song lyrics / Bups Saggu / FAALTU lyrics  | FRen Français

FAALTU lyrics

Performers Bups SagguZora Randhawa

FAALTU song lyrics by Bups Saggu official

FAALTU is a song in Panjabi

Bups Saggu
Zora

ਬੋਹਟੀਯਾਂ ਨਾ ਕਰੇ ਫਾਲਤੂ..
ਜੱਟ ਇਕੋ ਗਲ ਸਿਰੇ ਦੀ ਕਰੇ..

ਹੋ ਇਕ ਗਲ ਸੌ ਦੀ ਸੁਣੌਂਦਾ ਗਬਰੂ
ਚੌਟੀ ਦੀਆ ਨਂਬਰ’ਆ ‘ਚ ਔਂਦਾ ਗਬਰੂ
ਹੋ ਇਕ ਗਲ ਸੌ ਦੀ ਸੁਣੌਂਦਾ ਗਬਰੂ
ਚੌਟੀ ਦੀਆ ਨਂਬਰ’ਆ ‘ਚ ਔਂਦਾ ਗਬਰੂ
ਆੱਲੜਂ ਤੋਂ ਦੂਰ ਚੰਗੇ ਆਂ
ਮੇਰੇ ਯਾਰ ਮੇਰੇ ਨਾਲ ਨੇ ਖੜੇ
ਬੋਹਤੀਯਾਂ ਨਾ ਕਰੇ ਫਾਲਤੂ
ਜੱਟ ਇੱਕੋ ਗਲ ਸਿਰੇ ਦੀ ਕਰੇ
ਬੋਹਤੀਯਾਂ ਨਾ ਕਰੇ ਫਾਲਤੂ
ਜੱਟ ਇੱਕੋ ਗਲ ਸਿਰੇ ਦੀ ਕਰੇ
ਹਾਏ.. ਇੱਕੋ ਗਲ ਸਿਰੇ ਦੀ ਕਰੇ

ਕੇਡਾ ਰੀਸ ਕਰਲੂਗਾ ਤੌਰ ਇਹਦੀ ਜੱਟ ਦੀ
ਰਖੀ ਆ ਬਣਾਕੇ ਬਿੱਲੋ ਤਾਰ ਇਕ ਅੱਤ ਦੀ
ਕੇਡਾ ਰੀਸ ਕਰਲੂਗਾ ਤੌਰ ਇਹਦੀ ਜੱਟ ਦੀ
ਰਖੀ ਆ ਬਣਾਕੇ ਬਿੱਲੋ ਤਾਰ ਇਕ ਅੱਤ ਦੀ
ਜਦੋਂ ਆਫ-ਰੋਡ ਜਾਣੇ ਆਂ
ਸਾਨੂ ਵੇਖ ਕੇ ਮੰਦੀਰ ਵੀ ਸੜ੍ਹੇ
ਬੋਹਤੀਯਾਂ ਨਾ ਕਰੇ ਫਾਲਤੂ
ਜੱਟ ਇੱਕੋ ਗਲ ਸਿਰੇ ਦੀ ਕਰੇ
ਬੋਹਤੀਯਾਂ ਨਾ ਕਰੇ ਫਾਲਤੂ
ਜੱਟ ਇੱਕੋ ਗਲ ਸਿਰੇ ਦੀ ਕਰੇ
ਜੱਟ ਇੱਕੋ ਗਲ…
ਇਕ ਘੋਡਿਆ ਦਾ ਸ਼ੌਂਕ
ਦੂਜਾ ਸ਼ੌਂਕ ਕਰਨ ਦਾ
ਯਾਰਾਂ ਦੇ ਹਨ ਯਾਰ
ਚਸਕਾ ਨਾ ਨਾਰਾਂ ਦਾ
ਗੈਮ ਦੇ ਸ਼ੋਕੀਂ ਨਸ਼ਾ ਡੋਰ ਰਖੇਯਾ
ਰੋਡ ਤੇ ਜ਼ਮੀਨ ਫੁਟ ਵੀ ਹਜ਼ਾਰਾਂ ਦਾ
ਜੇ ਕੋਈ ਹੱਸ ਮੰਗੇ ਜਾਂ ਕਦ ਟਲੀ ਤੇ ਧੜੇ
ਹੱਸ ਮੰਗੇਯ ਜਾਂ ਕਦ ਟਲੀ ਤੇ ਧੜੇ
ਬੋਹਤੀਯਾਂ ਗੱਲਾਂ ਨਾ ਜੱਟ ਫਾਲਤੂ ਕਰੇ
ਬੋਹਤੀਯਾਂ ਗੱਲਾਂ ਨਾ ਜੱਟ ਫਾਲਤੂ ਕਰੇ
ਬੋਹਤੀਯਾਂ ਗੱਲਾਂ ਨਾ ਜੱਟ ਫਾਲਤੂ ਕਰੇ

ਬੁਪਸ ਸੱਗੂ ਓਏ..
ਜ਼ੋਰਾ..

ਸ਼ਿਅਰ ਦੀਨਾਨਗਰ ਦਾ ਸੌ ਜੱਟ ਬਲੀਏ
ਕਡਾਕੂ ਜੇ ਬਣੇ ਤਾ ਕਰੌਂਦਾ ਅੱਤ ਬਲੀਏ
ਸ਼ਿਅਰ ਦੀਨਾਨਗਰ ਦਾ ਸੌ ਜੱਟ ਬਲੀਏ
ਕਡਾਕੂ ਜੇ ਬਣੇ ਤਾ ਕਰੌਂਦਾ ਅੱਤ ਬਲੀਏ
ਰੋਹਬ ਨਾ ਕਿੱਸੇ ਦਾ ਚਲਦਾ
ਬਸ ਅੱਤਰੀ ਤਾ ਰੱਬ ਤੋਂ ਡਰੇ
ਬੋਹਤੀਯਾਂ ਨਾ ਕਰੇ ਫਾਲਤੂ
ਜੱਟ ਇੱਕੋ ਗਲ ਸਿਰੇ ਦੀ ਕਰੇ
ਬੋਹਤੀਯਾਂ ਨਾ ਕਰੇ ਫਾਲਤੂ
ਜੱਟ ਇੱਕੋ ਗਲ ਸਿਰੇ ਦੀ ਕਰੇ
ਬੋਹਤੀਯਾਂ ਨਾ ਕਰੇ ਫਾਲਤੂ
ਜੱਟ ਇੱਕੋ ਗਲ ਸਿਰੇ ਦੀ ਕਰੇ
ਹਾਏ ਹਾਏ..
ਇੱਕੋ ਗਲ ਸਿਰੇ ਦੀ ਕਰੇ..
ਬੋਹਤੀਯਾਂ ਨਾ ਕਰੇ ਫਾਲਤੂ
ਜੱਟ ਇੱਕੋ ਗਲ ਸਿਰੇ ਦੀ ਕਰੇ
Lyrics copyright : legal lyrics licensed by Lyricfind.
No unauthorized reproduction of lyric.

Comments for FAALTU lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol at the top of the bulb
3| symbol to the left of the cross
grid grid grid
grid grid grid
grid grid grid