song lyrics / Anand Choubey / Pagal Haan Main lyrics  | FRen Français

Pagal Haan Main lyrics

Performer Anand Choubey

Pagal Haan Main song lyrics by Anand Choubey official

Pagal Haan Main is a song in Panjabi

Hey you Stupid Bugzy

ਨੀ ਪਾਗਲ ਹਾਂ ਮੈਂ ਕੁਜ ਕਰ ਨਾ ਜਾਵਾ
ਤੇਰੇ ਆ ਖਿਆਲਾ ਵਿਚ ਮਰ ਨਾ ਜਾਵਾ
ਦਿਲ ਤੈਨੂੰ ਚਾਹਵੇ ਪਰ ਡਰ ਲਗਦਾ ਏ
ਇਸਕ਼ੇ ਦੀ ਬਾਜ਼ੀ ਕੀਤੇ ਹਰ ਨਾ ਜਾਵਾ
ਦੇਖੀ ਕੀਤੇ ਕੱਢ ਮੇਰੀ ਜਾਨ ਨਾ ਦੇਵੀ
ਇਹਨਾਂ ਮੇਰੇ ਨੇੜੇ ਨਾ ਤੂ ਆ ਸੋਹਣੀਏ
ਹੈਨੀ ਮੇਰੇ ਕੋਲ ਕੋਯੀ ਦਵਾ ਸੋਹਣੀਏ
ਇਸ਼ਕ਼ਾਂ ਦੇ ਰੋਗ ਨਾ ਤੂ ਲਾ ਸੋਹਣੀਏ
ਹੌਲੇ ਹੁੰਦੇ ਆਸ਼ਿਕ਼ ਦਿਲਾ ਦੇ ਪਤਲੋ
ਇਹਨਾਂ ਵੀ ਨਾ ਕਹਿਰ ਤੂ ਕਮਾ ਸੋਹਣੀਏ

ਹੈਨੀ ਮੇਰੇ ਕੋਲ ਕੋਯੀ ਦਵਾ ਸੋਹਣੀਏ
ਇਸ਼ਕ਼ਾਂ ਦੇ ਰੋਗ ਨਾ ਤੂ ਲਾ ਸੋਹਣੀਏ
ਹੌਲੇ ਹੁੰਦੇ ਆਸ਼ਿਕ਼ ਦਿਲਾ ਦੇ ਪਤਲੋ
ਇਹਨਾਂ ਵੀ ਨਾ ਕਹਿਰ ਤੂ ਕਮਾ ਸੋਹਣੀਏ

ਲਗੇ ਕਾਈਨਾਤ ਦੀ ਨਾ ਖੈਰ ਅੜੀਏ
ਚੰਨ ਨਾਲ ਪਾ ਲੇਯਾ ਤੂ ਵੈਰ ਅੜੀਏ
ਆਸ਼ਿਕ਼ਾਂ ਦੀ ਜਾਨ ਅੱਜ ਲੈਣ ਦੇ ਲਈ
ਸੂਰਮਾ ਬਣਾ ਕੇ ਪਾਯਾ ਜ਼ਹਿਰ ਅੜੀਏ
ਬਾਹੋਂ ਫ਼ੜ ਰੋਕ ਲੀ ਜੇ ਫੇਰ ਨਾ ਕਹੀ
ਰੋਜ਼ ਨਾ ਤੂ ਸੁਪਨੇ ਚ ਆ ਸੋਹਣੀਏ
ਹੈਨੀ ਮੇਰੇ ਕੋਲ ਕੋਯੀ ਦਵਾ ਸੋਹਣੀਏ
ਇਸ਼ਕ਼ਾਂ ਦੇ ਰੋਗ ਨਾ ਤੂ ਲਾ ਸੋਹਣੀਏ
ਹੌਲੇ ਹੁੰਦੇ ਆਸ਼ਿਕ਼ ਦਿਲਾ ਦੇ ਪਤਲੋ
ਇਹਨਾਂ ਵੀ ਨਾ ਕਹਿਰ ਤੂ ਕਮਾ ਸੋਹਣੀਏ

ਹੈਨੀ ਮੇਰੇ ਕੋਲ ਕੋਯੀ ਦਵਾ ਸੋਹਣੀਏ
ਇਸ਼ਕ਼ਾਂ ਦੇ ਰੋਗ ਨਾ ਤੂ ਲਾ ਸੋਹਣੀਏ
ਹੌਲੇ ਹੁੰਦੇ ਆਸ਼ਿਕ਼ ਦਿਲਾ ਦੇ ਪਤਲੋ
ਇਹਨਾਂ ਵੀ ਨਾ ਕਹਿਰ ਤੂ ਕਮਾ ਸੋਹਣੀਏ

ਹੋਣਾ ਇੰਜ ਮਸਲੇ ਦਾ ਹੱਲ ਤੇ ਨਹੀ
ਸੋਹਣੇਓ ਏ ਠੀਕ ਥੋਡੀ ਗਲ ਤੇ ਨਹੀ
ਲੱਗੇ ਆਪੇ ਨੈਣ ਬਾਰ ਬਾਰ ਮਿਲਦੇ
ਉਂਝ ਥੋਡੀ ਨਿਗਾਹ ਮੇਰੇ ਵਾਲ ਤੇ ਨਹੀ
ਸੁਹੇਆ ਬੁੱਲਾ ਦੇ ਵਿਚੋ ਹੱਸ ਹੱਸ ਕੇ
ਦਿਲ ਨਾ ਤੂ ਮੇਰਾ ਤੜਪਾ ਸੋਹਣੀਏ
ਹੈਨੀ ਮੇਰੇ ਕੋਲ ਕੋਯੀ ਦਵਾ ਸੋਹਣੀਏ
ਇਸ਼ਕ਼ਾਂ ਦੇ ਰੋਗ ਨਾ ਤੂ ਲਾ ਸੋਹਣੀਏ
ਹੌਲੇ ਹੁੰਦੇ ਆਸ਼ਿਕ਼ ਦਿਲਾ ਦੇ ਪਤਲੋ
ਇਹਨਾਂ ਵੀ ਨਾ ਕਹਿਰ ਤੂ ਕਮਾ ਸੋਹਣੀਏ

ਹੈਨੀ ਮੇਰੇ ਕੋਲ ਕੋਯੀ ਦਵਾ ਸੋਹਣੀਏ
ਇਸ਼ਕ਼ਾਂ ਦੇ ਰੋਗ ਨਾ ਤੂ ਲਾ ਸੋਹਣੀਏ
ਹੌਲੇ ਹੁੰਦੇ ਆਸ਼ਿਕ਼ ਦਿਲਾ ਦੇ ਪਤਲੋ
ਇਹਨਾਂ ਵੀ ਨਾ ਕਹਿਰ ਤੂ ਕਮਾ ਸੋਹਣੀਏ

ਲਗਦਾ ਏ ਤੂ ਲਭਦੀ ਆ ਹਾਂ ਅੱਲੜੇ
ਹੁਸਨਾ ਦਾ ਕਰੀ ਦਾ ਨੀ ਮਾਨ ਅੱਲੜੇ
ਯਾ ਤਾ ਪਿੰਡ ਬੜਬਰ ਆਜਾ ਸੋਹਣੀਏ
ਯਾ ਲੈ ਲੇ ਦੀਪ ਚੰਬਲ ਦੀ ਜਾਨ ਅੱਲੜੇ
ਯਾ ਤਾ ਮੇਰੀ ਕਲਮ ਦੀ ਹੀਰ ਬਣ ਜਾ
ਯਾ ਗੀਤ ਮੇਰੇ ਲਿਖੇ ਨਾ ਤੂ ਗਾ ਸੋਹਣੀਏ
ਹੈਨੀ ਮੇਰੇ ਕੋਲ ਕੋਯੀ ਦਵਾ ਸੋਹਣੀਏ
ਇਸ਼ਕ਼ਾਂ ਦੇ ਰੋਗ ਨਾ ਤੂ ਲਾ ਸੋਹਣੀਏ
ਹੌਲੇ ਹੁੰਦੇ ਆਸ਼ਿਕ਼ ਦਿਲਾ ਦੇ ਪਤਲੋ
ਇਹਨਾਂ ਵੀ ਨਾ ਕਹਿਰ ਤੂ ਕਮਾ ਸੋਹਣੀਏ
Lyrics copyright : legal lyrics licensed by Lyricfind.
No unauthorized reproduction of lyric.

Comments for Pagal Haan Main lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the right of magnifying glass
3| symbol to the left of the helmet
grid grid grid
grid grid grid
grid grid grid