song lyrics / Enzo / Vertigo lyrics  | FRen Français

Vertigo lyrics

Performers EnzoDiljan

Vertigo song lyrics by Enzo official

Vertigo is a song in Panjabi

ਹੂ ਹੂ ਹੈ ਹੈ Enzo

Curley ਜੇ ਬਾਲ ਤੇਰੇ, ਫੀਚਰ ਕਮਾਲ ਤੇਰੇ
ਲੱਖ ਦਿਰਹਮ ਦੀ ਚੈਨ ਤੇਰੀ, ਮੈਂ ਤੇਰੀ
Celebrity ਵਾਂਗੂੰ ਬਿਲੋ, Fame ਤੇਰੀ Fame ਤੇਰੀ
ਫਿਰੇ ਕਰਦੀ ਅੱਖਾਂ ਨਾਲ ਜਾਦੂ ਜੋ

Feel ਮੈਨੂੰ ਹੁੰਦਾ ਏ Vertigo
ਦਿਲ ਦੀ ਤੇਜ ਕਰੇ tempo
ਤੇਰੇ Afro ਤੇ ਨਚਣਾ slow
ਫਿਰੇ ਕਰਦੀ ਅੱਖਾਂ ਨਾਲ ਜਾਦੂ ਜੋ

Feel ਮੈਨੂੰ ਹੁੰਦਾ ਏ Vertigo
ਦਿਲ ਦੀ ਤੇਜ ਕਰੇ tempo
ਤੇਰੇ Afro ਤੇ ਨਚਣਾ slow

Never let you go, never let you go
Never let you go, never let you go
Never let you go, never let you go

Yeah ,your eyes like ocean, ਡੁੱਬਦਾ ਹੀ ਜਾਵਾਂ
ਹੋਈ ਨਾ offensive, ਤੂੰ ਨਾ ਕਰਾ Shugar Kot ਨੀ
ਮੇਰਾ ਜੋ ਹੈ thought ਨੀ , ਲੱਗੇ expensive ਤੂੰ
ਤੂੰ ਚਲ ਮੇਰੇ ਨਾਲ ਤੇ, ਇੱਕ ਵਾਰੀ ਕਹ ਦੇ
ਕਿ ਮੈਂ ਤੇਰੀ ਆ ਖੁਲ Dom Pairi O Aaftom Liyo

ਦੱਸ ਪੀਣੀ ਕਿਹੜੀ , ਡੁੱਲ ਪੈਂਦੀ ਆ ਕਮਰ ਜਿਹੜੀ
Dualia ਜਿਹੀ figure ਤੇਰੀ
ਤੂੰ ਤਾਂ ਤੇਜ ਜਮਾ ਲੋਣ ਏ ਲੋਣ ਏ
ਨੀ ਚਿਹਰਾ ਤੇਰਾ bright than
Moon ਏ ਨੀ moon ਏ ਨੀ

ਫਿਰੇ ਕਰਦੀ ਅੱਖਾਂ ਨਾਲ ਜਾਦੂ ਜੋ
Feel ਮੈਨੂੰ ਹੁੰਦਾ ਏ Vertigo
ਦਿਲ ਦੀ ਤੇਜ ਕਰੇ tempo
ਤੇਰੇ Afro ਤੇ ਨਚਣਾ slow
ਫਿਰੇ ਕਰਦੀ ਅੱਖਾਂ ਨਾਲ ਜਾਦੂ ਜੋ

Feel ਮੈਨੂੰ ਹੁੰਦਾ ਏ Vertigo
ਦਿਲ ਦੀ ਤੇਜ ਕਰੇ tempo
ਤੇਰੇ Afro ਤੇ ਨਚਣਾ slow

ਫਿਰੇ ਕਰਦੀ ਅੱਖਾਂ ਨਾਲ ਜਾਦੂ ਜੋ

Feel ਮੈਨੂੰ ਹੁੰਦਾ ਏ Vertigo

ਮੇਰੇ ਕੋਲੋਂ ਸ਼ਰਮਾ ਲੈ
ਇੰਨੇ ਨਖਰੇ ਜੇ ਕਰਕੇ ਦਿਖਾਵੇ ਕਿਉਂ
ਹੱਸ ਹੱਸ ਦਿਲ ਲੁੱਟਦੀ
ਐਵੇਂ ਹੁਸਨ ਦੀ ਜਾਲ ਬਚਾਵੇ ਕਿਉਂ
You are so Kranchi girl
ਜਿਵੇਂ chocolate biscuit Oreo

ਮੈਨੂੰ ਖੀੰਚੇ ਤੇਰਾ Bodi Ao Do
ਸੋਣਿਆ ਜੇ ਬਣੋ ਮੇਰੀ ਸੋਨੀ
ਤੂੰ ਦਿਲ ਨਾਲ ਕਰਦੀ play
Color ਤੇਰੀ ਅੱਖ ਦਾ grey
ਤੇਰੇ ਚਿਹਰੇ ਉੱਥੇ ਨੂਰ ਏ ਨੀ, ਨੂਰ ਏ ਨੀ, ਲੱਗਦੀ ਤੂੰ ਅੰਬਰਾ ਦੀ
ਹੂਰ ਏ ਨੀ, ਹੂਰ ਏ ਨੀ
ਫਿਰੇ ਕਰਦੀ ਅੱਖਾਂ ਨਾਲ ਜਾਦੂ ਜੋ
Feel ਮੈਨੂੰ ਹੁੰਦਾ ਏ Vertigo
ਦਿਲ ਦੀ ਤੇਜ ਕਰੇ tempo
ਤੇਰੇ Afro ਤੇ ਨਚਣਾ slow
ਫਿਰੇ ਕਰਦੀ ਅੱਖਾਂ ਨਾਲ ਜਾਦੂ ਜੋ

Feel ਮੈਨੂੰ ਹੁੰਦਾ ਏ Vertigo
ਦਿਲ ਦੀ ਤੇਜ ਕਰੇ tempo
ਤੇਰੇ Afro ਤੇ ਨਚਣਾ slow

Never let you go, never let you go
Never let you go, never let you go
Never let you go, never let you go

ਹੂ ਹੂ ਹੈ ਹੈ Enzo
Lyrics copyright : legal lyrics licensed by Lyricfind.
No unauthorized reproduction of lyric.

Comments for Vertigo lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol to the right of the target
3| symbol to the left of the thumbs up
grid grid grid
grid grid grid
grid grid grid