song lyrics / Bagga Sidhu / Fauji Jeep lyrics  | FRen Français

Fauji Jeep lyrics

Performers Bagga SidhuGurlez Akhtar

Fauji Jeep song lyrics by Bagga Sidhu official

Fauji Jeep is a song in Panjabi

Beat Minister in the house
ਯਾ ਓ ਯਾ ਓ

ਵੇ ਸੜਕਾਂ ਤੇ ਫਿਰਦੇ ਓ ਧੂੜ ਫੱਕਦੇ
ਚਾਹ ਵਿੱਚ ਮਿੱਠਾ ਪੀ ਪੀ ਨੀ ਥੱਕਦੇ

Beat Minister, Minister ,Minister

ਵੇ ਸੜਕਾਂ ਤੇ ਫਿਰਦੇ ਓ ਧੂੜ ਫੱਕਦੇ
ਓ ਚਾਹ ਵਿੱਚ ਮਿੱਠਾ ਪੀ ਪੀ ਨੀ ਥੱਕਦੇ
ਡੱਬ ਨਾਲ ਐਵੇਂ ਲਾਈ ਫਿਰੇਂ ਲੋਹੇ ਨੂੰ
B.P low ਹੋ ਜਾਂਦੇ ਥੋਡੇ ਮਾਰੀ ਚੀਕ ਤੇ (ਮਾਰੀ ਚੀਕ ਤੇ )
ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ,ਪੱਟ ਹੋਣਿਆਂ
ਹਾਏ ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ
ਮਾਰ ਮਾਰ ਗੇੜੇ ਵੇ ਤੂੰ ਫੌਜੀ ਜੀਪ ਤੇ
ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ
ਮਾਰ ਮਾਰ ਗੇੜੇ ਵੇ ਤੂੰ ਫੌਜੀ ਜੀਪ ਤੇ (ਯਾ)

ਵੈਲੀ ਬੰਦੇ ਪਰਦੇ ਦੇ ਵਿੱਚ ਰੱਖਦੇ
ਅਸਲਾ ਤੇ ਘਰ ਦੀ ਜਨਾਨੀ ਬੱਲੀਏ
ਜਦੋਂ ਵੀ ਕੀਤੇ ਨੇ ਹਿੱਕਾ ਉੱਤੇ ਕੀਤੇ ਨੇ
ਕਰਿਆ ਨਾ fire ਅਸਮਾਨੀ ਬੱਲੀਏ
ਹੋ ਕੁੱਲੂ ਦੇ ਪਹਾੜਾਂ ਵਾਲੀ ਖਾਂਦੇ ਨਾਗਣੀ
ਹੋ ਕੁੱਲੂ ਦੇ ਪਹਾੜਾਂ ਵਾਲੀ ਖਾਂਦੇ ਨਾਗਣੀ
ਜਿੱਥੇ ਚੋਰੀ ਚੋਰੀ ਫੀਮ ਦੀਆ ਹੋਣ ਫਸਲਾਂ ,ਹੋਣ ਫਸਲਾਂ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਸ਼ੋਂਕ ਨੂੰ ਨੀ ਨਿਕਲ ਕਰਾਇਆ ਅਸਲਾ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਸ਼ੋਂਕ ਨੂੰ ਨੀ ਨਿਕਲ ਕਰਾਇਆ ਅਸਲਾ

ਓ ਬੱਸ ਕਰ ਜਾਇਆ ਕਰ (ਕਾਲੀ ਕਾਲੀ ,ਕਾਲੀ ਨਾਗਣੀ)
ਓ ਅਡਾ ਕਿਹੜਾ ਦੱਸ ਤੂੰ ਕਿੱਕਰ ਸਿੰਘ ਵੇ
ਵਿਅਹ ਜਿਨ੍ਹਾਂ ਚਾਅ ਹੁੰਦਾ ਐ ਲੜਾਈ ਦਾ
ਖੇਤੀ ਬਾੜੀ ਚੱਲਦੀ ਬਈਆਂ ਦੇ ਸਿਰ ਤੇ
ਨਾ ਯੂਰੀਆ ਦਾ ਪਤਾ ਤੇਲ ਨਾ ਦਵਾਈ ਦਾ
ਹਾਏ ਆ ਗਿਆ ਜੇ ਡੀਕੇ ਤੈਨੂੰ ਭੋਰ ਦੇਣਗੇ
ਟੱਪੀ ਨਈਓ ਜਾਣੀ ਤੈਥੋ ਕੱਢੀ ਲੀਕ ਵੇ
ਟੱਪੀ ਨਈਓ ਜਾਣੀ ਤੈਥੋ ਕੱਢੀ ਲੀਕ ਵੇ
ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ,ਪੱਟ ਹੋਣਿਆਂ
ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ
ਮਾਰ ਮਾਰ ਗੇੜੇ ਵੇ ਤੂੰ ਫੌਜੀ ਜੀਪ ਤੇ
ਓ ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ
ਮਾਰ ਮਾਰ ਗੇੜੇ ਵੇ ਤੂੰ ਫੌਜੀ ਜੀਪ ਤੇ (ਯਾ)

ਹੋ ਬੈਨਰਾਂ ਤੇ ਯਾਰਾਂ ਦਾ ਗਰੁੱਪ ਦੇਖ਼ ਕੇ
ਲੋਕਾ ਦੀਆ ਅੱਖਾਂ ਰਹਿ ਜਾਣ ਅੱਡੀਆਂ
ਵੀਡਿਓ ਨੀ ਪਾਈ ਦੀ ਕੋਈ ਨੈਟ ਦੇ ਉੱਤੇ
ਖਾਲੀ ਮੰਡੀ ਵਿੱਚਦੀ ਘੁਮਾਕੇ ਗੱਡੀਆਂ
ਹੋ ਮਿੱਤਰਾਂ ਨੂੰ ਰੋਕੂ ਕਿਹੜਾ ਹੱਥ ਕੱਢ ਕੇ
ਹੋ ਮਿੱਤਰਾਂ ਨੂੰ ਰੋਕੂ ਕਿਹੜਾ ਹੱਥ ਕੱਢ ਕੇ
ਹੋ ਬੋਰਨਟਾ ਤੇ 34 ਦੀਆਂ ਰਫ਼ਲਾ
ਬੋਰਨਟਾ ਤੇ 34 ਦੀਆਂ ਰਫ਼ਲਾ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਸ਼ੋਂਕ ਨੂੰ ਨੀ ਨਿਕਲ ਕਰਾਇਆ ਅਸਲਾ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਸ਼ੋਂਕ ਨੂੰ ਨੀ ਨਿਕਲ ਕਰਾਇਆ ਅਸਲਾ (ਯਾ)

ਵੇ ਸਦਾ ਨੀ ਚੜ੍ਹਾਈ ਰਹਿੰਦੀ ਕਿਸੇ ਇੱਕ ਦੀ
ਮੈਂ ਵੱਡੇ ਵੱਡੇ ਡਿੱਗਦੇ ਦੇਖੇ ਨੇ ਥੰਮ ਵੇ
ਆ ਬਿਨਾਂ ਗੱਲੋਂ ਰਹਿੰਦਾ ਗੱਡਖਾਨਾ ਤੋੜਦੇ
ਅਡੇ ਥੋਡੇ ਕਿਹੜੇ ਨੇ ਜ਼ਰੂਰੀ ਕੰਮ ਵੇ
ਹਾਏ ਲੱਗ ਜਾ ਵੇ ਕੰਮ ਕਿੱਤੇ ਗੈਵੀ ਢੀਂਡਸੇ
ਸਦਾ ਟਾਈਮ ਚੱਲਦਾ ਹੁੰਦਾ ਨੀ ਪੀਕ ਤੇ
ਸਦਾ ਟਾਈਮ ਚੱਲਦਾ ਹੁੰਦਾ ਨੀ ਪੀਕ ਤੇ
ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ
ਹਾਏ ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ
ਮਾਰ ਮਾਰ ਗੇੜੇ ਵੇ ਤੂੰ ਫੌਜੀ ਜੀਪ ਤੇ
ਕਰਤੀ ਮੋਹਾਲੀ ਨੀਵੀ ਪੱਟ ਹੋਣਿਆਂ
ਮਾਰ ਮਾਰ ਗੇੜੇ ਵੇ ਤੂੰ ਗਿੱਲਰ ਜੀਪ ਤੇ (ਯਾ)

ਬਾਪੂ ਪੱਚੀਆ ਸਾਲਾਂ ਤੋਂ ਸਰਪੰਚ ਬੱਲੀਏ
ਤੇ ਯੁਨੀ ਵਿੱਚ ਜੱਟ ਪ੍ਰਧਾਨ ਜਿੱਤ ਦੈ
ਖੜੇ ਪੈਰ ਖੰਡਾ ਖੜਕਾ ਦਿੰਨੇ ਆ
ਕੰਮ ਕੋਈ ਹੁੰਦਾ ਜੇ ਨਜੈਜ ਦਿਸਦੈ
ਹੋ ਮਾੜੀ ਮੋਟੀ ਗੱਲ ਤੇ ਨਾ ਖੂਨ ਖੌਲਦੇ ਦੇ
ਹੋ ਨਿੱਕੀ ਮੋਟੀ ਗੱਲ ਤੇ ਨੇ ਖੂਨ ਖੌਲਦੇ
ਹੋ ਖੌਲਦਾ ਆ ਉਦੋ ,ਜਦੋਂ ਵਧੇ ਮਸਲਾ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਸ਼ੋਂਕ ਨੂੰ ਨੀ ਨਿਕਲ ਕਰਾਇਆ ਅਸਲਾ
ਜੇ ਲੋੜ ਪਵੇ ਕੱਢ ਕੇ ਚਲਾ ਦਿੰਨੇ ਆਂ
ਸ਼ੋਂਕ ਨੂੰ ਨੀ ਨਿਕਲ ਕਰਾਇਆ ਅਸਲਾ
Lyrics copyright : legal lyrics licensed by Lyricfind.
No unauthorized reproduction of lyric.

Comments for Fauji Jeep lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol to the left of the padlock
3| symbol to the left of the thumbs up
grid grid grid
grid grid grid
grid grid grid