song lyrics / Fateh / Inch lyrics  | FRen Français

Inch lyrics

Performers FatehZora Randhawa

Inch song lyrics by Fateh official

Inch is a song in Panjabi

Let Me Talk To ’Em Man
You Know It!
Uh Yeah Zeus
Uh Uh Yeah Zora Uh, Fateh
I’m Goin’ In Uh

ਅੱਸੀ ਮਾੜੇ ਦਿਨ ਕੱਟੇ ਆ
ਹੌਸਲਾ ਤੂੰ ਰੱਖਿਆ ਤੇ ਸਾਥ ਨਹੀਓ ਛੱਡਿਆ
ਵੀਰ ਮੇਰੇ ਨਾਲ Dr. Zeus ਤੇ ਜ਼ੋਰਾ
ਇਕ ਫੋਨ Call ਕਰ ਬਿੱਲੋ ਓਥੇ ਗੱਡੀ ਮੋੜ੍ਹਾ

ਜ਼ੋਰਾ !
ਉਹ ਗੱਲ ਤੇਰੇ ਉੱਤੇ ਆਈ , ਦੱਸ ਕਿਵੇਂ ਸਹਿ ਜਾਵਆ
ਕੋਈ ਆਖੇ ਤੈਨੂੰ ਮਾੜਾ , ਕਿਵੇਂ ਚੁੱਪ ਬੇਹ ਜਾਵਣ
ਉਹ ਗੱਲ ਤੇਰੇ ਉੱਤੇ ਆਈ , ਦੱਸ ਕਿਵੇਂ ਸਹਿ ਜਾਵਣ
ਕੋਈ ਆਖੇ ਤੈਨੂੰ ਮਾੜਾ , ਕਿਵੇਂ ਚੁੱਪ ਬੇਹ ਜਾਵਣ
ਹੱਥ ‘ਚ ਦੁਨਾਲੀ ਲੈ ਕੇ ਖੜ ਗਿਆ ਜੱਟ
ਕੇਹੜਾ ਕਰਦੋ ਗਾ ਪਾਰ ਖਿੱਚ ਤੀ ਲੱਕੀਰ ਨੀ
ਅੜੀ ਉੱਤੇ ਆਇਆ ਜੱਟ ਛੜੇ ਇੰਚ ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਅੱਡੀ ਉੱਤੇ ਜੱਟ 60 ਇੰਚ ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ

ਉਹ ! ਕੋਈ ਕਹਿਕੇ ਦਿਖਾਵੇ ਦੂਰੋਂ ਸਾਲੇ ਬੋਲਦੇ
ਮੈਦਾਨ ਚ ਨਾ ਆਵੇ ਆਜਾ ਉਹ ?
ਲਾ ਲੈ ਜਿਨਾਂ ਜ਼ੋਰ ਕੋਈ ਰੋਕ ਨਹੀਓ ਸਕਦਾ
ਮੁੰਡਿਆਂ ਦੀ ਜਾਨ ਕੱਢਦੇ ਕੋਕਾ ਤੇਰੇ ਨੱਕ ਦਾ
ਰੌਲੀ ਪੌਣੀ woldwide ਦਿਨ ਆਉ ਤੇਰੇ King ਦਾ
ਸੂਰਮਿਆ ਨਾਲ ਫਿਰਦਾ ਤੇ ਵੇਖ ਸਿੰਘ ਦਾ
ਦੁਮਾਲਾ ਤੇ ਲੰਬੀ ਦਾਹੜੀ ਮੇਰੇ ਯਾਰ ਸਾਰੇ ਸਿਖਾਰੀ
ਪਾਉਣੀ ਮੈਂ ਤੇਰੇ ਨਾਲ ਯਾਰੀ ਪੱਚੀ ਪਿੰਡਾਂ ਚ ਸਰਦਾਰੀ

ਆਵੇ ਡਰ ਨਾ ਰਾਕਾਨੇ ਜੱਟ ਲਾਉਂਦਾ ਨਾ ਬਹਾਨੇ
ਰੱਖ ਹੌਸਲਾ ਤੂੰ ਸਾਡੇ ਉੱਤੇ ਮੇਰੀਏ ਨੀ ਜਾਣੇ ..
ਆਵੇ ਡਰ ਨਾ ਰਾਕਾਨੇ ਜੱਟ ਲਾਉਂਦਾ ਨਾ ਬਹਾਨੇ
ਰੱਖ ਹੌਸਲਾ ਤੂੰ ਸਾਡੇ ਉੱਤੇ ਮੇਰੀਏ ਨੀ ..
ਮਾਵੀ ਤੇਰਾ ਯਾਰ ਬਿੱਲੋ ਸਿਰੀ ਦਾ ਸ਼ਿਕਾਰੀ
ਅੱਖਾਂ ਬੰਨ ਕੇ ਨਿਸ਼ਾਣੇ ਲਾ ਦੇਂਦਾ ਤੀਰ ਨੀ
ਅੱਡੀ ਉੱਤੇ ਆਇਆ ਜੱਟ 60 Inch ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਅੱਡੀ ਉੱਤੇ ਆਇਆ ਜੱਟ 60 Inch ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਤਾਰਾ ਤਾਰਾ ਤਾਰਾ ਨੀ ਜਾਗ ਜੱਗ ਰਾਤਾਂ ਕਟ ’ਦਾ
ਪੁੱਤ ਜੱਟਾਂ ਦਾ ਸੋਹਣੀਏ ਕਵਾਰਾ
ਸੋਹਣੀਏ ਨੀ ਤੂੰ ਪੱਟ ਤਾ
ਉਹ ਤੇਰੇ ਉੱਤੇ ਡੁੱਲਿਆ ਫਿਰੇ ..ਓਏ ਓਏ ਓਏ ..
ਤੇਰੇ ਉੱਤੇ ਡੁੱਲਿਆ ਫਿਰੇ
ਸੋਹਣੀਏ ਨੀ ਪੁੱਤ ਜੱਟ ਦਾ
ਤੇਰੇ ਉੱਤੇ ਡੁੱਲਿਆ ਫਿਰੇ
ਹੀਰੀਏ ਨੀ ਪੁੱਤ ਜੱਟ ਦਾ
ਮੋਹਰਾ ਉੱਤੇ ਖੜਦੇ ਗੱਲਾਂ ਨਿੱਤ ਕਰਦੇ ਨੇ
ਸਾਹਮਣੇ ਆਉਂਦੇ ਤੋਹ ਰਹਿੰਦੇ ਦ੍ਰ੍ਰ ਦੇ ਨੇ
ਉੱਲੀ ਉੱਤੇ ਖੜਦੇ ਗੱਲਾਂ ਨਿੱਤ ਕਰਦੇ ਨੇ
ਸਾਹਮਣੇ ਆਉਂਦੇ ਤੋਹ ਰਹਿੰਦੇ ਡਰ ਦੇ ਨੇ
ਬਣ ਦੇ ਨੇ ਵੈਲੀ ਜਦੋਂ ਚੜੇ ਸਾਡੇ ਅੜਿਕੇ
ਫੇਰ ਕਹਿਣ ਗੇ ਨੀ ਮੈਨੂੰ ਛੱਡ ਦਿਓ ਵੀਰ ਜੀ
ਅੱਡੀ ਉੱਤੇ ਆਇਆ ਜੱਟ 60 Inch ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਅੱਡੀ ਉੱਤੇ ਆਇਆ ਜੱਟ 60 Inch ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਨੀ ਮੈਂ ਭੋਲਾ ਭਾਲਾ ਪੁੱਤ ਜੱਟ ਦਾ
ਸੋਹਣੀਏ ਨੀ ਤੂੰ ਪੱਟ ਤਾ
ਨੀ ਮੈਂ ਭੋਲਾ ਭਾਲਾ ਪੁੱਤ ਜੱਟ ਦਾ
ਹੀਰੀਏ ਨੀ ਤੂੰ ਪੱਟ ਤਾ
ਨੀ ਮੈਂ ਭੋਲਾ ਭਾਲਾ ਪੁੱਤ ਜੱਟ ਦਾ
ਸੋਹਣੀਏ ਨੀ ਤੂੰ ਪੱਟ ਤਾ
ਨੀ ਮੈਂ ਭੋਲਾ ਭਾਲਾ ਪੁੱਤ ਜੱਟ ਦਾ
ਹੀਰੀਏ ਨੀ ਤੂੰ ਪੱਟ ਤਾ
Lyrics copyright : legal lyrics licensed by Lyricfind.
No unauthorized reproduction of lyric.

Comments for Inch lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol at the bottom of the star
3| symbol to the left of the eye
grid grid grid
grid grid grid
grid grid grid