song lyrics / Darshan Raval / Jeeja lyrics  | FRen Français

Jeeja lyrics

Performer Darshan Raval

Jeeja song lyrics by Darshan Raval official

Jeeja is a song in Panjabi

ਨੀ ਮੈਂ ਤੇਰੇ ਬਾਜੋ ਮਰਨਾ ਸੀ
ਨੀ ਮੈਂ ਤੇਰੇ ਬਾਜੋ ਮਰਨਾ ਸੀ

ਜਿਜਾ
ਜਿਜਾ
ਨੀ ਮੈਂ ਜਗਤੋ ਵੀ ਸਾਰੀ
ਨੀ ਮੈਂ ਕੰਗਨਾ ਦੀ ਮਾਰੀ
ਭੂਲੇ ਸਜਨਾ ਜੀ ਭੂਲੇ
ਹਾਏ ਬੈਠੀ ਸਜਰੀ ਸਵਾਰੀ
ਨਾ ਆਵੇ ਸਜਨਾ
ਸਤਾ ਵੇ ਸਜਨਾ
ਕਿਉਂ ਲਵੇ ਮੇਰੀ ਆ
ਮੈਂ ਹੋ ਗਈ ਤੇਰੀ ਆ
ਨਾ ਆਵੇ ਸਜਨਾ
ਜਲਾਵੇ ਸਜਨਾ
ਕਿਉਂ ਲਾਵੇ ਮੇਰੀ ਆ
ਮੈਨੂੰ ਹੋ ਗਈ ਤੇਰੀ ਆ

ਜੀਜਾ ਕੱਲਾ ਡਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਜੀਜਾ ਕੱਲਾ ਡਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ

ਤੇਰੀ ਬਣ ਜਾਊਂ ਰੇ
ਤੇਰੀ ਬਣ ਜਾਊਂ ਰੇ
ਹੋਲੇ ਹੋਲੇ ਦਿਲ ਨੂੰ ਕਿਵੇਂ ਸਮਝਾਉਂ ਰੇ
ਮੇਰਾ ਰੰਗ ਰੰਗ ਮੇਰਾ ਰੂਪ ਰੂਪ
ਮੈਂ ਬੇਰੂਬਾਜ਼
ਮੇਰੇ ਦਿਲ ਦੇ ਰਾਜ ਰਹਿ ਜਾਏ ਨਾ
ਰਹਿ ਜਾਏ ਨਾ
ਏ ਜੀਆਂ ਜੀਆਂ
ਜਲੇ ਜਲੇ
ਸਾਰੀ ਰਾਤ ਰਾਤ
ਬਸ ਤੇਰੇ ਲਈ
ਬੁਝ ਜਾਏ ਨਾ
ਬੁਝ ਜਾਏ ਨਾ
ਨਾ ਆਵੇ ਸਜਨਾ
ਸਤਾ ਵੇ ਸਜਨਾ
ਕਿਉਂ ਲਵੇ ਮੇਰੀ ਆ
ਮੈਂ ਹੋ ਗਈ ਤੇਰੀ ਆ
ਨਾ ਆਵੇ ਸਜਨਾ
ਜਲਾਵੇ ਸਜਨਾ
ਕਿਉਂ ਲਵੇ ਮੇਰੀ ਆ
ਮੈਨੂੰ ਹੋ ਗਈ ਤੇਰੀ ਆ

ਜੀਜਾ ਜੀਜਾ ਜੀਜਾ ਜੀਜਾ ਜੀਜਾ ਜੀਜਾ ਜੀਜਾ
ਜੀਜਾ ਕੱਲਾ ਡਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਜੀਜਾ ਕੱਲਾ ਡਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਜੀਜਾ ਕੱਲਾ ਡਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਜੀਜਾ ਕੱਲਾ ਡਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
Lyrics copyright : legal lyrics licensed by Lyricfind.
No unauthorized reproduction of lyric.

Comments for Jeeja lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol at the bottom of the camera
3| symbol at the top of the star
grid grid grid
grid grid grid
grid grid grid