song lyrics / Chitra Singh / Jaach Mainu Aa lyrics  | FRen Français

Jaach Mainu Aa lyrics

Performer Chitra Singh

Jaach Mainu Aa song lyrics by Chitra Singh official

Jaach Mainu Aa is a song in Panjabi

ਜਾਚ ਮੈਨੂੰ ਆ ਗਈ ਗ਼ਮ ਖ਼ਾਨ ਦੀ
ਜਾਚ ਮੈਨੂੰ ਆ ਗਈ ਗ਼ਮ ਖ਼ਾਨ ਦੀ
ਹੋਲੇ ਹੋਲੇ ਰੋ ਕੇ ਜੀ ਪਰਚਾਉਣ ਦੀ
ਜਾਚ ਮੈਨੂੰ ਆ ਗਈ

ਚੰਗਾ ਹੋਇਆ ਤੂੰ ਪਰਾਇਆ ਹੋ ਗਿਆ
ਚੰਗਾ ਹੋਇਆ ਤੂੰ ਪਰਾਇਆ ਹੋ ਗਿਆ
ਮੁਕ ਗਈ ਚਿੰਤਾ ਤੇਨੂੰ ਆਪਣਾਨ ਦੀ
ਹੋਲੇ ਹੋਲੇ ਰੋ ਕੇ ਜੀ ਪਰਚਾਉਣ ਦੀ
ਜਾਚ ਮੈਨੂੰ ਆ ਗਈ

ਮਰਤੇ ਜਾ ਪਰ ਡਰ ਹੈ ਦਮਾ ਵਾਲੇਯੋ
ਮਰਤੇ ਜਾ ਪਰ ਡਰ ਹੈ ਦਮਾ ਵਾਲੇਯੋ
ਧਰਤੀ ਵੀ ਬਿਕਦੀ ਹੈ ਮੁਲ੍ਹ ਸ਼ਾਮ ਸ਼ਾਨ ਦੀ
ਜਾਚ ਮੈਨੂੰ ਆ ਗਈ

ਨਾ ਕਰੋ ਸ਼ਿਵ ਦੀ ਉਦਾਸੀ ਦਾ ਇਲਾਜ
ਨਾ ਕਰੋ ਸ਼ਿਵ ਦੀ ਉਦਾਸੀ ਦਾ ਇਲਾਜ
ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ
ਹੋਲੇ ਹੋਲੇ ਰੋ ਕੇ ਜੀ ਪਰਚਾਉਣ ਦੀ
ਜਾਚ ਮੈਨੂੰ ਆ ਗਈ ਗ਼ਮ ਖ਼ਾਨ ਦੀ
Lyrics copyright : legal lyrics licensed by Lyricfind.
No unauthorized reproduction of lyric.
Writers: Chitra Singh, Jagjit Singh, Shiv Kumar Batalvi
Copyright: Royalty Network

Comments for Jaach Mainu Aa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the padlock
2| symbol at the top of the heart
3| symbol to the right of the cross
grid grid grid
grid grid grid
grid grid grid