song lyrics / Angrej Ali / Downfall lyrics  | FRen Français

Downfall lyrics

Performers Angrej AliGurinder Rai

Downfall song lyrics by Angrej Ali official

Downfall is a song in Panjabi

ਆਉਣ ਮਚਦੀਆਂ ਅੱਗਾ ਵਿਚ ਨੱਚਦੇ
ਸਾਡੀ ਥਾਂ ਤੇ ਸਹਿਣ ਸੀਨੇ ਉਤੇ ਵਾਰ ਨੀ
ਆਉਣ ਮਚਦੀਆਂ ਅੱਗਾ ਵਿਚ ਨੱਚਦੇ
ਸਾਡੀ ਥਾਂ ਤੇ ਸਹਿਣ ਸੀਨੇ ਉਤੇ ਵਾਰ ਨੀ
ਸਾਡਾ downfall ਕਿਵੇਂ ਆਜੁ ਬੱਲੀਏ
ਨਾਲ ਜਾਂ ਤੋਂ ਪਿਆਰੇ ਖੜੇ ਯਾਰ ਨੀ

ਸਾਡਾ downfall ਕਿਵੇਂ ਆਜੁ ਅੱਲੜੇ
ਨਾਲ ਜਾਂ ਤੋਂ ਪਿਆਰੇ ਖੜੇ ਯਾਰ ਨੀ

ਓ ਪਿੱਤਲ ਨੂੰ ਛਾਤੀਆਂ ਨਾ ਮੁੜ ਜਾਂਦੇ ਆ
ਨੀ ਤਿੰਨ ਤਿੰਨ ਇੰਚ hole ਕਰ ਜਾਂਦੇ ਆ
ਨਾਗ ਵਾਂਗੂ ਸੀਨਿਆਂ ਤੇ ਲੜ ਜਾਂਦੇ ਆ
ਜਹਿਰ ਵਾਂਗੂ ਵੈਰੀਆਂ ਨੂੰ ਚੜ ਜਾਂਦੇ ਆ
ਸਾਰੇ ਕਾਗਜ਼ੀ ਫਰਾਰ ਰਹਿਣ ਬੱਲੀਏ
ਹੱਥ ਛੇਤੀ ਕੀਤੇ ਪਾਉਂਦੀ ਸਰਕਾਰ ਨੀ
ਸਾਡਾ downfall ਕਿਵੇਂ ਆਜੁ ਅੱਲੜੇ
ਨਾਲ ਜਾਂ ਤੋਂ ਪਿਆਰੇ ਖੜੇ ਯਾਰ ਨੀ
ਸਾਡਾ downfall ਕਿਵੇਂ ਆਜੁ ਅੱਲੜੇ
ਨਾਲ ਜਾਂ ਤੋਂ ਪਿਆਰੇ ਖੜੇ ਯਾਰ ਨੀ

ਰੱਖੀ ਦਾ ਜ਼ੋਰ ਹਿੱਕ ਵਿਚ ਬੱਲੀਏ
ਸ਼੍ਰੁਰੂ ਤੋਂ ਹੀ ਯਾਰਾ ਵਿਚ hit ਬੱਲੀਏ
ਹੁੰਦਾ ਨਹੀਂ ਸੀ ਜਦੋ ਇਹ net ਬੱਲੀਏ
ਚਕੀਦਾ view ਲਾਕੇ ਜੇਕ ਬੱਲੀਏ
ਅਸੀਂ ਯਾਰਾਂ ਨਾਲ ਚੋਵੀ ਘੰਟੇ ਖੜਦੇ
ਕਦੇ ਨਾਰਾਂ ਪਿੱਛੇ ਘੁੰਮਦੀਆਂ ਨਾ ਥਾਰ ਨੀ
ਸਾਡਾ downfall ਕਿਵੇਂ ਆਜੁ ਅੱਲੜੇ
ਨਾਲ ਜਾਂ ਤੋਂ ਪਿਆਰੇ ਖੜੇ ਯਾਰ ਨੀ
ਸਾਡਾ downfall ਕਿਵੇਂ ਆਜੁ ਅੱਲੜੇ
ਨਾਲ ਜਾਂ ਤੋਂ ਪਿਆਰੇ ਖੜੇ ਯਾਰ ਨੀ

ਕਦ ਤੋਂ ਆ ਨਿੱਕਾ ਭਾਵੇਂ ਜਜਬੇ ਆ ਵੱਡੇ ਨੀ
ਅੜੇ ਹੋਏ ਕੰਮ ਸਾਰੇ Sekhon ਕਢੇ ਨੀ
ਯਾਰੀਆਂ ਦੇ ਝੰਡੇ ਦੁਨੀਆਂ ਚ ਗੱਡੇ ਨੀ
ਵੈਲਪੁਣੇ ਕਰਕੇ ਕਦਮ ਛੱਡੇ ਨੀ
ਅਨਮੋਲ ਨਾਲ ਯਾਰੀ 9ਸਾਲ ਤੋਂ
ਨਿਭੇ Ali ਨਾਲ ਯਾਰੀ 18ਸਾਲ ਤੋਂ
ਛੇਤੀ ਕਿਸੇ ਨਾਲ ਮਿਲਦੇ ਵਿਚਾਰ ਨੀ
ਸਾਡਾ downfall ਕਿਵੇਂ ਆਜੁ ਅੱਲੜੇ
ਨਾਲ ਜਾਂ ਤੋਂ ਪਿਆਰੇ ਖੜੇ ਯਾਰ ਨੀ
ਸਾਡਾ downfall ਕਿਵੇਂ ਆਜੁ ਅੱਲੜੇ
ਨਾਲ ਜਾਂ ਤੋਂ ਪਿਆਰੇ ਖੜੇ ਯਾਰ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Downfall lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol at the bottom of the smiley
3| symbol at the top of the trash
grid grid grid
grid grid grid
grid grid grid