song lyrics / Anand Choubey / Jean Vich Bamb lyrics  | FRen Français

Jean Vich Bamb lyrics

Performer Anand Choubey

Jean Vich Bamb song lyrics by Anand Choubey official

Jean Vich Bamb is a song in Panjabi

ਆ ਆ ਆ ਆ ਆ ਆ

ਨੀ ਤੂੰ ਏਨੀ ਜ਼ਿਆਦਾ lean ਹੋ ਗਈ
ਏਨੀ ਜ਼ਿਆਦਾ lean ਹੋ ਗਈ
ਭਾਰ ਜਿਵੇ ਖੰਭ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਹੋ ਜਿਹੜੀ ਲੱਕ ਤੇਰੇ ਦੀ look ਹੋਰ ਲੱਕ ਦੀ ਨਈ
ਜਿਹੜੀ ਅੱਖ ਤੇਰੀ ਦੀ look ਹੋਰ ਅੱਖ ਦੀ ਨਈ
ਹੋ ਜਿਹੜੀ ਲੱਕ ਤੇਰੇ ਦੀ look ਹੋਰ ਲੱਕ ਦੀ ਨਈ
ਅੱਖ ਤੇਰੀ ਦੀ look ਹੋਰ ਆ ਕੋਈ
ਹੋ ਜਿਹੜੇ ਮੁੰਡੇ ਤੈਨੂੰ ਤੰਗ ਕਰਦੇ
ਸਾਲੇ ਸਾਰੇ ਦੇਣੇ ਚਂਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
Jean ਵਿੱਚ ਬੰਬ ਗੋਰੀਏ

It’s your boy Badshah
ਕਿਹਨੇ ਕੋ India ਕਾ best rapper ਹੂ
But ਤੁਝੇ ਐਸਾ ਕ੍ਯਾ ਬੋਲੂ ਜੋ ਤੂਨੇ ਸੁਣਾ ਨਹੀ already
ਤੇਰੀ beauty ਕੇ ਲੀਏ ਮੈਂ ਬਿਲਕੁਲ ਭੀ ਤੈਯਾਰ ਇਯਾਰ ਨਹੀ
Baby even though i was born ready
ਆਖੇ ਨੀਲੀ but ਥੋਡਾ ਸਾ make-up(ਹਾਏ)
ਤੂਝਕੋ ਹੀ ਯਹਾਂ ਦੇਖ ਰਹੇ ਸਬ
ਤੇਰੀ ਹਰ੍ਕਤ ਦੇਖ ਕੇ ਲਗੇ
ਅਭੀ-ਅਭੀ ਹੂਯੀ single ਆਖੇ ਸੇਕ ਰਹੇ ਸਬ
ਜਾਨ ਜਾਨ ਕੇ ਲੜਕੋ ਕੋ ਤਾੜੋ ਮਤ
ਮਾਸੂਮ ਹੈ ਬੱਚੇ ਇਨ੍ਹੇ ਮਾਰੋ ਮਤ
ਮਾਨਾ ਕਿ ਗਰਮੀ ਬਹੁਤ ਹੈ
ਲੇਕਿਨ ਹਾਥ ਜੋਡ਼ ਕਰ ਕਿਹਤਾ ਹੂੰ baby jacket ਉਤਾਰੋ ਮਤ

ਕਦੇ Kylie Jenner ਲਗਦੀ ਏ
ਹੋ ਕਦੇ ਤੁੰ Selena ਲਗਦੀ ਏ
ਕਦੇ Kim Kardashian ਲਗਦੀ
ਕਦੇ Katrina ਲਗਦੀ ਏ
ਕਦੇ Kylie Jenner ਲਗਦੀ ਏ
ਹੋ ਕਦੇ ਤੁੰ Selena ਲਗਦੀ ਏ
ਕਦੇ Kim Kardashian ਲਗਦੀ
ਕਦੇ Katrina ਲਗਦੀ ਏ
ਹੋ ਕੱਲ one piece ਪਾਯਾ ਵੇਖੇਯਾ
One piece ਪਾਯਾ ਵੇਖੇਯਾ
ਜਾਣੀ ਸਾਰਾ ਗਯਾ ਕਂਬ ਗੋਰੀਏ(ਜਾਣੀ ਸਾਰਾ ਗਯਾ ਕਂਬ ਗੋਰੀਏ)
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
Jean ਵਿੱਚ ਬੰਬ

SukhE Sahab
Muzical Doctorz!
Lyrics copyright : legal lyrics licensed by Lyricfind.
No unauthorized reproduction of lyric.

Comments for Jean Vich Bamb lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the clock
2| symbol at the bottom of the padlock
3| symbol at the bottom of the cross
grid grid grid
grid grid grid
grid grid grid