song lyrics / Elly Mangat / Change Maade Yaar lyrics  | FRen Français

Change Maade Yaar lyrics

Performer Elly Mangat

Change Maade Yaar song lyrics by Elly Mangat official

Change Maade Yaar is a song in Panjabi

ਚੰਗੇ ਮਾਡੇ ਯਾਰ ਜੱਟਾਂ ਦੇ
ਚੰਗੇ ਮਾਡੇ ਯਾਰ ਜੱਟਾਂ ਦੇ
ਓ ਦੱਬਣ ਨਾਲ ਲੱਗੇ ਬਿੱਲੋ
ਰਿਹਿੰਦੇ ਅੱਗੇ ਅੱਗੇ ਬਿੱਲੋ
ਨਾ ਜਣੇ ਖਣੇ ਨਾਲ ਬੈਠੇ
ਜਿੰਨਾ ਨਾਲ ਨਹਿਯੋ ਛਡੇ ਬਿੱਲੋ
ਹੋ ਪੂਰਾ ਪੂਰਾ ਬਦਮਸ਼ੀ ਚ score ਨੀ
ਓ 21’ਵੇ ਚ ਜੱਟਾਂ ਦਾ ਆਏ ਜ਼ੋਰ ਨੀ
ਓ ਥਾਣੇ ਚ ਹਿਸਾਬ ਸੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ

ਓ ਪੱਟਾਂ ਤੇ ਖਾਨਾਏ ਸਰਨੇਮ ਨੀ
ਪਾ ਸਕਦੀ ਕਿੱਤੇ ਵੀ ਐਥੇ ਗੇਮ ਨੀ

ਓ ਮਿਹਿੰਗੇ ਹਥਿਆਰ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ
ਸਾਹਾਂ ਦੇ ਵਾਂਗੂ ਨਾਲ ਜੱਟਾਂ ਦੇ
ਹੋ ਖਿਡੇ ਰਿਹਿੰਦੇ ਮਾਲ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ

ਓ ਮਿੱਤਰਾਂ ਦੇ ਦੱਬਣ ਨਾਲ ਓ ਬਲੀਏ
ਨੀ ਇਕ ਫਿਰੇ ਨਾਲ ਖਾਂਦੇ ਦੋ ਬਲੀਏ
ਜਿੰਨਾ ਬਾਰੇ ਪੁਛਦੀ ਤੂ ਓਹੀ ਆਏ ਬਿੱਲੋ
ਨੀ ਲੈਂਦੇ ਮਸਟੈਂਗ’ਆਂ ਜਿਹਦੇ ਖੋ ਬਲੀਏ

ਓ ਸਾਡੇ ਵਰਗੇ ਆ ਸਾਡੇ ਦਿਲਦਾਰ ਨੀ
ਓ ਘਾਟ ਹੀ ਵਾਦੀ ਦੇ ਕਲਾਕਾਰ ਨੀ
ਸਖਤ ਖਿਲਾਫ ਖਚਹਾਨ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ
ਪੱਟਾਂ ਤੇ ਖਾਨਾਏ ਸਰਨੇਮ ਨੀ
ਪਾ ਸਕਦੀ ਕਿੱਤੇ ਵੀ ਐਥੇ ਗੇਮ ਨੀ
ਓ ਮਹਿੰਗੇ ਹਥਿਆਰ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ
ਸਾਹਾਂ ਦੇ ਵਾਂਗੂ ਨਾਲ ਜੱਟਾਂ ਦੇ
ਹੋ ਖਿਡੇ ਰਿਹਿੰਦੇ ਮਾਲ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ

ਓ ਵੈਸੇ ਤਾਂ ਤੂ ਡਾਰੀ ਬਿੱਲੋ ਦੇਖ ਚੱਲੇ ਗੋਲੀ ਨੀ
ਔਣਾ ਐਤਬਾਰ ਤੈਨੂ ਹਜੇ ਹੌਲੀ ਹੌਲੀ ਨੀ
ਗੱਲਾਂ ਵੀ ਕਰੂੰਗਾ ਦੇਖੀਂ ਟੁੱਟਣ ਨਾ ਲੇਹਾਯਰ ਦੂਨ
ਤੂ ਤੇਜ ਰਾਖਿਂ ਪੱਟੀ ਨੀ ਮੈਂ ਵੱਤੱਦਾ ਆਂ ਗੋਲੀ ਨੀ

ਤਾਂ ਤਾਂ ਵੈਰ ਕਿੱਤੇ ਕਿੱਤੇ ਆ ਪ੍ਯਾਰ ਨੀ
ਓ ਗਿਫ੍ਟ’ਆਂ ਚ ਦੇਵਾਂ ਹਥਿਆਰ ਨੀ
ਓ ਬਲੀਏ ਜੋ ਲਖਾਂ ਲਖਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ

ਪੱਟਾਂ ਤੇ ਖਾਨਾਏ ਸਰਨੇਮ ਨੀ
ਪਾ ਸਕਦੀ ਕਿੱਤੇ ਵੀ ਐਥੇ ਗੇਮ ਨੀ

ਓ ਮਹਿੰਗੇ ਹਥਿਆਰ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ
ਸਾਹਾਂ ਦੇ ਵਾਂਗੂ ਨਾਲ ਜੱਟਾਂ ਦੇ
ਹੋ ਖਿਡੇ ਰਿਹਿੰਦੇ ਮਾਲ ਜੱਟਾਂ ਦੇ
ਨੀ ਕੁਝ ਅੰਦਰੋਂ ਤੇ ਬਾਕੀ ਨੇ ਜਲੰਦਰੋ
ਹੋ ਚੰਗੇ ਮਾਡੇ ਯਾਰ ਜੱਟਾਂ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Change Maade Yaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol to the right of the bulb
3| symbol at the bottom of magnifying glass
grid grid grid
grid grid grid
grid grid grid