song lyrics / Gippy Grewal / Chad Gayi lyrics  | FRen Français

Chad Gayi lyrics

Performer Gippy Grewal

Chad Gayi song lyrics by Gippy Grewal official

Chad Gayi is a song in Panjabi

ਤੈਂਨੂੰ ਚੜ ਗਈ ਇਆ
ਹੋ ਤੈਂਨੂੰ ਚੜ ਗਈ ਇਆ
ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਮਨ ਦਾ ਨਹੀਂ ਸਾਲਿਆ
ਦਾਰੂ ਪੀਣ ਵਾਲਿਆਂ
ਕੁੰਡੀ ਗੱਲ ਇਕ ਉੱਤੇ ਤੇਰੀ
ਅੜ੍ਹ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਮਨ ਦਾ ਨਹੀਂ ਸਾਲਿਆ
ਦਾਰੂ ਪੀਣ ਵਾਲਿਆਂ
ਕੁੰਡੀ ਗੱਲ ਇਕ ਉੱਤੇ ਤੇਰੀ
ਅੜ੍ਹ ਗਈ ਇਆ
ਓ no no
ਤੈਂਨੂੰ ਚਾਰ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no

ਹੋ ਹੋ ਹੋ ਹੋ ਹੋ ਹੋ ਹੋ ਹੋ

ਤੂੰ ਪੀਕੇ ਕਰੇ ਹੰਗਾਮਾ
ਤੂੰ ਘੱਟ ਕਰਦਾ ਇਹ ਡਰਾਮਾ

ਤੂੰ ਘੱਟ ਕਰਦਾ ਇਹ ਡਰਾਮਾ
ਤੂੰ ਘੱਟ ਘੱਟ ਕਰਦਾ ਇਹ ਡਰਾਮਾ

ਤੂੰ ਪੀਕੇ ਕਰੇ ਹੰਗਾਮਾ
ਤੂੰ ਘੱਟ ਕਰਦਾ ਇਹ ਡਰਾਮਾ
ਤੂੰ ਕੀ ਆਫ਼ਤ ਚੱਕੀ ਇਆ
ਮੈਂ ਥੋੜੀ ਬਚਾ ਕੇ ਰੱਖੀ ਇਆ
ਦੋ ਘੁੱਟ ਲਾ ਲੈ ਫੁੱਟ ਤੂੰ ਹੀਲਾ ਲੈ
ਮੱਤ ਤੇਰੀ ਤੇਰੇ ਗਿੱਟਿਆਂ ਵਿਚ ਵੱਢ ਗਈ ਇਆ
ਓ no no
ਤੈਂਨੂੰ ਚੜ ਗਈ ਇਆ
ਓ no no
ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no

ਹੋ ਹੋ ਹੋ ਹੋ ਹੋ ਹੋ ਹੋ ਹੋ

ਅੱਗੇ police ਖੜੀ ਇਆ ਸ਼ਾਹ ਜੀ
ਤੁਸੀ ਡਰਦੇ ਕਯੋ ਭਾਜੀ
ਤੁਸੀ ਡਰਦੇ ਕਯੋ ਭਾਜੀ

Inspector ਸਾਹਬ

ਅੱਗੇ police ਖੜੀ ਇਆ ਸ਼ਾਹ ਜੀ
ਤੁਸੀ ਡਰਦੇ ਕਯੋ ਭਾਜੀ
ਪੈ ਜਾਣਾ ਕੋਈ ਸਿਆਪਾ
ਸਾਡਾ dc ਵਰਗਾ ਪਾਪਾ
ਸੁਣ ਠਾਣੇਦਾਰ ਸਾੰਨੂ ਫੜਨਾ ਬੇਕਾਰ
ਭੱਜ ਲਾ ਵੇ ਹੁਣ situation ਵਿਗੜ ਗਈ ਇਆ
ਓ no no
ਤੈਂਨੂੰ ਚੜ ਗਈ ਇਆ
ਓ no no
ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
ਹੋ ਤੈਂਨੂੰ ਚੜ ਗਈ ਇਆ
ਓ no no
Lyrics copyright : legal lyrics licensed by Lyricfind.
No unauthorized reproduction of lyric.
Writers: JATINDER SHAH, KUMAAR
Copyright: Universal Music Publishing Group

Comments for Chad Gayi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the right of the target
3| symbol at the top of the smiley
grid grid grid
grid grid grid
grid grid grid