song lyrics / Elly Mangat / Parmanu lyrics  | FRen Français

Parmanu lyrics

Performers Elly MangatJasmeen Akhtar

Parmanu song lyrics by Elly Mangat official

Parmanu is a song in Panjabi

ਓ top ਪਲਾਜੋਂ ਪਾਯਾ ਨਾ ਕਰ
ਕੀ ਗਲ ਵੇ
ਓ ਭੋਤਾ ਲੱਕ ਲਚਕਾਯਾ ਨਾ ਕਰ
ਕੀ ਗਲ ਵੇ
ਜਾਂ ਕੇ ਧੋਣ ਘੁਮਾਯਾ ਨਾ ਕਰ ਫਡ ਕੇ ਕਾਲਜਾ ਬਿਹ ਜਾਂ ਗੇ

ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ
ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ

ਹੋ ਉੱਤਲੀ ਹਵਾ ਵਿਚ ਛੱਡ ਦੇ ਸੋਚਣਾ
ਕ੍ਯੋ ਬਲਿਏ
ਚਸਕੇ ਲੇ ਲਾ ਛੱਡ ਦੇ ਤੋਕਣਾ
ਕ੍ਯੋ ਬਲਿਏ
ਹਨ ਮਿਹਿਂਗਾ ਪੇ ਜੁ ਰਾਹ ਵੇ ਰੋਕਣਾ
ਫੁੱਲ ਅਸਲੇ ਤੋਂ ਜਾਣੂ ਦਾ

ਗਲਤੀ ਨਾਲ ਨਾ ਗੁੱਟ ਫਡ ਲਯੀ
ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ
ਗਲਤੀ ਨਾਲ ਨਾ ਗੁੱਟ ਫਡ ਲਯੀ
ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ

ਤੇਰੀ ਵੈਲੀ ਮੁੱਰੇ ਨਈ ਚਲਨੀ
ਕੂਡਿਯਾ ਤੇ ਮਾਰੇ ਦਬਕੇ ਨੀ
ਏਲੀ ਨੋਟ ਕਰੀ ਮਈ ਕ ਵਾਰੀ ਗਲ
ਕਰਦੀ ਆ ਤੂ ਚਬਕੇ ਨੀ

ਅਵੇਈਂ ਜੱਟ ਦੀ ਕਰੀ ਮਸ਼ੂਰ ਨਾ
ਕਿ ਗਲ ਵੇ
ਭੁਲ ਕੇ ਵੈਲੀ ਨੂ ਘੂਰੀ ਨਾ
ਕਿ ਗਲ ਵੇ
ਤੇਰੇ ਵਰਗੀ ਬੈਲ ਅੰਗੂੜੀ ਨਾਰਾਂ
ਜੱਟ ਕੱਕਰ ਵਾਂਗੂ ਖੇ ਜਾਂ ਗੇ

ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ
ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ

ਤੂ overacting ਛੱਡ ਕਰਨੀ ਰਖ ਪਾਕੇਟ ਵਿਚ ਚਲਾਕੀ ਨੂ
ਲੋਹਾ ਤਾਂ ਖੜਕਾ ਕਰਦਾ ਏ ਪਰ ਪਿੱਤਲ ਪਾਡੇ ਛਾਤੀ ਨੂ

ਹੋ ਗੇਮ ਕਿਸੀ ਤੋਂ ਸਿਖ ਵੇ ਪੌਣੀ
ਕ੍ਯੋਂ ਬਲਿਏ
ਨਿਗਾਹ ਮੇਰੇ ਤੇ ਛੱਡ ਵੇ ਲੌਣੀ
ਕ੍ਯੋ ਬਲਿਏ
ਨੀ ਮੈਂ ਨਾ ਤੇਰੀ ਰੰਗੇ ਚ ਔਣੀ
ਵੇਰਲਾ ਆਖ ਸਾਯਨੂ ਗਾ

ਗਲਤੀ ਨਾਲ ਨਾ ਗੁੱਟ ਫਡ ਲਯੀ
ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ
ਗਲਤੀ ਨਾਲ ਨਾ ਗੁੱਟ ਫਡ ਲਯੀ
ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ

ਕਾਨੂ ਗਲ ਵਦਾ ਜਾਂ ਆ ਮੇਰੇ ਤੇ ਛਾਈ ਜਾਣੀ ਆ
ਮਾਨ ਨਾ ਨੀ ਮੇਰੇ ਮਯਾ ਪੇਯਾ ਨੇ ਤਾਨ੍ਹੀ ਲਾਰੇ ਲ ਜਾਣੀ ਆ

ਓ ਅਸੀ ਬੰਦੇ ਬੇਡ ਵੇ ਧੱਕਡ਼ ਨੀ
ਕੀ ਗਲ ਵੇ
ਹੋ ਭੰਡੁ ਤੇਰੀ ਆਕਡ਼ ਨੀ
ਕੀ ਗਲ ਵੇ
ਹੋ ਕਰ ਸਮਝੋਤਾ ਪ੍ਯਾਰ ਨਾਲ ਨਈ ਤਾਂ ਆਕਡ਼ ਵਿਚ ਹੀ ਰਿਹ ਜਾਂ ਗੇ

ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ
ਗਲਤੀ ਨਾਲ ਨਾ ਗੁੱਟ ਫਡ ਲਯੀ ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ
ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ
ਗਲਤੀ ਨਾਲ ਨਾ ਗੁੱਟ ਫਡ ਲਯੀ ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ

ਭੁਲ ਕੇ ਨਾਰ ਪਰਮਾਣੂ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Parmanu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol at the bottom of the television
3| symbol at the bottom of the calculator
grid grid grid
grid grid grid
grid grid grid