song lyrics / Balkar Ankhila / Game lyrics  | FRen Français

Game lyrics

Performers Balkar AnkhilaManjinder Gulshan

Game song lyrics by Balkar Ankhila official

Game is a song in Panjabi

ਈ Its Jus Keys!
Jus Keys!

ਸਕੀਮਾਂ ਕੱਢ ਦੇ ਮੈਂ ਵੇਖ਼ੇ
ਕੱਡੂ ਓਹਨਾਂ ਮੈਂ ਭੁਲੇਖੇ
ਸਕੀਮਾਂ ਕੱਢ ਦੇ ਮੈਂ ਵੇਖ਼ੇ
ਉਹ ਕੱਡੂ ਓਹਨਾਂ ਮੈਂ ਭੁਲੇਖੇ
ਓਹਨਾਂ ਕੋਲ ਹਥਿਆਰ
ਮੇਰੇ ਨਾਲ ਮੇਰੇ ਯਾਰ
ਓਹਨਾਂ ਕੋਲ ਹਥਿਆਰ
ਨੀ ਮੇਰੇ ਨਾਲ ਮੇਰੇ ਯਾਰ
ਤੇਰੇ ਨਾਲ ਵੇ ਜਿੰਦ ਜਾਨ ਲਾਤੀ ਸੱਜਣਾ
ਵੈਰੀ ਆਸੇ ਪਾਸੇ ਭਾਉਂਣ
ਓਹ ਹਾਲੇ ਤੱਕ ਹੱਥ ਨਈ ਬੰਨੇ ਜੱਟੀਏ
ਜੋ ਸਾਡੇ ਗਲਮੇ ਨੂੰ ਆਉਣ
ਹਾਲੇ ਤੱਕ ਹੱਥ ਨਈ ਬੰਨੇ ਜੱਟੀਏ
ਜੋ ਸਾਡੇ ਗਲਮੇ ਨੂੰ ਆਉਣ
ਮੇਰੇ ਵਿਚ ਅੰਨੀ ਜਾਨ
ਮੈਨੂੰ ਤੇਰੇ ਉੱਤੇ ਮਾਣ
ਮੇਰੇ ਵਿਚ ਅੰਨੀ ਜਾਨ
ਮੈਨੂੰ ਤੇਰੇ ਉੱਤੇ ਮਾਣ
ਚੱਕ ਦੈਣੀ ਦੁੱਕੀ ਤੀਕੀ
ਜਿੰਦ ਤੇਰੇ ਉੱਤੇ ਟਿੱਕੀ
ਹੋ ਚੱਕ ਦੈਣੀ ਦੁੱਕੀ ਤੀਕੀ
ਜਿੰਦ ਤੇਰੇ ਉੱਤੇ ਟਿੱਕੀ
ਇਕੋ ਗੱਲ ਸਿੱਖੀ ਅਸੀਂ ਜਾਨ ਵਾਰਨੀ
ਨਾ ਚੱਲੇ ਮੁੰਦੀਆਂ ਵੱਟਾਉਂਣ
ਸਾਰਾ ਦਿਨ ਡਰਦੀ ਮੈਂ ਰਹਿੰਦੀ ਮਿੱਤਰਾਂ
ਨਾ game ਤੇਰੇ ਉੱਤੇ ਪਾਉਂਣ
ਸਾਰਾ ਦਿਨ ਡਰਦੀ ਮੈਂ ਰਹਿੰਦੀ ਮਿੱਤਰਾਂ
ਨਾ game ਤੇਰੇ ਉੱਤੇ ਪਾਉਂਣ

ਪਤਾ ਮੈਨੂੰ ਤੇਰਾ ਜੱਟਾ
ਹਿੰਡ ਦਾ ਤੂੰ ਪੱਕਾ ਵੇ
ਤਾਸ਼ ਵਿਚ ਹੁੰਦਾ ਜਿੰਮੇ
ਹੁਕਮ ਦਾ ਯੱਕਾ ਵੇ
ਹੋ ਅੱਜ ਤੱਕ ਕਿਸੇ ਦੀ ਨਾ
ਕਿੱਤੀ ਪ੍ਰਵਾਹ
ਨੀ ਏਹਨਾਂ ਦਾ ਪਿਆ ਐ ਕੱਬੇ
ਜੱਟ ਨਾਲ ਬਾਂਹ ਨੀ
ਨੀ ਏਹਨਾਂ ਦਾ ਪਿਆ ਐ ਵੈਲੀ
ਜੱਟ ਨਾਲ ਬਾਂਹ ਨੀ
ਮੇਰੇ ਵੱਲ ਔਖਾ ਜਿਯਾ ਵੇਖ ਲੱਗਦੇ
ਕਰ ਉੱਚੀ ਜਹੀ ਧੌਣਨ
ਓਹ ਹਾਲੇ ਤੱਕ ਹੱਥ ਨਈ ਬੰਨੇ ਜੱਟੀਏ
ਜੋ ਸਾਡੇ ਗਲਮੇ ਨੂੰ ਆਉਣ
ਹਾਲੇ ਤੱਕ ਹੱਥ ਨਈ ਬੰਨੇ ਨਖਰੋ
ਜੋ ਸਾਡੇ ਗਲਮੇ ਨੂੰ ਆਉਣ
ਤੈਨੂੰ ਜੋ ਡਰਾਉਣਾ ਵਾਲੇ ਦਿਖਾਣ ਹਾਏ ਸ਼ੇਰ ਨੀ
ਹੱਥ ਜਦੋਂ ਜੁੜੇ ਬਿੱਲੋ ਪਤਾ ਲਾਗੂ ਫੇਰ ਨੀ
ਹੱਥ ਜਦੋਂ ਜੁੜੇ ਬਿੱਲੋ ਪਤਾ ਲਾਗੂ ਫੇਰ ਨੀ
ਕੱਠੇ ਹੋ ਕੇ ਕੱਲ ਓਹੋ ਮਾਰਦੇ ਸੀ ਫੜਦਾ ਵੇ
ਕਹਿੰਦੇ ਸੀਗੇ ਤੇਰੀਆਂ ਪੱਟਣੀਆਂ ਜੜਾਂ ਵੇ
ਸਾਡੇ ਨਾਲ ਵੈਰ ਜਿੰਨੇ ਪਾਇਆ ਪਤਲੋ
ਨੀਂਦ ਸੁਖ ਦੀ ਨਾ ਸੌਂਨ
ਸਾਰਾ ਦਿਨ ਡਰਦੀ ਮੈਂ ਰਹਿੰਦੀ ਮਿੱਤਰਾਂ
ਨਾ game ਤੇਰੇ ਉੱਤੇ ਪਾਉਂਣ
ਸਾਰਾ ਦਿਨ ਡਰਦੀ ਮੈਂ ਰਹਿੰਦੀ ਮਿੱਤਰਾਂ
ਨਾ game ਤੇਰੇ ਉੱਤੇ ਪਾਉਂਣ

ਜਾਣਦਾ ਇਲਾਕਾ ਤੂੰ ਤਾਂ
ਵੇਲਿਆਂ ਦਾ ਮੋਹਰੀ ਵੇ
ਥਾਣੇ ਤੇ ਕਚੈਰੀਆਂ ਚ
ਚੱਲੇ ਤੇਰੀ ਪੂਰੀ ਵੇ
ਮੇਰੇ ਨਾਲ ਯਾਰ ਨੇ
ਪੁਰਾਣੇ ਪੂਰੇ ਪੱਪੀ ਨੀ
ਸਿਦਹੁਮੂਸੇ ਵਾਲੇ ਵਾਂਗੂ ਮਰਦੇ ਆ ਥਾਪੀ ਨੀ
ਸਿਦਹੁਮੂਸੇ ਵਾਲੇ ਵਾਂਗੂ ਮਰਦੇ ਆ ਥਾਪੀ ਨੀ
ਵੈਰੀਆਂ ਨੂੰ ਜੱਟਾ ਅੱਜ ਲੈਦਰ ਲੁੱਕਣੇ
ਖੱਬਿਖਣ ਜੋ ਕਹਾਉਂਣ
ਓਹ ਹਾਲੇ ਤੱਕ ਹੱਥ ਨਈ ਬੰਨੇ ਜੱਟੀਏ
ਜੋ ਸਾਡੇ ਗਲਮੇ ਨੂੰ ਆਉਣ
ਹਾਲੇ ਤੱਕ ਹੱਥ ਨਈ ਬੰਨੇ ਨਖਰੋ
ਜੋ ਸਾਡੇ ਗਲਮੇ ਨੂੰ ਆਉਣ
ਏਹਨਾਂ ਦਿਨ ਵੇਖ਼ੇ ਸਾਡਾ ਚੱਲਦਾ ਐ ਦੌਰ ਨੀ
ਅੜਏ ਜਦੋਂ ਸਿੰਗ ਮੈਂ ਵੇਖਦੂੰਗਾ ਲਾਹੌਰ ਨੀ
ਅੜਏ ਜਦੋਂ ਸਿੰਗ ਮੈਂ ਵੇਖਦੂੰਗਾ ਲਾਹੌਰ ਨੀ
ਆਇਥਰੀ ਮੰਡੀਰ ਜੱਟਾ ਪਾਣੀ ਤੇਰਾ ਭਰਦੀ
ਨਿਜ਼ਾਮਪੁਰੀ ਕਾਲੇ ਜੱਟੀ ਤੇਰੇ ਉੱਤੇ ਮਰਦੀ
ਓਹ ਸਾਡੇ ਵਾਰੇ ਜੱਟੀਏ ਜਹਾਨ ਜਾਂਦੇ
ਪੈਂਦਾ ਦੱਸਣਾ ਨੀ ਕੌਣ
ਸਾਰਾ ਦਿਨ ਡਰਦੀ ਮੈਂ ਰਹਿੰਦੀ ਮਿੱਤਰਾਂ
ਨਾ game ਤੇਰੇ ਉੱਤੇ ਪਾਉਂਣ
ਸਾਰਾ ਦਿਨ ਡਰਦੀ ਮੈਂ ਰਹਿੰਦੀ ਮਿੱਤਰਾਂ
ਨਾ game ਤੇਰੇ ਉੱਤੇ ਪਾਉਂਣ
Lyrics copyright : legal lyrics licensed by Lyricfind.
No unauthorized reproduction of lyric.

Comments for Game lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol at the bottom of the thumbs up
3| symbol to the right of the cross
grid grid grid
grid grid grid
grid grid grid