song lyrics / Elly Mangat / Baghi Kisan lyrics  | FRen Français

Baghi Kisan lyrics

Performer Elly Mangat

Baghi Kisan song lyrics by Elly Mangat official

Baghi Kisan is a song in Panjabi

ਸਾਲ ਦੋ ਸਾਲ ਫਸਲ ਰੋਪਣੀ ਪੈਣੀ ਏ
ਜੇ ਫਸਲਾਂ ਦੀ ਕੀਮਤ ਮੂੰਹ ਮੰਗੀ ਲੈਣੀ ਏ
ਰਾਜਧਾਨੀ AC च ਬੇਹਕੇ ਮਚੂਗੀ
ਕੈਦੀ ਹੋ ਜੋ ਦਿੱਲੀ ਤਾ ਝੰਜਰ ਪਾਕੇ ਨਚੂਗੀ

ਓ ਅੰਨਦਾਤਾ ਸੜਕਾਂ ਤੇ ਫਿਰਦਾ ਏ ਰੁਲਦਾ
ਤੇਰਾ ਏ ਕਾਨੂੰਨ ਸਾਰੀ ਜ਼ਿੰਦਗੀ ਨੀ ਭੁੱਲਦਾ

Randy j, Randy j

ਓ ਅੰਨਦਾਤਾ ਸੜਕਾਂ ਤੇ ਫਿਰਦਾ ਏ ਰੁਲਦਾ
ਤੇਰਾ ਏ ਕਾਨੂੰਨ ਸਾਰੀ ਜ਼ਿੰਦਗੀ ਨੀ ਭੁੱਲਦਾ
ਹੱਲੇ ਵੀ ਤੂੰ ਸੋਚ ਤੇ ਵਿਚਾਰ ਕਰ ਲੈ
ਨਹੀਂ ਰੁਲਜਾਉਗਾ ਤਾਣਾ
ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀ’ਏ
ਨੀ ਤੇਥੋਂ ਸਾਂਭਿਆ ਨੀ ਜਾਣਾ
ਓ ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀ’ਏ
ਨੀ ਤੇਥੋਂ ਸਾਂਭਿਆ ਨੀ ਜਾਣਾ

ਓ ਖੇਤਾਂ ਵਿੱਚ ਜੰਮੇ ਆਂ ਤੇ ਖੇਤਾਂ ਵਿੱਚ ਹੀ ਮਰਨਾ ਏ
ਓ ਇਹਦੋਂ ਬਿਨਾ ਕੀਸਾਨ ਨੇ ਹੋਰ ਕੀ ਕਰਨੇ
ਓ ਇਕ ਗੱਲ ਤੂੰ ਯਾਦ ਰੱਖੀ ਦਿੱਲੀਏ
ਤੂੰ ਇਕ ਦਿਨ ਭੁੱਖੀ ਮਰਨਾ ਏ

ਓ ਲੱਗਦਾ ਬਘੈਲ ਸਿੰਘ ਯਾਦ ਤੈਨੂੰ ਰਿਹਾ ਨੀ
ਅੱਜ ਤੱਕ ਦਾਬਾ ਐਨਾ ਕਿਸੇ ਦਾ ਵੀ ਸੇਹਾ ਨੀ
ਲੱਗਦਾ ਬਘੈਲ ਸਿੰਘ ਯਾਦ ਤੈਨੂੰ ਰਿਹਾ ਨੀ
ਅੱਜ ਤੱਕ ਦਾਬਾ ਐਨਾ ਕਿਸੇ ਦਾ ਵੀ ਸੇਹਾ ਨੀ
ਲਾਲ ਕਿਲੇ ਉਤੇ ਝੁੱਲੂ ਝੰਡਾ ਏ ਕਿਸਾਨੀ
ਤੈਨੂੰ ਮੰਨਣਾ ਪਊ ਭਾਣਾ

ਮਜ਼ਦੂਰ ਦਾ ਹਾਥ ਹੈ ਕਟਿਆ
ਲੋਹਾ ਪਿਘਲਾਕੇ ਉਸਕਾ ਆਕਾਰ ਬਦਲ ਦੇਤਾ ਹੈ

ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀ’ਏ
ਨੀ ਤੇਥੋਂ ਸਾਂਭਿਆ ਨੀ ਜਾਣਾ
ਓ ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀ’ਏ
ਨੀ ਤੇਥੋਂ ਸਾਂਭਿਆ ਨੀ ਜਾਣਾ

ਓ ਜੁਲਮੀ ਨਾ ਕਦੇ ਸਰਕਾਰਾ ਸਾਨੂੰ ਭਾਉਂਦੀਆਂ
ਸੱਪਾਂ ਦੀਆਂ ਸੀਰੀਆਂ ਵੀ ਲੱਬਣੀਆਂ ਆਉਂਦੀਆਂ
ਓ ਜੁਲਮੀ ਨਾ ਕਦੇ ਸਰਕਾਰਾ ਸਾਨੂੰ ਭਾਉਂਦੀਆਂ
ਸੱਪਾਂ ਦੀਆਂ ਸੀਰੀਆਂ ਵੀ ਲੱਬਣੀਆਂ ਆਉਂਦੀਆਂ
ਓ ਪੜ੍ਹ ਲਿਖ ਗਿਆ ਹੁਣ ਦਿੱਲੀ’ਏ
ਰਿਹਾ ਜੱਟ ਨੀ ਨਿਆਣਾ

ਜਦ ਤੱਕ ਤੋੜੇਂਗੇ ਨਹੀਂ
ਤਬ ਤੱਕ ਛੱਡੇਂਗੇ ਨਹੀਂ

ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀ’ਏ
ਨੀ ਤੇਥੋਂ ਸਾਂਭਿਆ ਨੀ ਜਾਣਾ
ਓ ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀ’ਏ
ਨੀ ਤੇਥੋਂ ਸਾਂਭਿਆ ਨੀ ਜਾਣਾ

ਓ ਜਨਤਾ ਦਾ ਢਿੱਡ ਸਾਨੂੰ ਭਰਨਾ ਵੀ ਆਉਂਦਾ ਏ
ਹੱਕ ਪਿੱਛੇ ਬੇਨਿਪਾਲ ਲੜਨਾ ਵੀ ਆਉਂਦਾ ਏ
ਜਨਤਾ ਦਾ ਢਿੱਡ ਸਾਨੂੰ ਭਰਨਾ ਵੀ ਆਉਂਦਾ ਏ
ਹੱਕਾਂ ਪਿੱਛੇ Elly ਸੇਯਾਂ ਲੜਨਾ ਵੀ ਆਉਂਦਾ ਏ
ਓ ਸਾਡੇ ਖੇਤਾਂ ਵਿੱਚ ਉਗਦਾ ਹੈ ਜੋ ਵੀ
ਬੇਹਕੇ ਖਾਂਦੇ ਜੋ ਸੀ ਖਾਣਾ

ਹੰਮ ਭੀ ਵੋ ਹੈ ਜੋ ਕਭੀ ਕਿਸੇ ਕੇ ਪੀਛੇ ਨਹੀਂ ਖੜੇ ਹੋਤੇ
ਜਹਾਨ ਖੜੇ ਹੋ ਜਾਤੇ ਹੈ ਲਾਈਨ ਵਹੀ ਸੇ ਸ਼ੁਰੂ ਹੋਤੀ ਹੈ

ਓ ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀ’ਏ
ਨੀ ਤੇਥੋਂ ਸਾਂਭਿਆ ਨੀ ਜਾਣਾ
ਓ ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀ’ਏ
ਨੀ ਤੇਥੋਂ ਸਾਂਭਿਆ ਨੀ ਜਾਣਾ
Lyrics copyright : legal lyrics licensed by Lyricfind.
No unauthorized reproduction of lyric.

Comments for Baghi Kisan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol at the bottom of the helmet
3| symbol to the right of the suitcase
grid grid grid
grid grid grid
grid grid grid