song lyrics / Deep Dhillon / Pind Sohreya Da lyrics  | FRen Français

Pind Sohreya Da lyrics

Performers Deep DhillonJaismeen jassi

Pind Sohreya Da song lyrics by Deep Dhillon official

Pind Sohreya Da is a song in Panjabi

ਹੋ ਪਿੰਡ ਤੇਰੇ ਵੀਚੋ ਜਾਦੋ ਲੰਗ ਜਾਈਦਾ
ਸੁੱਲੀ ਉਤੇ ਜਿੰਦ ਨੂੰ ਨੀ ਟੰਗ ਜਾਇਦਾ
ਹੋ ਪਿੰਡ ਤੇਰੇ ਵੀਚੋ ਜਾਦੋ ਲੰਗ ਜਾਈਦਾ
ਸੁੱਲੀ ਉਤੇ ਜਿੰਦ ਨੂੰ ਨੀ ਟੰਗ ਜਾਇਦਾ
ਚਾਂਨ ਚੱਕ ਹੀ ਬੰਨ ਜਾਂਦਾ ਏ
ਰੂਟ ਭੌਰਿਆਂ ਦਾ
ਹੋ ਪਿੰਡ ਤੇਰੇ ਨੂੰ ਅੱਜ ਵੀ ਕਹਿੰਦਾ ਅ
ਪਿੰਡ ਸਾਹੁਰਿਆਂ ਦਾ
ਹੋ ਪਿੰਡ ਤੇਰੇ ਨੂੰ ਅੱਜ ਵੀ ਕਹਿੰਦਾ ਅ
ਪਿੰਡ ਸਾਹੁਰਿਆਂ ਦਾ

ਹੋ ਚੇਰੇ ਮੈਨੂੰ ਜਿੰਨੇ ਪਿੱਲੇ ਕਾਲੇ ਮਿਲਦੇ ਨੇ
ਦਿਲੋਂ ਨਫਰਤੀ ਲੰਡੂ ਮੇਰੇ ਸਾਲੇ ਮਿਲਦੇ ਨੇ
ਜਵਾਂ ਨਫਰਤੀ ਲੰਡੂ ਮੇਰੇ ਸਾਲੇ ਮਿਲਦੇ ਨੇ
ਹੋ ਮੁੱਖ ਵੇਖਣਾ ਚਾਹੁੰਦਾ ਨੀ ਮੈ ਭਾਵੇਂ ਚੌਰੇਆਂ ਦਾ
ਹੋ ਪਿੰਡ ਤੇਰੇ ਨੂੰ ਅੱਜ ਵੀ ਕਹਿੰਦਾ ਅ
ਪਿੰਡ ਸਾਹੁਰਿਆਂ ਦਾ
ਹੋ ਪਿੰਡ ਤੇਰੇ ਨੂੰ ਅੱਜ ਵੀ ਕਹਿੰਦਾ ਅ
ਪਿੰਡ ਸਾਹੁਰਿਆਂ ਦਾ

ਹੂ ਘਰ ਤੇਰੇ ਦਾ ਮੋਹ ਤਾਂ ਬੀਬਾ ਕਦੇ ਮੁੱਕਣਾ ਨੀ
ਜਿੱਥੇ ਸੀ ਜੱਗੇ ਨੇ ਸੇਹਰੇ ਬਣਕੇ ਟੁਕਣਾ ਨੀ
ਜਿੱਥੇ ਸੀ ਜੱਗੇ ਨੇ ਸੇਹਰੇ ਬਣਕੇ ਟੁਕਣਾ ਨੀ
ਕੌਡ਼ੀ ਮੁੱਲ ਪਿਆਂ ਨਾ ਤੇਰੀ ਗੱਲੀ ਦੇ ਦਾਰੇਆਂ ਦਾ
ਗੱਲੀ ਦੇ ਦਾਰੇਆਂ ਦਾ
ਹੋ ਪਿੰਡ ਤੇਰੇ ਨੂੰ ਅੱਜ ਵੀ ਕਹਿੰਦਾ ਅ
ਪਿੰਡ ਸਾਹੁਰਿਆਂ ਦਾ
ਹੋ ਪਿੰਡ ਤੇਰੇ ਨੂੰ ਅੱਜ ਵੀ ਕਹਿੰਦਾ ਅ
ਪਿੰਡ ਸਾਹੁਰਿਆਂ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Pind Sohreya Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the thumbs up
2| symbol at the top of the eye
3| symbol to the left of the padlock
grid grid grid
grid grid grid
grid grid grid