੂਂਗਾ
Baby ਤੂ ਹੈ Oscar
ਤੋ ਮੈਂ ਭੀ Leonardo
ਇਕ ਨਾ ਇਕ ਦਿਨ ਤੋ ਤੁਝੇ ਪਾ ਹੀ ਲੂਂਗਾ
ਰਹਿਣਾ ਤੇਰੀ ਗੇੜੀ ਪੇ ਮੇਰਾ ਬਸ ਏਕ ਹੀ ਕਾਮ
ਮੈਥੋਂ ਜ਼ਿਆਦਾ ਤੇਰੇ ਲਕ ਨੇ ਜਿਤੇ ਇਨਾਮ
Mind ਨਾ ਕਰਨਾ ਪਰ ਮੇਰੇ ਦੋਸਤੋ ਨੇ
ਰਖ ਦੀਆਂ ਕਿਮ ਕਰਦਸ਼ੀਆਂ ਤੇਰਾ ਨਾਮ

Style ਤੇਰਾ ਅੱਗ ਲਾਵੇ
Swag ਤੇਰਾ ਅੱਤ ਨੀ
ਦੇਖਿਆ ਜੱਦੋਂ ਦਾ ਤੈਨੂੰ
ਮਾਰੀ ਗਈ ਐ ਮੱਤ ਨੀ

ਤੇਰੇ ਪਿੱਛੇ ਹੋਇਆ ਫਿਰਦਾ ਨੀ ਮੁੰਡਾ serious
Girlfriend ਨਹੀਂ baby ਬਣ ਮੇਰੀ ਪਤਨੀ
ਜਿਹੜਾ ਤੈਨੂੰ ਛੇੜੇ ਓਹਨੂ ਚੱਕ ਦੁ
ਜੇ baby ਮੇਰਾ ਵਸ ਚਲਦਾ

ਜੇ baby ਮੇਰਾ ਵਸ ਚਲਦਾ

ਜੇ baby ਮੇਰਾ

ਆ ਵੱਡੇ ਵੱਡੇ ਸ਼ਹਿਰ ਦੀਆ ਪੈਸੇ ਵਾਲੀਆਂ
ਤੇਰੇ ਕੋਲੋਂ ਸੜਦੀਆਂ ਕੁੜੀਆਂ
ਮੈਨੂੰ copy ਕਰਦੇ ਆ ਮੁੰਡੇ ਕੁੜੀਏ
ਤੈਨੂੰ copy ਕਰਦਿਆਂ ਕੁੜੀਆਂ
ਵੱਡੇ ਵੱਡੇ ਸ਼ਹਿਰ ਦੀਆ ਪੈਸੇ ਵਾਲੀਆਂ
ਤੇਰੇ ਕੋਲੋਂ ਸੜਦੀਆਂ ਕੁੜੀਆਂ
ਮੈਨੂੰ copy ਕਰਦੇ ਆ ਮੁੰਡੇ ਕੁੜੀਏ
ਤੈਨੂੰ copy ਕਰਦਿਆਂ ਕੁੜੀਆਂ

ਮਹਿੰਗੇ ਮਹਿੰਗੇ branded top ਬੱਲੀਏ
ਘਰੇ ਆਕੇ ਕਰਦੀ crop ਬੱਲੀਏ
ਮਹੀਨੇ ਵਿਚ ਪੈਂਦੀ ਦੱਸ ਲੱਖ ਨੂੰ
ਜੇ baby ਮੇਰਾ ਵਸ ਚਲਦਾ
ਜੇ baby ਮੇਰਾ ਵਸ ਚਲਦਾ
ਨੀ ਮੈਂ Oscar ਦੇਂਦਾ ਤੇਰੇ ਲਕ ਨੂ
Oscar ਦੇਂਦਾ ਤੇਰੇ ਲਕ ਨੂ
Oscar ਦੇਂਦਾ ਤੇਰੇ ਲਕ ਨੂ
ਜੇ baby ਮੇਰਾ ਵਸ ਚਲਦਾ
ਵਸ ਚਲਦਾ

Oscar Oscar
Oscar Oscar
Lyrics copyright : legal lyrics licensed by Lyricfind.
No unauthorized reproduction of lyric.
Writers: JAANI, PRATEEK BACHAN
Copyright: Sony/ATV Music Publishing LLC

Comments for Oscar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol to the left of the cross
3| symbol at the top of the target
grid grid grid
grid grid grid
grid grid grid