song lyrics / Deep Dhillon / Reel to Chip lyrics  | FRen Français

Reel to Chip lyrics

Performers Deep DhillonJaismeen Jassi

Reel to Chip song lyrics by Deep Dhillon official

Reel to Chip is a song in Panjabi

ਨੀ ਤੂੰ ਕਰਕੇ ਜਹਾਜ਼ ਤੇ ਸਵਾਰੀਆਂ
ਭੁੱਲ ਗਈ ਤਾਂ ਨੀ ਮਿੱਤਰਾਂ ਦਾ ਫੋਰਡ ਨੀ
ਜਿਹੜੀ ਦੇ ਗੀ ਸੀ ਤੂੰ ਰੀਲ sad ਗੀਤਾਂ ਦੀ
ਜੱਟ ਚਿੱਪ ਚ ਕਰਾਈ ਬੈਠਾ ਲੋਡ ਨੀ

ਜਿਹੜੀ ਦੇ ਗੀ ਸੀ ਤੂੰ ਰੀਲ sad ਗੀਤਾਂ ਦੀ
ਜੱਟ ਚਿੱਪ ਚ ਕਰਾਈ ਬੈਠਾ ਲੋਡ ਨੀ

ਫੋਟੋ ਲਾ ਕੇ ਰੱਖਾਂ ਤੇਰੀ screen ਤੇ
ਵੇਖਾਂ ਫੋਨ ਚ ਸੁਬਹ ਮੈਂ ਨਿੱਤ ਉੱਠ ਕੇ
Diary ਦਿੱਤੀ ਸੀ ਤੂੰ ਜਿਹੜੀ ਸ਼ੇਅਰ ਲਿਖ ਕੇ
Daily post ਕਰਾਂ ਮੈਂ Facebook ਤੇ
Diary ਦਿੱਤੀ ਸੀ ਤੂੰ ਜਿਹੜੀ ਸ਼ੇਅਰ ਲਿਖ ਕੇ
Daily post ਕਰਾਂ ਮੈਂ Facebook ਤੇ

ਕੱਠੇ ਹੋਕੇ ਤੇਰੇ ਪਿੰਡ ਦੀ ਮੰਡੀਰ ਨੇ
ਜਦੋਂ ਰਾਹ ਸੀਗਾ ਮੇਰਾ ਜਾਨੇ ਡੱਕਿਆ
ਓਦੋ ਵਾਹਿਆ ਸੀ ਗੰਡਾਸਾ ਜਿਹੜਾ ਜੱਟ ਨੇ
ਉਹਵੀ ਪਿਆ ਹਾਲੇ ਮੋਟਰ ਤੇ ਰੱਖਿਆ
ਉਹਵੀ ਪਿਆ ਹਾਲੇ ਮੋਟਰ ਤੇ ਰੱਖਿਆ
ਓਹਨੂੰ ਕਰਕੇ ਸਲਾਮ ਨਿੱਤ ਲੰਘੀਏ
ਤੇਰੇ ਪਿੰਡ ਵੱਲ ਜਾਂਦਾ ਜਿਹੜਾ road ਨੀ

ਜਿਹੜੀ ਦੇ ਗੀ ਸੀ ਤੂੰ ਰੀਲ sad ਗੀਤਾਂ ਦੀ
ਜੱਟ ਚਿੱਪ ਚ ਕਰਾਈ ਬੈਠਾ ਲੋਡ ਨੀ
ਜਿਹੜੀ ਦੇ ਗੀ ਸੀ ਤੂੰ ਰੀਲ sad ਗੀਤਾਂ ਦੀ
ਜੱਟ ਚਿੱਪ ਚ ਕਰਾਈ ਬੈਠਾ ਲੋਡ ਨੀ

ਮੈਨੂੰ ਯਾਦ ਹੈ ਉਹ ਪੇਪਰਾਂ ਦੀ ਗਲ ਵੇ
ਮੇਰੇ pen ਨਾਲ pen ਤੂੰ ਵਟਾਇਆ ਸੀ
Pen ਰੱਖਿਆ renold ਦਾ ਸਾਂਭ ਕੇ
ਜੀਹਦੇ ਨਾਲ ਲਿਖ ਲੈੱਟਰ ਫੜਾਇਆ ਸੀ
ਜੀਹਦੇ ਨਾਲ ਲਿਖ ਲੈੱਟਰ ਫੜਾਇਆ ਸੀ
ਤੇਰੀ ਸ਼ੇਰੋ ਸ਼ਾਇਰੀ ਦੀ ਮੈਂ ਤਾਂ fan ਸੀ
ਬਾਕੀ ਕੁੜੀਆਂ crazy ਤੇਰੀ look ਤੇ
Diary ਦਿੱਤੀ ਸੀ ਤੂੰ ਜਿਹੜੀ ਸ਼ੇਅਰ ਲਿਖ ਕੇ
Daily post ਕਰਾਂ ਮੈਂ Facebook ਤੇ
Diary ਦਿੱਤੀ ਸੀ ਤੂੰ ਜਿਹੜੀ ਸ਼ੇਅਰ ਲਿਖ ਕੇ
Daily post ਕਰਾਂ ਮੈਂ Facebook ਤੇ

ਗਾਣੇ ਲਾਕੇ ਰੱਖਾਂ ਨਿੱਤ ਮੈਂ repeat ਤੇ
ਆਹੀ ਬਣੇ ਮੇਰੇ ਜੀਣ ਦਾ ਸਹਾਰਾ ਨੀ
ਹੁਣ ਪਲ ਵੀ ਨੀ ਤੇਰੇ ਬਿਨਾਂ ਕੱਟਦਾ
ਦੂਰ ਜਾਏਗੀ ਜੇ ਛੱਡ ਕੇ ਦੋਬਾਰਾ ਨੀ
ਦੂਰ ਜਾਏਗੀ ਜੇ ਛੱਡ ਕੇ ਦੋਬਾਰਾ ਨੀ
ਹੋਰ ਝੱਲਿਆ ਨੀ ਜਾਣਾ ਅੰਗਰੇਜ ਤੋਂ
ਇਹ ਚੰਦਰੇ ਵਿਛੋੜਿਆ ਆਂ ਦਾ ਕੋਹੜ ਨੀ

ਜਿਹੜੀ ਦੇਗੀ ਸੀ ਤੂੰ ਰੀਲ sad ਗੀਤਾਂ ਦੀ
ਜੱਟ ਚਿੱਪ ਚ ਕਰਾਈ ਬੈਠਾ ਲੋਡ ਨੀ
ਜਿਹੜੀ ਦੇ ਗੀ ਸੀ ਤੂੰ ਰੀਲ sad ਗੀਤਾਂ ਦੀ
ਜੱਟ ਚਿੱਪ ਚ ਕਰਾਈ ਬੈਠਾ ਲੋਡ ਨੀ

ਫਿੱਕੇ ਲੱਗਦੇ ਸੀ ਮੈਨੂੰ ਸਾਰੇ ਸੱਜਣਾ
ਤੇਰੇ ਬਿਨਾਂ ਉਹ ਵਿਦੇਸ਼ਾਂ ਦੇ ਨਜ਼ਾਰੇ ਵੇ
ਕੀ ਦੱਸਾਂ ਤੈਨੂੰ ਦਿਲ ਮੇਰਾ ਜਾਣਦਾ
ਕਿੱਦਾਂ ਦਿਨ ਤੇਰੇ ਬਿਨਾਂ ਮੈਂ ਗੁਜ਼ਾਰੇ ਵੇ
ਕਿੱਦਾਂ ਦਿਨ ਤੇਰੇ ਬਿਨਾਂ ਮੈਂ ਗੁਜ਼ਾਰੇ ਵੇ
ਚੱਲ ਚੱਲੀਏ ਸਰਾਵਾਂ ਤੇਰੇ ਪਿੰਡ ਨੂੰ
ਦੇਦੇ ਹੁਣ ਤਾਂ smile ਸੋਹਣੇ ਮੁਖ ਤੇ
Diary ਦਿੱਤੀ ਸੀ ਤੂੰ ਜਿਹੜੀ ਸ਼ੇਅਰ ਲਿਖ ਕੇ
Daily post ਕਰਾਂ ਮੈਂ Facebook ਤੇ

ਜਿਹੜੀ ਦੇ ਗੀ ਸੀ ਤੂੰ ਰੀਲ sad ਗੀਤਾਂ ਦੀ
ਜੱਟ ਚਿੱਪ ਚ ਕਰਾਈ ਬੈਠਾ ਲੋਡ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Reel to Chip lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol to the left of the camera
3| symbol to the left of the eye
grid grid grid
grid grid grid
grid grid grid