song lyrics / Amrinder Gill / That Girl lyrics  | FRen Français

That Girl lyrics

Performers Amrinder GillRaj RanjodhDr Zeus

That Girl song lyrics by Amrinder Gill official

That Girl is a song in Panjabi

ਜਿਹੜੇ ਪਾਸੇ ਵੇਖਾਂ ਓਥੇ ਤੂ ਏ
ਤੇਰੇ ਨਾਲ ਰਹਿੰਦੀ ਮੇਰੀ ਰੂਹ ਏ
ਸਮਝ ਨਾ ਆਵੇ ਦਿਲ ਹੋਇਆ ਕਾਹਤੋਂ ਝੱਲਾ
ਮੈਨੂੰ ਏਨੀ ਚੰਗੀ ਲੱਗਦੀ ਕਿਉਂ ਆ
ਨੀ ਅੱਖੀਆਂ ਨੇ ਬਿਨਾ ਪੁੱਛਿਆ
ਕੀਤਾ ਇਜ਼ਹਾਰ ਤੇ ਨਈ
ਦੱਸ ਨੀ ਗੁਲਾਬ ਰੰਗੀਏ
ਮੈਨੂੰ ਕਿਤੇ ਪਿਆਰ ਤੇ ਨਈ
ਪਿਛਲੇ ਜਨਮ ਦਾ ਕੋਈ
ਇਸ਼ਕ ਉਧਾਰ ਤੇ ਨਹੀਂ
ਜਿਹੜੀ ਮੇਰੇ ਵਾਸਤੇ ਬਣੀ
ਤੂੰ ਓਹੀ ਮੁਟਿਆਰ ਤੇ ਨਈ
ਤੂੰ ਓਹੀ ਮੁਟਿਆਰ ਤੇ ਨਈ

ਤੰਦ ਤੰਦ ਤੇਰੇ ਨੀ ਦੁਵਾਲੇ ਬੁਨਕੇ
ਦੁਨੀਆ ਇਹ ਸਾਰੀ ਤੇਰੇ ਨਾਲ ਕਰੀਏ
ਨੀ ਤੂੰ ਭਾਵੇਂ ਮੰਗ ਲਵੇ ਜਾਨ ਮੇਰੇ ਤੋਂ
ਤੈਨੂੰ ਕਿਹੜਾ ਬੁੱਲੀਆਂ ਨੇ ਨਾ ਕਰੀ ਏ
ਸੂਰਜ ਦੀ ਲੋ ਰੰਗੀਏ
ਤੈਥੋ ਕੁਝ ਬਾਹਰ ਤੇ ਨਈ
ਦੱਸ ਨੀ ਗੁਲਾਬ ਰੰਗੀਏ
ਮੈਨੂੰ ਕਿਤੇ ਪਿਆਰ ਤੇ ਨਈ
ਪਿਛਲੇ ਜਨਮ ਦਾ ਕੋਈ
ਇਸ਼ਕ ਉਧਾਰ ਤੇ ਨਹੀਂ
ਜਿਹੜੀ ਮੇਰੇ ਵਾਸਤੇ ਬਣੀ
ਤੂੰ ਓਹੀ ਮੁਟਿਆਰ ਤੇ ਨਈ
ਤੂੰ ਓਹੀ ਮੁਟਿਆਰ ਤੇ ਨਈ

ਤੇਰੇ ਮੇਰੇ ਵਿਚ ਭਾਵੇਂ ਲੱਖ ਫਾਸਲੇ
ਇਕ ਇਕ ਕਰਕੇ ਮਿਟਾ ਦੇਉਂਗਾ
ਪੁਣ ਪੁਣ ਧੁੱਪਾਂ ਨੀ ਮੈਂ ਛਾਂ ਕਰ ਦੇਉਂ
ਪੈਰਾਂ ਥੱਲੇ ਤਲੀਆਂ ਵਿਛਾ ਦੇਉਂਗਾ
ਰਾਜ ਤਾਂ ਪਿਆਰ ਮੰਗਦਾ
ਕਰਦਾ ਵਪਾਰ ਤੇ ਨਈ
ਦੱਸ ਨੀ ਗੁਲਾਬ ਰੰਗੀਏ
ਮੈਨੂੰ ਕਿਤੇ ਪਿਆਰ ਤੇ ਨਈ
ਪਿਛਲੇ ਜਨਮ ਦਾ ਕੋਈ ਇਸ਼ਕ ਉਧਾਰ ਤੇ ਨਹੀਂ
ਜਿਹੜੀ ਮੇਰੇ ਵਾਸਤੇ ਬਣੀ
ਤੂੰ ਓਹੀ ਮੁਟਿਆਰ ਤੇ ਨਈ
ਤੂੰ ਓਹੀ ਮੁਟਿਆਰ ਤੇ ਨਈ
Lyrics copyright : legal lyrics licensed by Lyricfind.
No unauthorized reproduction of lyric.

Comments for That Girl lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol to the right of the star
3| symbol at the bottom of the trash
grid grid grid
grid grid grid
grid grid grid