song lyrics / Babbal Rai / 21 Va lyrics  | FRen Français

21 Va lyrics

Performers Babbal RaiGurlez Akhtar

21 Va song lyrics by Babbal Rai official

21 Va is a song in Panjabi

Hundal on the beat yo!

ਓ ਮੈਨੂੰ ਪੱਟ ਲੇਂਗਾ ਦਿਲੋਂ ਕੱਢ ਦੇ ਖ਼ਿਆਲ ਵੇ ,
ਐਥੇ ਚੋਬਰਾਂ ਵੇ ਗਲਣੀ ਨੀ ਦਾਲ ਵੇ
ਓ ਮੈਨੂੰ ਪੱਟ ਲੇਂਗਾ ਦਿਲੋਂ ਕੱਢ ਦੇ ਖ਼ਿਆਲ ਵੇ
ਐਥੇ ਚੋਬਰਾਂ ਵੇ ਗਲਣੀ ਨੀ ਦਾਲ ਵੇ
ਹਾਂ ਗੇੜਾ ਮਾਰਦਾ ਤੂੰ ਕਿੱਧਰੇ ਜਾਈਂ ਨਾਂ ਸੇਕੇਯਾ ,
ਮਾਰਦਾ ਤੂੰ ਕਿੱਧਰੇ ਜਾਈਂ ਨਾਂ ਸੇਕੇਯਾ ,
ਵੇ ਤੂੰ ਰਹਿਣ ਦੇ ਮੈਂ ਤੇਰੇ ਜਿਹੇ ,
ਰਹਿਣ ਦੇ ਮੈਂ ਤੇਰੇ ਜਹੇ 20 ਦੇਖੇ ਆ
ਵੇ ਤੂੰ ਰਹਿਣ ਦੇ ਮੈਂ ਤੇਰੇ ਜਿਹੇ ,
ਰਹਿਣ ਦੇ ਮੈਂ ਤੇਰੇ ਜਹੇ 20 ਦੇਖੇ ਆ

ਹੋ ਜੇ ਤੂੰ ਕਹਿਣੀ ਆ ਕੇ ਮੇਰੇ ਜਹੇ 20 ਦੇਖੇ ਆ ,
ਨੀ ਤੂੰ ਮਿੱਤਰਾਂ ਚ ਹਾਲੇ ਦੱਸ ਕੀ ਦੇਖਿਆ
ਹੋ ਜੇ ਤੂੰ ਕਹਿਣੀ ਆ ਕੇ ਮੇਰੇ ਜਹੇ 20 ਦੇਖੇ ਆ
ਨੀ ਤੂੰ ਮਿੱਤਰਾਂ ਚ ਹਾਲੇ ਦੱਸ
ਹੋ ਨੀ ਮੈਂ ਭਨਣ ਦੂੰਗਾ ਆਕੜਾਂ ਦਿਖਾਉਂਦੀ ਜੇੜੀਆਂ ,
ਭਨਣ ਦੂੰਗਾ ਆਕੜਾਂ ਦਿਖਾਉਂਦੀ ਜੇੜੀਆਂ ,
ਨੀ ਮੈਂ 21ਵਾ ਜੋ ਨੀਂਦਰਾਂ , ਹੋਏ

21ਵਾ ਜੋ ਨੀਂਦਰਾਂ ਉਡਾਉਣ ਤੇਰਿਆਂ ,
21ਵਾ ਜੋ ਨੀਂਦਰਾਂ
21ਵਾ ਜੋ ਨੀਂਦਰਾਂ ਉਡਾਉਣ ਤੇਰਿਆਂ ਨੀ

ਉਹ ਮੈਂ ਨਾਂ ਬੋਲਾਂ ਬੋਲਦੀ ਆ ਜੁੱਤੀ ਮੇਰੇ ਪੈਰ ਦੀ ,
ਰੱਖੀ ਆ ਡਰਾਕੇ ਮੈਂ ਮੰਡੀਰ ਸਾਰੇ ਸ਼ਹਿਰ ਦੀ ,
ਉਹ ਮੈਂ ਨਾਂ ਬੋਲਾਂ ਬੋਲਦੀ ਆ ਜੁੱਤੀ ਮੇਰੇ ਪੈਰ ਦੀ ,
ਰੱਖੀ ਆ ਡਰਾਕੇ ਮੈਂ ਮੰਡੀਰ
ਜਿੰਦੇ ਜਿੰਦੇ ਫਿਰਿ ਸਾਰਿਆਂ ਨੂੰ ਚੇਤੇ ਆ
ਜਿੰਦੇ ਜਿੰਦੇ ਫਿਰਿ ਸਾਰਿਆਂ ਨੂੰ ਚੇਤੇ ਆ
ਵੇ ਤੂੰ ਰਹਿਣ ਦੇ ਮੈਂ ਤੇਰੇ ਜਹੇ ,
ਰਹਿਣ ਦੇ ਮੈਂ ਤੇਰੇ ਜਹੇ 20 ਦੇਖੇ ਆ
ਰਹਿਣ ਦੇ ਮੈਂ ਤੇਰੇ ਜਹੇ
ਰਹਿਣ ਦੇ ਮੈਂ ਤੇਰੇ ਜਹੇ 20 ਦੇਖੇ ਆ

ਹੋ ਪੁੱਛ ਪੁੱਛ ਸੂਟ ’ ਆਂ ਆਲੇ ਰੰਗ ਪਾਇਆ ਕਰੇਂਗੀ ,
ਨੀ ਆਹੀ ਜੁੱਤੀ ਪਾਕੇ ਤੂੰ ਮਿਲਣ ਆਇਆ ਕਰੇਂਗੀ
ਹੋ ਪੁੱਛ ਪੁੱਛ ਸੂਟ ’ ਆਂ ਆਲੇ ਰੰਗ ਪਾਇਆ ਕਰੇਂਗੀ ,
ਨੀ ਆਹੀ ਜੁੱਤੀ ਪਾਕੇ ਤੂੰ
ਹਾਏ ਨੀ ਤੂੰ ਟਲ ਜਾ ਰਕਾਨੇ ਗੱਲਾਂ ਕਾਰੇ ਕੇਡੀਆਂ ,
ਟਲ ਜਾ ਰਕਾਨੇ ਗੱਲਾਂ ਕਰੇ ਕੇਡੀਆਂ ,
ਹੋ ਨੀ ਮੈਂ 21ਵਾ ਜੋ ਨੀਂਦਰਾਂ , ਹੋਏ
21 ਵਾ ਜੋ ਨੀਂਦਰਾਂ ਉਡਾਉਣ ਤੇਰਿਆਂ ,
21 ਵਾ ਜੋ ਨੀਂਦਰਾਂ
21 ਵਾ ਜੋ ਨੀਂਦਰਾਂ ਉਡਾਉਣ ਤੇਰਿਆਂ ਨੀ

ਨੇਰੇ ਵਿਚ ਫਿਰਦਾ ਏ ਤੀਰ ਐਂਵੇ ਮਰਦਾਂ ,
ਜਾ ਤੈਨੂ challenge ਰਿਹਾ ਵੇ ਮੁਟਿਆਰ ਦਾ
ਨੇਰੇ ਵਿਚ ਫਿਰਦਾ ਏ ਤੀਰ ਐਂਵੇ ਮਰਦਾਂ ,
ਜਾ ਤੈਨੂ challenge ਰਿਹਾ
ਮੈਂ ਬਰੇਲੀ ਆਲੀ ਦੌਰ ਕਾਹਤੋਂ ਪਾਉਣਾ ਪਿੱਛੇ ਆ ,
ਬਰੇਲੀ ਆਲੀ ਦੌਰ ਕਾਹਤੋਂ ਪਾਉਣਾ ਪਿੱਛੇ ਆ ,
ਵੇ ਤੂੰ ਰਹਿਣ ਦੇ ਮੈਂ ਤੇਰੇ ਜਿਹੇ ,
ਰਹਿਣ ਦੇ ਮੈਂ ਤੇਰੇ ਜਹੇ 20 ਦੇਖੇ ਆ ,
ਰਹਿਣ ਦੇ ਮੈਂ ਤੇਰੇ ਜਹੇ ,
ਰਹਿਣ ਦੇ ਮੈਂ ਤੇਰੇ ਜਹੇ 20 ਦੇਖੇ ਆ

ਕੱਬਾ ਏ ਸੁਭਾ ਬਿਲੋ ਸ਼ੇਰੋਂ ਵਾਲੇ ਮੱਤ ਦਾ ,
ਨੀ ਦੇਖੀ ਕਿਵੇਂ ਜੱਟ ਤੈਨੂੰ ਜੜ੍ਹਾਂ ਕੋਲੋਂ ਪੱਟਦਾ ,
ਹੋ ਮੈਂ ਕਿਹਾ ਕੱਬਾ ਏ ਸੁਭਾ ਬਿਲੋ
ਸ਼ੇਰੋਂ ਵਾਲੇ ਮੱਤ ਦਾ ਨੀ ਦੇਖੀ ਕਿਵੇਂ ਜੱਟ ਤੈਨੂ
ਹੋ ਤੂੰ ਤਾਂ ਜੀ ਜੀ ਕਹਿਕੇ ਰੋਟੀਆਂ ਲਏਂਗੀ ਮੇਰੀਆਂ ,
ਜੀ ਜੀ ਕਹਿਕੇ ਰੋਟੀਆਂ ਲਏਂਗੀ ਮੇਰੀਆਂ

ਨੀ ਮੈਂ 21ਵਾ ਜੋ ਨੀਂਦਰਾਂ , ਓਏ
21ਵਾ ਜੋ ਨੀਂਦਰਾ ਉਡਾਉਣ ਤੇਰੀਆਂ ,
21ਵਾ ਜੋ ਨੀਂਦਰਾਂ
21ਵਾ ਜੋ ਨੀਂਦਰਾ ਉਡਾਉਣ ਤੇਰੀਆਂ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for 21 Va lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol to the left of the suitcase
3| symbol to the right of the camera
grid grid grid
grid grid grid
grid grid grid