song lyrics / Desi Crew / Sohni Sohni lyrics  | FRen Français

Sohni Sohni lyrics

Performers Desi CrewHappy RaikotiAmmy Virk

Sohni Sohni song lyrics by Desi Crew official

Sohni Sohni is a song in Panjabi

ਹੋ ਹੋ ਹੋ ਹੋ ਹੋ
ਹ ਮ ਮ ਮ ਹ ਮ ਮ

ਤੂੰ ਪਾਕ ਪਵਿੱਤਰ ਰੂਹ ਅੱਡੀਏ ਖੂਹ ਗੁਣਾ ਦਾ ਤੂੰ ਅੱਡੀਏ
ਤੂੰ ਪਾਕ ਪਵਿੱਤਰ ਰੂਹ ਅੱਡੀਏ ਖੂਹ ਗੁਣਾ ਦਾ ਤੂੰ ਅੱਡੀਏ
ਤੇਰੀ ਮਰਜ਼ੀ ਦੇ ਨਾਲ ਬੈਠਣ ਉੱਡਣ ਪਰਿੰਦੇ ਵੀ
ਰੱਬ ਵੀ ਤੇਰਾ ਬੋਲ ਟਾਲ ਕੋਈ ਸਕਿਆ ਹੀ ਨਈ
ਜਿਹੜੇ ਤੈਨੂੰ ਕਹਿੰਦੇ ਆ ਬੱਸ ਸੋਹਣੀ ਸੋਹਣੀ
ਸੋਂਹ ਲੱਗੇ ਓਹਨਾ ਨੇਂ ਤੈਨੂੰ ਤੱਕਿਆ ਹੀ ਨਈ
ਜਿਹੜੇ ਤੈਨੂੰ ਕਹਿੰਦੇ ਆ ਬੱਸ ਸੋਹਣੀ ਸੋਹਣੀ
ਸੋਂਹ ਲੱਗੇ ਓਹਨਾ ਨੇਂ ਤੈਨੂੰ ਤੱਕਿਆ ਹੀ ਨਈ

ਧਰਤੀ ਨੁੰ ਵੀ ਚਾਹ ਚੜ੍ਹ ਜਾਏ ਜਦ ਪੈਰ ਮੰਝੇ ਤੋਂ ਲਾਵੇਂ
ਲੱਖ ਲੱਖ ਦੇਵੇ ਅਸੀਸਾਂ ਤੈਨੂੰ ਜਿਹੜੀ ਚੀਜ਼ ਤੂੰ ਖਾਵੇਂ
ਧਰਤੀ ਨੁੰ ਵੀ ਚਾਹ ਚੜ੍ਹ ਜਾਏ ਜਦ ਪੈਰ ਮੰਝੇ ਤੋਂ ਲਾਵੇਂ
ਲੱਖ ਲੱਖ ਦੇਵੇ ਅਸੀਸਾਂ ਤੈਨੂੰ ਜਿਹੜੀ ਚੀਜ਼ ਤੂੰ ਖਾਵੇਂ
ਮੈਂ ਹੀਰ ਦੇ ਬਾਰੇ ਸੁਣਿਆ ਬਾਹਲੀ ਸੋਹਣੀ ਸੀ
ਪਰ ਐਨਾ ਰੂਪ ਦਾ ਕਹਿਰ ਉਤੇ ਵੀ ਮੱਚਿਆ ਨੀ
ਜਿਹੜੇ ਤੈਨੂੰ ਕਹਿੰਦੇ ਆ ਬੱਸ ਸੋਹਣੀ ਸੋਹਣੀ
ਸੋਂਹ ਲੱਗੇ ਓਹਨਾ ਨੇਂ ਤੈਨੂੰ ਤੱਕਿਆ ਹੀ ਨੀ
ਜਿਹੜੇ ਤੈਨੂੰ ਕਹਿੰਦੇ ਆ ਬੱਸ ਸੋਹਣੀ ਸੋਹਣੀ
ਸੋਂਹ ਲੱਗੇ ਓਹਨਾ ਨੇਂ ਤੈਨੂੰ ਤੱਕਿਆ ਹੀ ਨੀ

ਮਿੱਠਾ ਰਾਵੀ ਦਾ ਪਾਨੀ ਐ
ਮਿੱਠਾ ਰਾਵੀ ਦਾ ਪਾਨੀ ਐ
ਤੇਰੇ ਉੱਤੇ ਮੇਹਰੇ ਖੁਦਾ
ਤੂੰ ਰਾਣੀਆਂ ਦੀ ਮਹਾਰਾਣੀ ਐ
ਤੇਰੇ ਉੱਤੇ ਮੇਹਰੇ ਖੁਦਾ
ਤੂੰ ਰਾਣੀਆਂ ਦੀ ਮਹਾਰਾਣੀ ਐ
ਹੋ ਹੋ ਹੋ ਹੋ ਹੋ
ਹ ਮ ਮ ਮ ਹ ਮ ਮ
Lyrics copyright : legal lyrics licensed by Lyricfind.
No unauthorized reproduction of lyric.
Writers: DESI CREW, HAPPY RAIKOTI
Copyright: Sony/ATV Music Publishing LLC

Comments for Sohni Sohni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol to the right of the smiley
3| symbol at the bottom of the target
grid grid grid
grid grid grid
grid grid grid