song lyrics / Deep Dhillon / Deor Da Viah lyrics  | FRen Français

Deor Da Viah lyrics

Performers Deep DhillonJaismeen Jassi

Deor Da Viah song lyrics by Deep Dhillon official

Deor Da Viah is a song in Panjabi

ਮਿਲਣਾ ਦੇ ਵਿਚ ਤੇਰੀ ਪੂਰੀ ਸਰਦਾਰੀ
ਆਜਾ ਨੀ ਆਜਾ ਨੀ ਆਜਾ ਖਿੱਚ ਕੇ ਤਾਇਆਰੀ
ਉਹ ਮਿਲਣਾ ਦੇ ਵਿਚ ਤੇਰੀ ਪੂਰੀ ਸਰਦਾਰੀ
ਆਜਾ ਨੀ ਆਜਾ ਨੀ ਆਜਾ ਖਿੱਚ ਕੇ ਤਾਇਆਰੀ
ਨਾਲ ਸਾਰਿਆਂ ਨੂੰ ਖਿੱਚਕੇ ਲੈ ਆ ਭਾਭੀਈਏ
ਸਾਰਿਆਂ ਨੂੰ ਖਿੱਚਕੇ ਲੈ ਆ ਭਾਭੀਈਏ
ਨੀ ਆਜਾ ਦਿਓਰ ਦਾ ਵਿਆਹ ਚ ਗਿੱਦਾ
ਹੋ ਦਿਓਰ ਦਾ ਵਿਆਹ ਚ ਗਿੱਦੇ ਪਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ਚ ਗਿੱਦੇ ਪਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ਚ ਗਿੱਦਾ
ਹੋ ਦਿਓਰ ਦਾ ਵਿਆਹ ਚ ਗਿੱਦੇ ਪਾ ਭਾਭੀਏ

ਲਿਆ ਦੇ ਰਾਵਾਂ ਧੋ ਦੀਆਂ ਕੁੜਤਾ
ਪਾਕੇ ਵੱਲ ਵੀ ਸ਼ੋਰਾ
ਲਿਆ ਦੇ ਰਾਵਾਂ ਧੋ ਦੀਆਂ ਕੁੜਤਾ
ਪਾਕੇ ਵੱਲ ਵੀ ਸ਼ੋਰਾ

ਵੇ ਵਿਚ ਪ੍ਰਜਾਯੀ ਆ ਦੇ
ਬੋਲ ਕਲੇਰੀਆਂ ਮੋਰਾ
ਵੇ ਵਿਚ ਪ੍ਰਜਾਯੀ ਆ ਦੇ
ਬੋਲ ਕਲੇਰੀਆਂ ਮੋਰਾ
ਵੇ ਵਿਚ ਪ੍ਰਜਾਯੀ ਆ ਦੇ

ਮੰਨ ਨੀ ਨਾ ਤੂੰ ਗੱਲ ਪਹਿਲਾ ਸਾਗ ਨਾ ਕਰਾਇਆ ਨੀ
ਲੱਭ ਕੇ ਦੇਵਰਾਨੀ ਤੇਰੀ ਆਪੇ ਮੈਂ ਲੈ ਆਇਆ ਨੀ
ਮੰਨ ਨੀ ਨਾ ਤੂੰ ਗੱਲ ਪਹਿਲਾ ਸਾਗ ਨਾ ਕਰਾਇਆ ਨੀ
ਲੱਭ ਕੇ ਦੇਵਰਾਨੀ ਤੇਰੀ ਆਪੇ ਮੈਂ ਲੈ ਆਇਆ ਨੀ
ਆਜਾ ਨੱਚ ਨੱਚ ਪੂਰੇ ਘਰ ਚਾ ਭਾਭੀਏ
ਨੱਚ ਨੱਚ ਪੂਰੇ ਘਰ ਚਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ’ਚ ਗਿੱਦਾ
ਹੋ ਦਿਓਰ ਦਾ ਵਿਆਹ ’ਚ ਗਿੱਦੇ ਪਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ’ਚ ਗਿੱਦੇ ਪਾ ਭਾਭੀਏ
ਹੋ ਦਿਓਰ ਦਾ ਵਿਆਹ ’ਚ ਗਿੱਦੇ ਪਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ’ਚ ਗਿੱਦੇ ਪਾ ਭਾਭੀਏ

ਮੇਰੇ ਹੱਥੋਂ ਸਾਗ ਲੈ ਆਣਾ
ਰੇ ਹੱਟ ਨਾ ਨਾ ਕਰਦਾ
ਮੇਰੇ ਹੱਥੋਂ ਸਾਗ ਲੈ ਆਣਾ
ਰੇ ਹੱਟ ਨਾ ਨਾ ਕਰਦਾ
ਵੇ ਦਿਓਰਨ ਲੈਦਲਿਆ
ਉਂਗਲੀ ਪਾਉਣ ਤੋਂ ਡਰਤਾ
ਵੇ ਦਿਓਰਨ ਲੈਦਲਿਆ
ਸੀਤੋ ਉਂਗਲੀ ਪਾਉਣ ਤੋਂ ਡਰਤਾ
ਵੇ ਦਿਓਰਨ ਲੈਦਲਿਆ

ਲੈ ਲਿਆ ਤੂੰ 51 ਸੋ ਸੂਰਮਾ ਪਵਾਯੀ ਦਾ
ਨੀ ਵਾਰੀ ਜਾਵੇ ਨੋਟ ਮਾਨ ਰੱਖ ਜ਼ੋਰੇ ਬਾਈ ਦਾ
ਲੈ ਲਿਆ ਤੂੰ 51 ਸੋ ਸੂਰਮਾ ਪਵਾਯੀ ਦਾ
ਨੀ ਵਾਰੀ ਜਾਵੇ ਨੋਟ ਮਾਨ ਰੱਖ ਜ਼ੋਰੇ ਬਾਈ ਦਾ
ਸਾਰੇ ਪਿੰਡ ਵਿਚ ਰੌਂਦ ਕਦੇ ਲਾ ਭਾਭੀਏ
ਸਾਰੇ ਵਿਚ ਰੌਂਦ ਕਦੇ ਲਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ਚ ਗਿੱਦਾ
ਹੋ ਦਿਓਰ ਦਾ ਵਿਆਹ ਚ ਗਿੱਦੇ ਪਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ਚ ਗਿੱਦੇ ਪਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ਚ ਗਿੱਦਾ
ਹੋ ਦਿਓਰ ਦਾ ਵਿਆਹ ਚ ਗਿੱਦੇ ਪਾ ਭਾਭੀਏ
ਨੀ ਆਜਾ ਦਿਓਰ ਦਾ ਵਿਆਹ ਚ ਗਿੱਦੇ ਪਾ ਭਾਭੀਏ

ਸਾਨੂੰ ਤਾ ਤੂੰ ਟਿੱਚ ਨਾ ਜਾਣਿਆ
ਰੱਜ ਕੇ ਐਸ਼ ਉਡਾਈ
ਸਾਨੂੰ ਤਾ ਤੂੰ ਟਿੱਚ ਨਾ ਜਾਣਿਆ
ਰੱਜ ਕੇ ਐਸ਼ ਉਡਾਈ
ਹੁਣ ਤੇਰੀ ਨੱਥ ਦੇਯੋਰਾ ਵੋਟੀ ਦੇ ਹਥ ਆਈ
ਹੁਣ ਤੇਰੀ ਨੱਥ ਦੇਯੋਰਾ ਮੇਰੀ ਦਰਾਣੀ ਦੇ ਹੱਥ ਆਈ
ਹੁਣ ਤੇਰੀ ਨੱਥ ਦੇਯੋਰਾ ਮੇਰੀ ਦਰਾਣੀ ਦੇ ਹੱਥ ਆਈ
ਹੁਣ ਤੇਰੀ ਨੱਥ ਦੇਯੋਰਾ
Lyrics copyright : legal lyrics licensed by Lyricfind.
No unauthorized reproduction of lyric.
Writers: Jora Lasara, Raj Yashraj
Copyright: Warner Music India Private Limited

Comments for Deor Da Viah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol at the bottom of the cloud
3| symbol at the bottom of the house
grid grid grid
grid grid grid
grid grid grid