song lyrics / Amrinder Gill / Tasveeran lyrics  | FRen Français

Tasveeran lyrics

Performer Amrinder Gill

Tasveeran song lyrics by Amrinder Gill official

Tasveeran is a song in Panjabi

ਤੈਨੂੰ ਵੇਖਣ ਨੂੰ ਜੀ ਕਰਦਾ ਏ ਦਿਲ ਭਰਕੇ
ਤੇਰੇ ਦੀਦਾਰ ਨੂੰ ਕੱਤ ਦੇ ਨੈਣਾ ਦੇ ਚਰਖੇ
ਇਸ ਦਿਲ ਦੇ ਸੁਪਨੇ ਵੀ ਬੱਸ ਇਕ ਆਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਐਂ
ਪਰ ਅੱਖੀਆਂ ਉਦਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਐਂ
ਪਰ ਅੱਖੀਆਂ ਉਦਾਸ ਨੇ

ਤੇਰੇ ਸ਼ਹਿਰ ਕੋਲ ਦੀ ਲੰਘਿਆ
ਅੱਜ ਵੱਗੀਆਂ ਠੰਡੀਆਂ ਹਵਾਵਾਂ
ਸਾਨੂੰ ਫੇਰ ਪਤਾ ਲਗਿਆ
ਤੂੰ ਹੀ ਦਿੱਤੀਆਂ ਹੋਣੀਆਂ ਦੁਆਵਾਂ
ਤੇਰੀ ਸਦਰਾਂ ਨੇ ਸਾਨੂੰ ਦੱਸਿਆ
ਜੋ ਸਾਡੀਆਂ ਖਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਐਂ
ਪਰ ਅੱਖੀਆਂ ਉਦਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਐਂ
ਪਰ ਅੱਖੀਆਂ ਉਦਾਸ ਨੇ

ਇਕ ਮੌਕਾ ਮਿਲੇ ਜੇ ਸਾਨੂੰ
ਕੁਝ ਪੁੱਛਣਾ ਚਾਹੁਣੇ ਆਂ
ਜਿਸ ਮੋੜ ਤੇ ਵਿਛੜੇ ਸੀ
ਓਥੇ ਹੁਣ ਰੁਕਣਾ ਚਾਹੁਣੇ ਆ
ਇਕ ਮੌਕਾ ਮਿਲੇ ਜੇ ਸਾਨੂੰ
ਕੁਝ ਪੁੱਛਣਾ ਚਾਹੁਣੇ ਆ
ਜਿਸ ਮੋੜ ਤੇ ਵਿਛੜੇ ਸੀ
ਓਥੇ ਹੁਣ ਰੁਕਣਾ ਚਾਹੁਣੇ ਆ
ਤੂੰ ਵੀ ਸੱਚੋਂ ਸੱਚੀ ਦੱਸਦੇ
ਕੀ ਤੇਰੇ ਇਹਸਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਐਂ
ਪਰ ਅੱਖੀਆਂ ਉਦਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਐਂ
ਪਰ ਅੱਖੀਆਂ ਉਦਾਸ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Tasveeran lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the clock
2| symbol at the top of the camera
3| symbol to the right of the cross
grid grid grid
grid grid grid
grid grid grid