song lyrics / Amrinder Gill / Gal Teri lyrics  | FRen Français

Gal Teri lyrics

Performer Amrinder Gill

Gal Teri song lyrics by Amrinder Gill official

Gal Teri is a song in Panjabi

ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ
ਗੱਲ ਏਤਬਾਰ ਦੀ
ਸਾਡੀ ਸਾਂਝ ਪਿਆਰ ਦੀ
ਹੋਵੇ ਉਮਰਾਂ ਤੋਂ ਲੰਮੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ

ਅਸੀਂ ਇਕ ਦੂਜੇ ਦੇ ਨਾਲ ਹਮੇਸ਼ਾ ਰਹਿਣਾ ਐ
ਤੇ ਨਾਮ ਜੁਦਾਈਆਂ ਦਾ ਨਾ ਭੁੱਲ ਕੇ ਲੈਣਾ ਐ
ਅਸੀਂ ਇਕ ਦੂਜੇ ਦੇ ਨਾਲ ਹਮੇਸ਼ਾ ਰਹਿਣਾ ਐ
ਨਾਮ ਜੁਦਾਈਆਂ ਦਾ ਨਾ ਭੁੱਲ ਕੇ ਲੈਣਾ ਐ
ਹੱਥ ਛੱਡਣਾ ਨਹੀਂ ਐ
ਦਿਲੋਂ ਕੱਡਣਾ ਨਹੀਂ ਐ
ਭਾਵੇਂ ਗਮਾਂ ਦੀ ਵਗੇ ਹਨੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ

ਜੇ ਦੁਨੀਆਂ ਬਣ ਗਈ ਵੈਰੀ ਰੱਬ ਤਾਂ ਸਾਡਾ ਐ
ਅਸੀਂ ਕੱਠਿਆਂ ਜਿਓਣ ਮਰਨ ਦਾ ਕੀਤਾ ਵਾਦਾ ਐ
ਜੇ ਦੁਨੀਆਂ ਬਣ ਗਈ ਵੈਰੀ ਰੱਬ ਤਾਂ ਸਾਡਾ ਐ
ਅਸੀਂ ਕੱਠਿਆਂ ਜਿਓਣ ਮਰਨ ਦਾ ਕੀਤਾ ਵਾਦਾ ਐ
ਕੋਈ ਮੁੱਖ ਨਾ ਵਟੇ
ਦਿਲ ਰੱਖੀਏ ਸੱਚੇ
ਨਹੀਂ ਕਰਨੀ ਹੇਰਾ ਫੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ

ਮੇਰੀ ਧੜਕਣ ਵਿੱਚ ਤੇ ਮੇਰੇ ਸਾਹਾਂ ਵਿੱਚ ਤੇਰਾ ਲਿਖਿਆ ਨਾਂ
ਤੂੰ ਜਾਨ ਵੀ ਕਿੱਧਰੇ ਮੰਗ ਲਈ ਮੈ ਕਰ ਦਊਗਾਂ ਹਾਂ
ਮੇਰੀ ਧੜਕਣ ਵਿੱਚ ਤੇ ਮੇਰੇ ਸਾਹਾਂ ਵਿੱਚ ਤੇਰਾ ਲਿਖਿਆ ਨਾਂ
ਤੂੰ ਜਾਨ ਵੀ ਕਿੱਧਰੇ ਮੰਗ ਲਈ ਮੈ ਕਰ ਦਊਗਾਂ ਹਾਂ
ਜ਼ਿੰਦਗੀ ਦੀਆਂ ਰਾਹਾਂ
ਤੇਰੇ ਨਾਲ ਮੁਕਾਵਾਂ
ਮੇਰੇ ਦਿਲ ਵਿੱਚ ਰੀਝ ਬਥੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ
ਗੱਲ ਤੇਰੀ ਸੋਹਣੀਏ
ਗੱਲ ਮੇਰੀ ਸੋਹਣੀਏ
Lyrics copyright : legal lyrics licensed by Lyricfind.
No unauthorized reproduction of lyric.
Writers: HARJIT SIDAKI, SUKHSHINDER SHINDA
Copyright: Peermusic Publishing, Royalty Network

Comments for Gal Teri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol at the bottom of the trash
3| symbol at the top of the suitcase
grid grid grid
grid grid grid
grid grid grid