song lyrics / Deepak Bali / Introducing Sangtar lyrics  | FRen Français

Introducing Sangtar lyrics

Performers Deepak BaliSangtar‬

Introducing Sangtar song lyrics by Deepak Bali official

Introducing Sangtar is a song in Panjabi

ਸੋ ਜਿਸ ਅਜ਼ੀਮ ਫ਼ਨਕਾਰ ਦੀ ਮੈ ਗੱਲ ਕਰਨ ਲਗਿਆ
ਯਾ ਜਿੰਨਾ ਨੂੰ ਮੈ ਮੰਚ ਤੇ ਬੁਲਾਣ ਲੱਗਿਆ
ਬਹੁਤ ਸੰਜੀਦਾ ਸਕਸ਼ਿਯਤ ਹੈ
ਬਹੁਤ ਭਾਵਨਾਵਾਂ ਨਾਲ ਭਰਪੂਰ
ਉਹ ਸਖ਼ਸ਼ੀਅਤ ਹੈ ਨਾਲੇ ਉਸ
ਗਾਇਕ ਦੇ ਕੋਲ ਉਸ ਫ਼ਨਕਾਰ ਦੇ ਕੋਲ
ਸੰਗੀਤ ਦੀ ਧੁਨਾਂ ਨੂੰ ਸਿਰਜਣ ਦੀ ਸ਼ਕਤੀ ਹੈ
ਔਰ ਜਿਦੀ ਸਿਰਜਣਾ ਪਿੱਛੇ ਅਨੇਕਾਂ
ਵਰੇਆਂ ਦੀ ਮੇਹਨਤ ਤੇ ਸੰਗੀਤ ਦਾ ਗਿਆਨ ਹੈ
ਸੋ 2 ਸਦਾਰਾਂ ਦੇ ਨਾਲ
ਮੈ ਉਸ ਮਹਾਨ ਕਲਾਕਾਰ ਨੂੰ ਮੰਚ ਤੇ ਬੁਲਾਵਾਗਾ
ਸੁਣਦੇ ਹਾਂ ਗੀਤ ਕੋਈ
ਸੁਣਦੇ ਹਾਂ ਗੀਤ ਕੋਈ
ਤੇ ਤੂੰਬੇ ਦੀ ਛਣਕਾਰ
ਮੰਚ ਤੇ ਹਾਜ਼ਰ ਹੈ
ਅਜ਼ੀਮ ਫ਼ਨਕਾਰ ਸੰਗਤਾਰ
Lyrics copyright : legal lyrics licensed by Lyricfind.
No unauthorized reproduction of lyric.

Comments for Introducing Sangtar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol at the bottom of the cloud
3| symbol to the right of the cross
grid grid grid
grid grid grid
grid grid grid