song lyrics / Gagan Deep Thambar / Proof lyrics  | FRen Français

Proof lyrics

Performers Gagan Deep ThambarGurlez Akhtar

Proof song lyrics by Gagan Deep Thambar official

Proof is a song in Panjabi

ਖੁਸ਼ ਦਿਲੀ ਦਾ ਸ੍ਵੈਗ ਬਿੱਲੋ
ਬਿੱਲੋ ਰੱਬ ਦੀ ਅਦਾ
ਯਾਰ ਸਾਰੇ top ਯਾਰਾ
ਦੇ ਡੁੰਗਾ ਜਜ਼ਬਾਤ
ਇੱਕ ਕਿੱਤੇ ਦਿਨ ਰਾਤ
ਨਿਤ ਰਾਖੀ ਬ੍ਸ ਸਾਫ
ਹੋ ਗਈ Mitabaaz ,Mitabaaz

ਹੋ ਉੱਡੇ ਸ਼ਲਾੱਰੂ ਇਕ ਡਵਕੇ ਦੀ ਮਾਰ ਨੀ
ਹੋ ਵੈਲਿਯਾ ਨਾਲ ਵੈਰ ਚਲੇ
ਤੇਰੇ ਨਾਲ ਪ੍ਯਾਰ ਨੀ
ਹੋ ਪਾਵੇ ਲਗੀ ਰਫਲ ਤਾ
ਸਿਰਨੇ ਥਲੇ ਰੌਂਦ ਨੀ
ਅਧੀ ਰਾਤ ਸਦ ਲਵੀ
ਕਰਦੇ ਨਾ ਤ੍ੰਗ ਨੀ
ਖੂਫ ਕੱਬੇ ਸਾਨਾ ਵਰਗਾ
ਹਥ ਵੈਰਿਆਂ ਦੇ ਕੰਨਾ ਨੂ ਲਵਾਵੇ
ਹੋ ਦਿਲੋਂ ਕਰਾ ਪ੍ਯਾਰ ਬਲੀਏ
ਜਿੰਦ ਵਾਰ ਦੂ ਮੈਂ ਕਰਾ ਨਾ ਦਿਖਾਵੇ
ਹੋ ਦਿਲੋਂ ਕਰਾ ਪ੍ਯਾਰ ਬਲੀਏ
ਜਿੰਦ ਵਾਰ ਦੂ ਮੈਂ ਕਰਾ ਨਾ ਦਿਖਾਵੇ

ਉਠ ਕੇ ਸਵੇਰੇ dad ਪੜੇ ਅਖ੍ਬਾਰ ਵੇ
ਪਿਹਲੇ ਪੰਨੇ ਉੱਤੇ ਆਯਾ ਮੇਰਾ ਅੰਨੂ ਯਾਰ ਵੇ
ਲਖਾਂ ਦਾ ਏ ਤੇਰੇ ਸੇਰ ਲਗੇਯਾ ਏਨਾਮ ਵੇ
Wanted ਦੇ ਵਿਚ ਆ ਗੇਯਾ ਏ ਤੇਰਾ ਨਾਮ ਵੇ
ਹਾਂ ਕਲ਼ ਜਿਹੜਾ fire ਮਾਰੇਆ
ਕਾਲੀ range ਦਾ ਤੂ ਖੋਲ sunroof ਵੇ
ਕਰਦੀ believe ਤੇਰੇ ਤਾ
ਕਾਹਣੂ ਦਿੰਦਾ ਫਿਰ ਪ੍ਯਾਰ ਦੇ proof ਵੇ
ਕਰਦੀ believe ਤੇਰੇ ਤਾ
ਕਾਹਣੂ ਦਿੰਦਾ ਫਿਰ ਪ੍ਯਾਰ ਦੇ proof ਵੇ

ਹੋ ਕੀਤੀ ਬਦਮਾ ਸੀ ਕੂੜੇ ਪਿਹਲਿਯਾ ਤੋਂ ਜੱਟ ਨੇ
ਟਾਇਮ ਨਾ ਟਪੌਂਦੇ ਕੂੜੇ ਚੁੱਕ ਲੈਂਦੇ ਛੱਤ ਨੇ
ਯਾਰਾ ਨਾਲ chill ਕਰੇ
ਵੈਰਿਯਾ ਨਾਲ fight ਵੇ
ਤਾਂਬੜ ਵੇਲ deep ਵੇ ਤੂ
Wrong ਆ ਨਾ right ਵੇ
ਪਿੰਡੋ kidnap ਕਰਲੂ ਜੇ ਜੱਟ
ੜੀ ਉੱਤੇ ਤੇਰੇ ਵਾਲਾ ਆਵੇ
ਹੋ ਦਿਲੋਂ ਕਰਾ ਪ੍ਯਾਰ ਬਲੀਏ
ਜਿੰਦ ਵਾਰ ਦੂ ਮੈਂ ਕਰਾ ਨਾ ਦਿਖਾਵੇ
ਹੋ ਦਿਲੋਂ ਕਰਾ ਪ੍ਯਾਰ ਬਲੀਏ
ਜਿੰਦ ਵਾਰ ਦੂ ਮੈਂ ਕਰਾ ਨਾ ਦਿਖਾਵੇ

ਹੋ ਸ਼ੋੰਕ ਨਾਲ ਰਖੀ ਇਕ ਮਰਵਾਦੀ ਘੋਡੀ ਏ
ਮਾਰਦੀ ਫ੍ਲਾਸ਼ਾਨ ਚਿੱਟੇ ਬਲਦਾਂ ਦੀ ਜੋਡ਼ੀ ਏ
ਹੋ ਵਿਹੜੇ ਵਿਚ Pitbull ਕਰਦਾ ਏ walk ਨੀ
ਰੌਂਦਾ ਨਾਲ load ਰਖਾ ਡੱਬ ਚ Glock ਨੀ
ਹੋ ਨਰਖਾ ਨੂ send ਕ੍ਰ੍ਦੁ
ਨਰਖਾ ਨੂ send ਕ੍ਰ੍ਦੁ
ਮੇਰੇ ਹੁੰਦੇ ਤੈਨੂ ਹਥ ਕਿਹ੍ੜਾ ਲਾਵੇ
ਹੋ ਦਿਲੋਂ ਕਰਾ ਪ੍ਯਾਰ ਬਲੀਏ
ਜਿੰਦ ਵਾਰ ਦੂ ਮੈਂ ਕਰਾ ਨਾ ਦਿਖਾਵੇ
ਹੋ ਦਿਲੋਂ ਕਰਾ ਪ੍ਯਾਰ ਬਲੀਏ
ਜਿੰਦ ਵਾਰ ਦੂ ਮੈਂ ਕਰਾ ਨਾ ਦਿਖਾਵੇ

ਵੇ ਥਾਣੇ ਵਿਚ ਚਲਦੇ 17 ਤੇਰੇ ਪਰਚੇ
ਵੈਲਿਯਾ ਦੀ ਲਵੇ ਤੂ ਕ੍ਲਾਸ ਮੇਰੇ ਕਰਕੇ
ਏਨ੍ਨੇ ਸੋਹਣੇ ਸ਼ਾਯਰਾ ਤੂ ਲਿਖਦਾ ਸੀ ਗੀਤ ਵੇ
ਵੈਲ ਪੁਣਾ mind ਵਿਚੋ ਕਰਦੇ delete ਵੇ
ਹੋ ਕਲਮ ਪੁਲੇਕੇ ਕਡ਼ੀ
ਕਾਹਣੂ ਕਰਦਾ ਏ magname use ਵੇ
ਕਰਦੀ believe ਤੇਰੇ ਤਾ
ਕਾਹਣੂ ਦਿੰਦਾ ਫਿਰ ਪ੍ਯਾਰ ਦੇ proof ਵੇ
ਕਰਦੀ believe ਤੇਰੇ ਤਾ
ਕਾਹਣੂ ਦਿੰਦਾ ਫਿਰ ਪ੍ਯਾਰ ਦੇ proof ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Proof lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the cross
3| symbol at the top of the camera
grid grid grid
grid grid grid
grid grid grid