song lyrics / Elly Mangat / Weapons lyrics  | FRen Français

Weapons lyrics

Performer Elly Mangat

Weapons song lyrics by Elly Mangat official

Weapons is a song in Panjabi

ਹੋਇਆਂ ਨਾ ਪੜ੍ਹਾਇਆਂ ਨਿੱਤ ਕੀਤਿਆਂ ਲੜਾਈਆਂ
ਦਿਨ ਕਾਲਿਜ ਦੇ ਯਾਦ ਆਉਂਦੇ ਨੇ
ਯਾਰ ਸਾਰੇ ਘੈਂਟ ਟੰਗੇ ਅਸਲੇ ਨਾਜਾਇਜ਼
ਕੀਤੀ ਅੱਤ ਸੀ ਤੇ ਅੱਤ ਹੀ ਕਰਾਉਂਦੇ ਨੇ
ਯਾਰ ਸਾਰੇ ਘੈਂਟ ਟੰਗੇ ਅਸਲੇ ਨਾਜਾਇਜ਼
ਕੀਤੀ ਅੱਤ ਸੀ ਤੇ ਅੱਤ ਹੀ ਕਰਾਉਂਦੇ ਨੇ

ਨੀ ਓਹੋ ਵੇਲਿਆਂ ਦੀ ਟਾਹਣੀ ਕੋਲੇ ਹੁੰਦੀ ਬੰਦੇ ਖਾਣੀ
ਜਿਹੜੀ ਹਿਕ ਤੇ ਨਿਸ਼ਾਨੇ ਲਾਉਂਦੀ ਸੀ
ਉੱਤੋਂ ਛੱਡ ਲੈਂਦੇ ਮਾਨ ਫੇਰ ਨੱਚਦਾ ਜਹਾਨ
ਜਨਤਾ ਉੱਚੀ ਪਿੰਡ ਪਹਿਰਾ ਲਾਉਂਦੀ ਸੀ
ਗਾਂਧੀ ਗ੍ਰੁਪ ਦੀ ਚੜ੍ਹਾਈ, ਲੈਂਦੇ ਮੂਲ ਨਾ ਲੜਾਈ
ਕਾਰਾ ਨਿਤ ਨਵਾਂ ਕਰ ਆਉਂਦੇ ਨੇਂ
ਯਾਰ ਸਾਰੇ ਘੈਂਟ ਟੰਗੇ ਅਸਲੇ ਨਾਜਾਇਜ਼
ਕੀਤੀ ਅੱਤ ਸੀ ਤੇ ਅੱਤ ਹੀ ਕਰਾਉਂਦੇ ਨੇ
ਕਾਹਿ ਦੀਆਂ ਪੜ੍ਹਾਇਆਂ ਬਸ ਕੀਤਿਆਂ ਲੜਾਈਆਂ
ਦਿਨ ਕਾਲਿਜ ਦੇ ਯਾਦ ਆਉਂਦੇ ਨੇ

ਰੜਕੇ ਰੜਕੇ ਰੜਕੇ ਸੋਹਣੀਏ ਰੋਜ ਗੰਡਾਸੀ ਖੜਕੇ
ਰੜਕੇ ਰੜਕੇ ਰੜਕੇ ਸੋਹਣੀਏ ਰੋਜ ਗੰਡਾਸੀ ਖੜਕੇ
ਨੀਂ ਨਾ ਕੋਈ ਚਸਕਾ ਨਾਰਾਂ ਦਾ
ਹੋਰ ਕੋਈ ਨਾ ਮਾਣ, ਮਾਣ ਮੈਨੂੰ ਮੇਰੇਯਾਂ ਯਾਰਾਂ ਦਾ
ਹੋਰ ਕੋਈ ਨਾ ਮਾਣ, ਮਾਣ ਮੈਨੂੰ ਮੇਰੇਯਾਂ ਯਾਰਾਂ ਦਾ ਓ

ਇੱਕ ਪਲ ਵਾਨੀ ਗੇੜੀ ਲੱਗਦੀ ਸੀ ਜਿਹੜੀ
ਪੂਰਾ ਦਬਕਾ ਸੀ ਯਾਰੋਂ ਥੋਡੇ ਭਾਈ ਦਾ
ਨੀਵੇਂ ਹੋਕੇ ਰਹਿਣਾ ਰੋਹਬ ਕਿਸੇ ਦਾ ਣੀ ਸਹਿਣਾ
ਪੂਰਾ ਰਾਮਪੁਰਾ ਗਵਾਹ ਸੀ ਚੜ੍ਹਾਈ ਦਾ
ਜਿਹੜੇ ਨਵੇਂ ਵੇਹਲੀ ਉਠੇ ਕਈ ਵਾਰੀ ਕੁਟੇ
ਤਾਹਿਯੋੰ ਆਖ ਕੇ ਬੁਲਾਉਂਦੇ ਭਾਈ ਨੇ
ਯਾਰ ਸਾਰੇ ਘੈਂਟ ਟੰਗੇ ਅਸਲੇ ਨਾਜਾਇਜ਼
ਕੀਤੀ ਅੱਤ ਸੀ ਤੇ ਅੱਤ ਹੀ ਕਰਾਉਂਦੇ ਨੇ
ਕਾਹਿ ਦੀਆਂ ਪੜ੍ਹਾਇਆਂ ਬਸ ਕੀਤਿਆਂ ਲੜਾਈਆਂ
ਦਿਨ ਕਾਲਿਜ ਦੇ ਯਾਦ ਆਉਂਦੇ ਨੇ

ਨਾ ਲੱਭੇ ਨੌਂਨੁ ਜਿਹਾ ਯਾਰ, ਪਾਵੇਂ ਆ ਗਏ ਅਸੀਂ ਬਾਹਿਰ
ਜਿਹੜਾ ਵਸਦਾ ਦਿਲਾਂ ਚ ਨਹੀਓ ਭੂਲੇ ਜੀ
ਇਥੇ ਕੈਮ ਸਰਦਾਰੀ ਗਿੱਲ ਢਿੱਲੋਂ ਨਾਲ ਯਾਰੀ
ਸਾਡੇ ਬਣ ਗਏ ਨੇ ਯਾਰ ਅਣਮੁੱਲੇ ਜੀ
ਨਵੀਂ ਮਹਿਫ਼ਿਲਾਂ ਚ ਬਾਇਯੇ, ਚੇਤੇ ਕਰਦੇ ਹੀ ਰਹਿਯੇ
ਦਿਨ ਮੋਟਰ ਦੇ ਯਾਦ ਆਉਂਦੇ ਨੇਂ
ਯਾਰ ਸਾਰੇ ਘੈਂਟ ਟੰਗੇ ਅਸਲੇ ਨਾਜਾਇਜ਼
ਕੀਤੀ ਅੱਤ ਸੀ ਤੇ ਅੱਤ ਹੀ ਕਰਾਉਂਦੇ ਨੇ
ਕਾਹਿ ਦੀਆਂ ਪੜ੍ਹਾਇਆਂ ਬਸ ਕੀਤਿਆਂ ਲੜਾਈਆਂ
ਦਿਨ ਕਾਲਿਜ ਦੇ ਯਾਦ ਆਉਂਦੇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Weapons lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the bulb
2| symbol to the right of the suitcase
3| symbol to the left of the cross
grid grid grid
grid grid grid
grid grid grid