song lyrics / Anand Choubey / Aap Gulaban Wagre Ne lyrics  | FRen Français

Aap Gulaban Wagre Ne lyrics

Performer Anand Choubey

Aap Gulaban Wagre Ne song lyrics by Anand Choubey official

Aap Gulaban Wagre Ne is a song in Panjabi

ਲੱਗਦੇ ਨੇ ਜਿਥੋਂ ਵੀ ਹਾਏ, ਮਹਿਕਾਂ ਵੰਡ ਦੇ ਨੇ
ਬਾਗ ਸੁਹਾਨੇ ਵੀ ਜੀ ਨੂਰ ਮੰਗਦੇ ਨੇ
ਮੇਰੀ ਹਾਲਾਤ ਦਾ ਕੋਈ ਹਾਲ ਪੁੱਛੇ
ਤਾਂ ਓਹਨੂੰ ਕੀ ਜਵਾਬ ਦਯਾ
ਜਿਹੜੇ ਆਪ ਗੁਲਾਬਾਂ ਵਗਰੇ ਨੇ
ਓਨਾ ਨੂੰ ਕਿੰਝ ਗੁਲਾਬ ਦਯਾ
ਜਿਹੜੇ ਆਪ ਗੁਲਾਬਾਂ ਵਗਰੇ ਨੇ
ਓਨਾ ਨੂੰ ਕਿੰਝ ਗੁਲਾਬ ਦਯਾ

ਹੋਵੇ ਮਹਿੰਗੀ ਜਿੰਨੀ ਮਰਜੀ
ਮੈਂ ਹਰ ਚੀਜ਼ ਨੂੰ ਖਰੀਦ ਲਾ
ਤਾਰੇ ਅੰਬਰਾਂ ਤੋ ਤੋੜ ਕੇ
ਕਦਮਾਂ ਚ ਰੱਖ ਦਾ
ਥੋਡੀ ਮੁਸਕਾਨ ਬੱਡੀ ਸੱਚੀ ਅਨਮੋਲ ਏ
ਦਿਲ ਕਰਦਾ ਤਾਰੀਫਾਂ ਤੇਰੀਆਂ ਕਰਦਾ ਕੱਦੇ ਨਾ ਥੱਕ ਦਾ
ਮੈਂ ਘਾਲਿਬ ਵਰਗੇ ਸ਼ਾਇਰ ਨੂੰ
ਤੇਰਾ ਗੀਤ ਬਣਾਉਣ ਦਾ ਖਿਆਲ ਦਯਾ
ਜੇਡੇ ਆਪ ਗੁਲਾਬਾਂ ਵਰਗੇ ਨੇ ਓਨਾ ਨੂੰ ਕਿੰਝ ਗੁਲਾਬ ਦਯਾ
ਜੇਡੇ ਆਪ ਗੁਲਾਬਾਂ ਵਰਗੇ ਨੇ ਓਨਾ ਨੂੰ ਕਿੰਝ ਗੁਲਾਬ ਦਯਾ

ਤੂੰ ਜਾਣ ਮੇਰੀ ਸੋਹਣੀਏ
ਐਵੇਂ ਕੱਢ ਹੀ ਨਾ ਲੈ ਜਾਵੀ
ਕੀਤੇ ਦੂਰ ਹੀ ਨਾ ਜਾਕੇ ਤੂੰ
ਮੇਰੇ ਤੋਂ ਬਹਿ ਜਾਵੀ
ਦੁਨੀਆਂ ਤੋਂ ਡਰ ਕੇ ਇੰਜ ਨਹੀਂ ਸੰਗੀ ਦਾ
ਪਿਆਰ ਤੈਨੂੰ ਵੀ ਆ ਮੇਰੇ ਨਾਲ
ਮੇਨੂ ਹੋਲੀ ਜੀ ਕਹਿ ਜਾਵੀ
ਜੋ ਦੁਨੀਆਂ ਤੇ ਨਾ ਹੋਇਆ ਹੈ
ਉਹ ਪਿਆਰ ਮੈਂ ਬਿਹਾਸਬ ਦਯਾ
ਜਿਹੜੇ ਆਪ ਗੁਲਾਬਾ ਵਰਗੇ ਨੇ
ਓਨਾ ਨੂੰ ਕਿੰਝ ਗੁਲਾਬ ਦਯਾ
ਜਿਹੜੇ ਆਪ ਗੁਲਾਬਾ ਵਰਗੇ ਨੇ
ਓਨਾ ਨੂੰ ਕੀ ਗੁਲਾਬ ਦਯਾ
Lyrics copyright : legal lyrics licensed by Lyricfind.
No unauthorized reproduction of lyric.

Comments for Aap Gulaban Wagre Ne lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the top of the envelope
3| symbol to the left of the heart
grid grid grid
grid grid grid
grid grid grid