song lyrics / DJ Harshit Shah / Sikhar Dupehre Nahaundi Si lyrics  | FRen Français

Sikhar Dupehre Nahaundi Si lyrics

Performers DJ Harshit ShahDJ MHD INDAmarjotAmar Singh Chamkila

Sikhar Dupehre Nahaundi Si song lyrics by DJ Harshit Shah official

Sikhar Dupehre Nahaundi Si is a song in Panjabi

ਤੇਰਾ ਵੱਡਾ ਵੀਰ ਮੇਰਾ ਜੇਠ ਛੜਾ
ਮੋਰੀ ਚੋ ਤੱਕਦਾ ਰਿਹਾ ਖੜਾ
ਤੇਰਾ ਵੱਡਾ ਵੀਰ ਮੇਰਾ ਜੇਠ ਛੜਾ
ਮੋਰੀ ਚੋ ਤੱਕਦਾ ਰਿਹਾ ਖੜਾ
ਮੈਂ ਰਗੜ ਰਗੜ ਪਿੰਡੇ ਨੂ ਸਾਬਣ ਲੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ

ਹਾਏ ਜੇ ਤੂੰ ਅਸਲੇ ਦੀ ਹੁੰਦੀ ਨੀ
ਫੜ ਲੈਂਦੀ ਗੰਡਾਸੀ ਕੁੰਡੀ ਨੀ
ਹਾਏ ਜੇ ਤੂੰ ਅਸਲੇ ਦੀ ਹੁੰਦੀ ਨੀ
ਫੜ ਲੈਂਦੀ ਗੰਡਾਸੀ ਕੁੰਡੀ ਨੀ
ਤੇਰੇ ਮਾਰਾ ਬੂਥੇ ਤੇ ਚਾਂਟੇ
ਕਿਊ ਅੱਗ ਲਾ ਬੈਠੀ
ਕਿਊ ਭੈਣ ਦੇਨੀਏ ਤੇਲ ਭਾਂਬੜ ਤੇ ਪਾ ਬੈਠੀ
ਕਿਊ ਗਰਕ ਜਾਣੀਏ ਤੇਲ ਭਾਂਬੜ ਤੇ ਪਾ ਬੈਠੀ

ਓਹਨੇ ਖੁਰਚ ਖੁਰਚ ਕੇ ਕੰਧ ਵਿਚੋਂ
ਨਿੱਕੀ ਜਿਹੀ ਕਰ ਲਯੀ ਮੋਰੀ ਵੇ
ਓਹਦੀ ਵਿੜਕ ਪੈਰਾਂ ਦੀ ਔਂਦੀ ਸੀ (ਹਾਏ ਹਾਏ)
ਜਿਵੇਂ ਚੋਰ ਕੋਈ ਕਰਦਾ ਚੋਰੀ ਵੇ (ਅੱਛਾ)
ਮੈਂ ਸਾਂਝੇਯਾ ਖਬਰੇ ਮੋਹਰੀ ਵਿਚ
ਕੋਈ ਚੀੜੀ ਆਲ੍ਹਣਾ ਪੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ

ਓ ਕੌਣ ਡੋਡੇਆ ਵਰਗੇ ਡੇਲੇ ਨੇ
ਅਖਾਂ ਪਾੜ ਪਾੜ ਓ ਝਾਕੇ ਨੀ
ਓ ਤੈਨੂੰ ਕਿ ਪਤਾ ਓਸ ਵੈਲੀ ਦਾ
ਓਹਨੇ ਬੜੇ ਕਰੇ ਨੇ ਵਾਕੇ ਨੀ
ਹੈ ਲੁਚੇ ਦੇ ਚਾਰ ਪਰੋਸੇ ਨੀ
ਕ੍ਯੂਂ ਬਲੀਏ-ਮਾਰ ਤੇ ਖਾ ਬੈਠੀ
ਕ੍ਯੂਂ ਭੈਣ ਦੇਨੀਏ ਤੇਲ ਭਾਂਬੜ ਤੇ ਪਾ ਬੈਠੀ
ਕ੍ਯੂਂ ਗਰ੍ਕ ਜਾਣੀਏ ਤੇਲ ਭਾਂਬੜ ਤੇ ਪਾ ਬੈਠੀ

ਮੈਨੂ ਸ਼ਕ਼ ਜਿਹਾ ਤਾਂ ਪੈ ਗੇਯਾ ਸੀ
ਜਦੋਂ ਬੇਬੇ ਖੇਤ ਨੂ ਘੱਲੀ ਵੇ
ਓਹਦੇ ਮੂੰਹ ਚੋਂ ਲਾਲਾ ਚੋਂਦੀਆਂ ਸੀ
ਮੈਨੂ ਘਰੇ ਵੇਖ ਕੇ ਕੱਲੀ ਵੇ
ਓਹਨੂ ਸ਼ਰ੍ਮ ਆਯੀ ਨਾ ਭੋਰਾ ਵੇ
ਜਦੋਂ ਆਪਣਾ ਆਪ ਲੁਕੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ

ਓ ਬੜਾ ਕੁੱਤੇ ਦਾ ਵੱਡਿਆਂ ਨੀ
ਟਾਲਦਾ ਨੀ ਕਾਰਾ ਕਰ ਜਾਊਂਗਾ
ਓਹਦੀ ਮਗਰੋ ਪੂੰਛ ਕਿ ਫੜ ਲਏਗੀ
ਨੀ ਜਦੋਂ ਹੂੰਝਾ ਫੇਰ ਕੇ ਧਰ ਜਾਊਂਗਾ
ਓ ਛਡ ਦਾ ਚਮਕੀਲਾ ਖਹਿੜਾ
ਨੀ ਜਿਹਦਾ ਮਗਰ ਡੂਮਣਾ ਲਾ ਬੈਠੀ

ਕ੍ਯੂਂ ਭੈਣ ਦੇਨੀਏ ਤੇਲ ਭਾਂਬੜ ਤੇ ਪਾ ਬੈਠੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਕ੍ਯੂਂ ਭੈਣ ਦੇਨੀਏ ਤੇਲ ਭਾਂਬੜ ਤੇ ਪਾ ਬੈਠੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਹਾਏ ਕ੍ਯੂਂ ਭੈਣ ਦੇਨੀਏ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, JOY
Copyright: Royalty Network

Comments for Sikhar Dupehre Nahaundi Si lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the left of magnifying glass
3| symbol at the top of the helmet
grid grid grid
grid grid grid
grid grid grid