song lyrics / Deep Dhillon / Dil De Du lyrics  | FRen Français

Dil De Du lyrics

Performers Deep DhillonJaismeen Jassi

Dil De Du song lyrics by Deep Dhillon official

Dil De Du is a song in Panjabi

ਮੈਂ ਹਰ ਵਕ਼ਤ ਖੁਦਾ ਸੇ ਯੇ ਦੁਆ ਮੰਗੂ
ਕਿ ਮੁਝੇ ਤੂੰ ਮਿੱਲ ਜਾਏ
ਵੀਰਾਨਾ ਸਾ ਹੈ ਦਿੱਲ ਮੇਰਾ
ਤੂੰ ਇਸਮੇ ਫੂਲ ਬਨਕੇ ਖ਼ਿੱਲ ਜਾਏ

ਦਿੱਲ ਦੇ ਦੂ ਜੇ ਪੱਕਾ ਇਕਰਾਰ ਕਰਦੈ
ਪਿਹਲਾ ਪਤਾ ਵੀ ਤਾ ਲੱਗੇ ਕਿੰਨਾਂ ਪ੍ਯਾਰ ਕਰਦੈ
ਵੇ ਦਿੱਲ ਦੇ ਦੂ ਜੇ ਪੱਕਾ ਇਕਰਾਰ ਕਰਦੈ
ਪਿਹਲਾ ਪਤਾ ਵੀ ਤਾ ਲੱਗੇ ਕਿੰਨਾਂ ਪ੍ਯਾਰ ਕਰਦੈ
ਵੇ ਦਿਲ ਦੇ ਦੂ

ਮੈਂ ਐਂਨਾ ਚਾਹੂੰ ਕੇ ਕਰਾਂ ਇਕਰਾਰ ਸੋਣੀਏ
ਜਿਨਾ ਸਾਹਾਂ ਨਾ ਜ਼ਿੰਦਗੀ ਨੂ ਪ੍ਯਾਰ ਸੋਣੀਏ
ਮੈਂ ਐਂਨਾ ਚਾਹੂੰ ਕੇ ਕਰਾਂ ਇਕਰਾਰ ਸੋਣੀਏ
ਜਿਨਾ ਸਾਹਾਂ ਨਾ ਜ਼ਿੰਦਗੀ ਨੂ ਪ੍ਯਾਰ ਸੋਣੀਏ
ਮੈਂ ਐਂਨਾ ਚਾਹੂੰ

ਖ਼ਾਬਾਂ ਖ਼ਿਆਲਾਂ ਵਿਚ ਤੇਰੇ ਕੋਈ ਮੇਰੇ ਬਿਨ ਨਾ ਆਵੇ
ਏਨਾ ਮੈਨੂ ਪ੍ਯਾਰ ਕਰੀਂ ਕੋਈ ਸੱਤ ਜਨਮ ਨਾ ਚਾਵੇ
ਖ਼ਾਬਾਂ ਖ਼ਿਆਲਾਂ ਵਿਚ ਤੇਰੇ ਕੋਈ ਮੇਰੇ ਬਿਨ ਨਾ ਆਵੇ
ਏਨਾ ਮੈਨੂ ਪ੍ਯਾਰ ਕਰੀਂ ਕੋਈ ਸੱਤ ਜਨਮ ਨਾ ਚਾਵੇ
ਦਸੀ ਦਿਲੋਂ ਜਾ ਉੱਤੋਂ ਇੱਜ਼ਾਰ ਕਰਦੇ
ਪਿਹਲਾ ਪਤਾ ਵੀ ਤਾ ਲੱਗੇ ਕਿੰਨਾਂ ਪ੍ਯਾਰ ਕਰਦੈ
ਵੇ ਦਿੱਲ ਦੇ ਦੂ ਜੇ ਪੱਕਾ ਇਕਰਾਰ ਕਰਦੈ
ਪਿਹਲਾ ਪਤਾ ਵੀ ਤਾ ਲੱਗੇ ਕਿੰਨਾਂ ਪ੍ਯਾਰ ਕਰਦੈ
ਵੇ ਦਿਲ ਦੇ ਦੂ

ਧੜਕਣ ਬਣ ਕੇ ਦਿਲ ਤੇਰੇ ਵਿਚ ਮੈਂ ਧਡਕਾਂ ਜੀ ਕਰਦਾ
ਸਾਹਾਂ ਵਰਗੀਏ ਇਕ ਪਲ ਵੀ ਨਾ ਬਿਨ ਤੇਰੇ ਹੁਣ ਸਰ੍ਦਾ
ਧੜਕਣ ਬਣ ਕੇ ਦਿਲ ਤੇਰੇ ਵਿਚ ਮੈਂ ਧਡਕਾਂ ਜੀ ਕਰਦਾ
ਸਾਹਾਂ ਵਰਗੀਏ ਇਕ ਪਲ ਵੀ ਨਾ ਬਿਨ ਤੇਰੇ ਹੁਣ ਸਰ੍ਦਾ
ਇਕਵਰੀ ਲੇ ਕਰ ਇਤਬਾਰ ਸੋਣੀਏ
ਜਿਨਾ ਸਾਹਾਂ ਨਾ ਜ਼ਿੰਦਗੀ ਨੂ ਪ੍ਯਾਰ ਸੋਣੀਏ
ਮੈਂ ਐਂਨਾ ਚਾਹੂੰ ਕੇ ਕਰਾਂ ਇਕਰਾਰ ਸੋਣੀਏ
ਜਿਨਾ ਸਾਹਾਂ ਨਾ ਜ਼ਿੰਦਗੀ ਨੂ ਪ੍ਯਾਰ ਸੋਣੀਏ
ਮੈਂ ਐਂਨਾ ਚਾਹੂੰ

ਐਸੀਆਂ ਸਾਂਝਾਂ ਪਾ ਲਈਏ ਵੇ ਆਪਾਂ ਦਿਲਬਰਜਾਨੀ
ਇਕ ਦੂਜੇ ਦੇ ਨਾਮ ਕਰ ਦਈਏ ਚਾਹ ਖੁਸ਼ੀਆਂ ਜ਼ਿੰਦਗਾਨੀ
ਐਸੀਆਂ ਸਾਂਝਾਂ ਪਾ ਲਈਏ ਵੇ ਆਪਾਂ ਦਿਲਬਰਜਾਨੀ
ਇਕ ਦੂਜੇ ਦੇ ਨਾਮ ਕਰ ਦਈਏ ਚਾਹ ਖੁਸ਼ੀਆਂ ਜ਼ਿੰਦਗਾਨੀ
ਪਤਝਾੜਾਂ ਜਾ ਨਾਮ ਤੂ ਬਹਾਰ ਕਰਦੇ
ਪਿਹਲਾ ਪਤਾ ਵੀ ਤਾ ਲੱਗੇ ਕਿੰਨਾਂ ਪ੍ਯਾਰ ਕਰਦੈ
ਵੇ ਦਿੱਲ ਦੇ ਦੂ ਜੇ ਪੱਕਾ ਇਕਰਾਰ ਕਰਦੈ
ਪਿਹਲਾ ਪਤਾ ਵੀ ਤਾ ਲੱਗੇ ਕਿੰਨਾਂ ਪ੍ਯਾਰ ਕਰਦੈ
ਵੇ ਦਿਲ ਦੇ ਦੂ

ਉੱਗੋਕੇ ਗੁਰਤੇਜ ਮੁਹੱਬਤ ਐਸੀ ਕਰਨੀ ਚਾਵੇ
ਇਸ਼੍ਕ਼ ਦੇ ਪਤਰੇ ਫੋਲੇ ਜਦ ਕੋਈ ਜ਼ਿਕਰ ਸਾਡਾ ਵੀ ਆਵੇ
ਉੱਗੋਕੇ ਗੁਰਤੇਜ ਮੁਹੱਬਤ ਐਸੀ ਕਰਨੀ ਚਾਵੇ
ਇਸ਼੍ਕ਼ ਦੇ ਪਤਰੇ ਫੋਲੇ ਜਦ ਕੋਈ ਜ਼ਿਕਰ ਸਾਡਾ ਵੀ ਆਵੇ
ਦਿਲ ਦੇ ਕੇ ਬਣਾ ਲੇ ਦਿਲਦਾਰ ਸੋਣੀਏ
ਜਿਨਾ ਸਾਹਾਂ ਨਾ ਜ਼ਿੰਦਗੀ ਨੂ ਪ੍ਯਾਰ ਸੋਣੀਏ
ਮੈਂ ਐਂਨਾ ਚਾਹੂੰ ਕੇ ਕਰਾਂ ਇਕਰਾਰ ਸੋਣੀਏ
ਜਿਨਾ ਸਾਹਾਂ ਨਾ ਜ਼ਿੰਦਗੀ ਨੂ ਪ੍ਯਾਰ ਸੋਣੀਏ

ਵੇ ਦਿੱਲ ਦੇ ਦੂ ਜੇ ਪੱਕਾ ਇਕਰਾਰ ਕਰਦੈ
ਪਿਹਲਾ ਪਤਾ ਵੀ ਤਾ ਲੱਗੇ ਕਿੰਨਾਂ ਪ੍ਯਾਰ ਕਰਦੈ
ਵੇ ਦਿਲ ਦੇ ਦੂ
Lyrics copyright : legal lyrics licensed by Lyricfind.
No unauthorized reproduction of lyric.
Writer: R Guru
Copyright: Warner Music India Private Limited

Comments for Dil De Du lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol to the right of the calculator
3| symbol at the bottom of the thumbs up
grid grid grid
grid grid grid
grid grid grid