song lyrics / Davy / Kangan lyrics  | FRen Français

Kangan lyrics

Performer Davy

Kangan song lyrics by Davy official

Kangan is a song in Panjabi

ਮੁੱਛ ਬੁੱਲਾਂ ਕੋਲੋਂ ਭਾਰੀ side ਆ ਤੰਗ ਜੱਟੀਏ
ਟੌਰ ਟੂਰ ਪੱਖੋਂ ਮੁੰਡਾ ਬੰਬ ਜੱਟੀਏ

ਮੁੱਛ ਬੁੱਲਾਂ ਕੋਲੋਂ ਭਾਰੀ side ਆ ਤੰਗ ਜੱਟੀਏ
ਟੌਰ ਟੂਰ ਪੱਖੋਂ ਮੁੰਡਾ ਬੰਬ ਜੱਟੀਏ
ਅੱਖ ਚੌੜੀ ਲਾਲੇ ਦੇ ਹਿਸਾਬ ਵਰਗੀ
ਝਾਕਣੀ ਕਰਾਉਂਦੀ ਮੂੰਹ ਬੰਦ ਜੱਟੀਏ
ਤੋਲਾ ਚਵਨਪ੍ਰਾਸ਼ ਨਿਤ ਦਾ routine ਨੀ
ਓ ਨਿਤ ਦਾ routine ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਓ ਖਬੀ seat ਉਤੇ ਨਾਲ ਸਿਰੇ ਦੀ ਹਸੀਨ ਨੀ
ਓ life ਦੀ queen ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਓ ਤੇਰੇ ਕੰਗਣ ਤੇ ਕੜਾ ਦੋਹੇਂ ਬਾਹਾਂ ਵਿਚ ਨੀ
ਨਾਮ ਮੇਰਾ ਤੇ ਵਾਹਿਗੁਰੂ ਦਾ ਸਾਹਾਂ ਵਿਚ ਨੀ
ਓ ਤੇਰੇ ਕੰਗਣ ਤੇ ਕੜਾ ਦੋਹੇਂ ਬਾਹਾਂ ਵਿਚ ਨੀ
ਨਾਮ ਮੇਰਾ ਤੇ ਵਾਹਿਗੁਰੂ ਦਾ ਸਾਹਾਂ ਵਿਚ ਨੀ
ਜਦੋ ਕਹਿਣੀ ਏ ਪਿਆਰ ਨਾਲ ਜੀ ਸੁਣੋ
ਟੋਹਰ ਦੁਗਣੀ ਬਣਾ ਦਿੰਦੀ ਗੈਰਾਂ ਵਿਚ ਨੀ
ਗੋਰਾ ਰੰਗ ਭੋਲੀ ਸੰਗ ਉਤੋਂ ਪਤਲ ਪਤੰਗ
ਲਗੇ ਜੋ ਨਿਆਈ ਆਲੀ ਜਮੀਨ ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਓ ਖਬੀ seat ਉਤੇ ਨਾਲ ਸਿਰੇ ਦੀ ਹਸੀਨ ਨੀ
ਓ life ਦੀ queen ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਜੱਟ ਦੀ ਤਾ ਬਿੱਲੋ ਜਿੰਦਗੀ
ਓ ਪੌਣੇ 6ਫੁੱਟ ਦੀ
ਓ ਪੌਣੇ 6ਫੁੱਟ ਦੀ
ਕੈਸੀ ਰੱਬ ਨੇ ਆ ਮੂਰਤ ਬਣਾਈ
ਦਿਲ ਉਡੂ ਉਡੂ ਕਰਦਾ
ਦਿਲ ਉਡੂ ਉਡੂ ਕਰਦਾ
ਜਦੋ ਸੋਚਦਾ ਏ ਮੇਰੇ ਹਿੱਸੇ ਆਈ
ਮੈਨੂੰ ਓਸੇ ਵੇਲੇ ਚੱਕ ਲਈ
ਮੈਨੂੰ ਓਸੇ ਵੇਲੇ ਚੱਕ ਲਈ
ਮੇਰੇ ਹੁੰਦੇ ਨੇ ਝਰੀਟ ਓਹਨੂੰ ਆਈ
ਮੈਨੂੰ ਓਸੇ ਵੇਲੇ ਚੱਕ ਲਈ
ਮੇਰੇ ਹੁੰਦੇ ਨੇ ਝਰੀਟ ਓਹਨੂੰ ਆਈ

ਹਮੇਸ਼ਾ positivity ਹੀ ਰਹਿੰਦੀ ਓਹਦੇ face ਤੇ
ਓਹਦੀ ਸਾਦਗੀ ਨੂੰ ਰਿਸ਼ੀ ਵੀ ਆ ਮੱਥਾ ਟੇਕ ਦੇ

ਹਮੇਸ਼ਾ positivity ਹੀ ਰਹਿੰਦੀ ਓਹਦੇ face ਤੇ
ਓਹਦੀ ਸਾਦਗੀ ਨੂੰ ਰਿਸ਼ੀ ਵੀ ਆ ਮੱਥਾ ਟੇਕ ਦੇ
ਜਦੋ ਅੱਖ ਵਿਚ ਅੱਖ ਪਾਕੇ ਗੱਲ ਜੀ ਕਰੇ
ਸੋਹੰ ਰੱਬ ਦੀ ਤੂੰ ਰਤਾ ਮੈਨੂੰ ਯਾਦ ਨਾ ਰਹੇ
ਲਾਲ ਸੂਟ ਵਿਚ ਚੇਤਾ ਗੁਲਕੰਦ ਦਾ ਦਵਾਵੇ
ਕਾਲੇ ਸੂਟ ਵਿਚ ਲਗਦੀ ਓ ਨਿਰੀ ਅਫੀਮ ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਓ ਖਬੀ seat ਉਤੇ ਨਾਲ ਸਿਰੇ ਦੀ ਹਸੀਨ ਨੀ
ਓ life ਦੀ queen ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
ਜੱਟ ਦੀ ਤਾ ਬਿੱਲੋ ਜਿੰਦਗੀ ਰੰਗੀਨ ਨੀ
Lyrics copyright : legal lyrics licensed by Lyricfind.
No unauthorized reproduction of lyric.
Writer: Davy
Copyright: Phonographic Digital Limited (PDL), Raleigh Music Publishing LLC

Comments for Kangan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol at the bottom of the cross
3| symbol to the left of the suitcase
grid grid grid
grid grid grid
grid grid grid