song lyrics / Deep Dhillon / Nazran lyrics  | FRen Français

Nazran lyrics

Performers Deep DhillonJaismeen Jassi

Nazran song lyrics by Deep Dhillon official

Nazran is a song in Panjabi

ਘਰੋਂ ਹੋ ਕੇ ਤਿਆਰ
ਆਈ ਸੂਟ ਪਾ ਕੇ ਕਾਲਾ
ਗੋਰੇ ਰੰਗ ਉੱਤੇ ਸਚੀ ਇਹੁ
ਜੱਚਦਾ ਐ ਬਾਹਲਾ
ਘਰੋਂ ਹੋ ਕੇ ਤਿਆਰ
ਆਈ ਸੂਟ ਪਾ ਕੇ ਕਾਲਾ
ਗੋਰੇ ਰੰਗ ਉੱਤੇ ਸਚੀ ਇਹੁ
ਜੱਚਦਾ ਐ ਬਾਹਲਾ
ਅੱਖਾਂ ਕੱਢਏਂਗੀ ਕਿੱਸੇ ਦਾ ਅੱਜ ਦਮ ਗੋਰੀਏ
ਨੀ ਆ ਤਨ ਨਜ਼ਰਾਂ
ਨਜ਼ਰਾਂ ਲਵਾਉਣ ਵਾਲਾ ਕੰਮ ਗੋਰੀਏ
ਨੀ ਆ ਤਨ ਨਜ਼ਰਾਂ
ਨਜ਼ਰਾਂ ਲਵਾਉਣ ਵਾਲਾ ਕੰਮ ਗੋਰੀਏ
ਨੀ ਆ ਤਨ ਨਜ਼ਰਾਂ

ਵੇ ਲੱਗਦੀ ਐ ਸੋਹਣੀ
ਐਸ ਗੱਲ ਚ ਨਾ ਸ਼ੱਕ
ਮੱਲੋ ਮੱਲੀ ਰੁਕ ਜਾਦੀ ਆ ਕੇ
ਮੇਰੇ ਉੱਤੇ ਅੱਖ
ਵੇ ਲੱਗਦੀ ਐ ਸੋਹਣੀ
ਐਸ ਗੱਲ ਚ ਨਾ ਸ਼ੱਕ
ਮੱਲੋ ਮੱਲੀ ਰੁਕ ਜਾਦੀ ਆ ਕੇ
ਮੇਰੇ ਉੱਤੇ ਅੱਖ
ਹੁਣ ਨਜ਼ਰਾਂ ਤੋਂ ਦੱਸ
ਵੇ ਮੈਂ ਕਿਦਾਂ ਬਚਲਾਂ
ਵੇ ਸੋਹਣੇ ਰੂਪ ਨੂੰ
ਰੂਪ ਨੂੰ ਲੂਕਾ ਕੇ ਦੱਸ ਕਿਥੇ ਰੱਖ ਲੈਣ
ਵੇ ਸੋਹਣੇ ਰੂਪ ਨੂੰ
ਰੂਪ ਨੂੰ ਲੂਕਾ ਕੇ ਦੱਸ ਕਿਥੇ ਰੱਖ ਲੈਣ
ਵੇ ਸੋਹਣੇ ਰੂਪ ਨੂੰ

ਗਾਣੀ ਮਾਰੇ ਲਿਸ਼ਕਾਰੇ
ਜਿਹੜੀ ਗੱਲ ਵਿਚ ਪਈ
ਗੁੱਤ ਨਾਗਣੀ ਤੂੰ ਫਿਰਰੇਨ
ਲੱਕ ਤਕ ਲਮਕਾਈ
ਗਾਣੀ ਮਾਰੇ ਲਿਸ਼ਕਾਰੇ
ਜਿਹੜੀ ਗੱਲ ਵਿਚ ਪਈ
ਗੁੱਤ ਨਾਗਣੀ ਤੂੰ ਫਿਰਰੇਨ
ਲੱਕ ਤਕ ਲੰਕਈ
ਭਰੇ ਬਣਿਆ ਨਾ ਭਰੇ
ਤੇਰੇ ਕੰਨ ਗੋਰੀਏ
ਨੀ ਆ ਤਨ ਨਜ਼ਰਾਂ
ਨਜ਼ਰਾਂ ਲਵਾਉਣ ਵਾਲਾ ਕੰਮ ਗੋਰੀਏ
ਨੀ ਆ ਤਨ ਨਜ਼ਰਾਂ
ਨਜ਼ਰਾਂ ਲਵਾਉਣ ਵਾਲਾ ਕੰਮ ਗੋਰੀਏ
ਨੀ ਆ ਤਨ ਨਜ਼ਰਾਂ

ਜਦ ਬਾਗਨ ਵਾਲ ਜਾਵਾਂ
ਵੇਖ ਫੁੱਲ ਖਿੜ ਪੈਂਦੇ ਆ
ਨਈ ਐ ਬਹਾਰ
ਇਕ ਦੂਜੇ ਐ ਕਹਿੰਦੇ
ਜਦ ਬਾਗਨ ਵਾਲ ਜਾਵਾਂ
ਵੇਖ ਫੁੱਲ ਖਿੜ ਪੈਂਦੇ ਆ
ਨਈ ਐ ਬਹਾਰ
ਇਕ ਦੂਜੇ ਐ ਕਹਿੰਦੇ
ਕਰੇ ਸ਼ੀਸ਼ਾ ਵੀ ਤਾਰੀਫਾਂ
ਜਦੋਂ ਮੈਂ ਤਕ ਲੈਣ
ਵੇ ਸੋਹਣੇ ਰੂਪ ਨੂੰ
ਰੂਪ ਨੂੰ ਲੂਕਾ ਕੇ ਦੱਸ ਕਿਥੇ ਰੱਖ ਲੈਣ
ਵੇ ਸੋਹਣੇ ਰੂਪ ਨੂੰ
ਰੂਪ ਨੂੰ ਲੂਕਾ ਕੇ ਦੱਸ ਕਿਥੇ ਰੱਖ ਲੈਣ
ਵੇ ਸੋਹਣੇ ਰੂਪ ਨੂੰ

ਲੱਖੀ Love ਨੂੰ ਤੇਰੇ ਚ ,
ਗੱਲ ਜਾਚੇ ਇਕ ਹੋਰ
ਪਾਇਆ ਸੂਟ ਤੂੰ ਪੰਜਾਬੀ
ਤੇਰੀ ਵੱਖਰੀ ਐ ਟੌਰ
ਲੱਖੀ ਲਵ ਨੂੰ ਤੇਰੇ ਚ
ਗੱਲ ਜਾਚੇ ਇਕ ਹੋਰ
ਪਾਇਆ ਸੂਟ ਤੂੰ ਪੰਜਾਬੀ
ਤੇਰੀ ਵੱਖਰੀ ਐ ਟੌਰ
ਢਿੱਲੋਂ ਕਹਿੰਦਾ ਫ਼ਿੱਕਾ ਤੇਰੇ ਅੱਗੇ
ਚੰਨ ਗੋਰੀਏ
ਨੀ ਆ ਤਨ ਨਜ਼ਰਾਂ
ਨਜ਼ਰਾਂ ਲਵਾਉਣ ਵਾਲਾ ਕੰਮ ਗੋਰੀਏ
ਨੀ ਆ ਤਨ ਨਜ਼ਰਾਂ
ਨਜ਼ਰਾਂ ਲਵਾਉਣ ਵਾਲਾ ਕੰਮ ਗੋਰੀਏ
ਨੀ ਆ ਤਨ ਨਜ਼ਰਾਂ

ਚੰਨ ਵਿਚ ਵਿਚ ਸੁੰਨ ਕੇ
ਸਾਧਦਾ ਵੇਚਾਰਾ
ਜਦੋਂ ਕਰਦੇ ਐ ਤਾਰੀਫ ਮੇਰੀ
ਕੱਲਾ ਕੱਲਾ ਤਾਰਾ
ਚੰਨ ਵਿਚ ਵਿਚ ਸੁੰਨ ਕੇ
ਸਾਧਦਾ ਵੇਚਾਰਾ
ਜਦੋਂ ਕਰਦੇ ਐ ਤਾਰੀਫ ਮੇਰੀ
ਕੱਲਾ ਕੱਲਾ ਤਾਰਾ
ਕਹਿਣ ਪੜ੍ਹਿਆ ਨੂੰ ਜਦੋ ਮੈਂ ਜਾਚ ਲੈ
ਸੋਹਣੇ ਰੂਪ ਨੂੰ ਦਾਸ ਕਿਥੇ ਰੱਖ ਲੈ
ਸੋਹਣੇ ਰੂਪ ਨੂੰ ਦਾਸ ਕਿਥੇ ਰੱਖ ਲੈ

ਨਜ਼ਰਾਂ ਲਵਾਉਣ ਵਾਲਾ ਕੰਮ ਗੋਰੀਏ
ਨੀ ਆ ਤਨ ਨਜ਼ਰਾਂ

ਸੋਹਣੇ ਰੂਪ ਨੂੰ ਦਾਸ ਕਿਥੇ ਰੱਖ ਲੈ
Lyrics copyright : legal lyrics licensed by Lyricfind.
No unauthorized reproduction of lyric.
Writers: Lakhi Love, Sachin Ahuja
Copyright: Warner Music India Private Limited

Comments for Nazran lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol at the bottom of the star
3| symbol to the left of the target
grid grid grid
grid grid grid
grid grid grid