song lyrics / Amarjot / Kandhe Sarhand Diye lyrics  | FRen Français

Kandhe Sarhand Diye lyrics

Performers AmarjotDJ MHD INDDJ Harshit Shah

Kandhe Sarhand Diye song lyrics by Amarjot official

Kandhe Sarhand Diye is a song in Panjabi

ਕੰਧੇ ਸਰਹੰਦ ਦੀਏ ਸੁਨ ਹਥਿਆਰੀਏ
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ
ਫੁੱਲ ਟਾਹਣੀਆਂ ਤੋਂ ਤੋੜ ਕੇ ਗਵਾਏ ਵੈਰਣੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਨੀ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ

ਉਸ ਅਮੜੀ ਦਾ ਪੁੱਛ ਜਾ ਕੇ ਹਾਲ ਨੀ
ਜੱਗੋਂ ਤੋਰ ਦਿੱਤੇ ਜਿਹਦੇ ਅੱਜ ਲਾਲ ਨੀ

ਉਸ ਅਮੜੀ ਦਾ ਪੁੱਛ ਜਾ ਕੇ ਹਾਲ ਨੀ
ਜੱਗੋਂ ਤੋਰ ਦਿੱਤੇ ਜਿਹਦੇ ਅੱਜ ਲਾਲ ਨੀ
ਦੁੱਖ ਪੁੱਤਰਾਂ ਦੇ ਜਾਨ ਨਾ ਵੰਡਾਏ ਵੈਰਣੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਨੀ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ

ਵੈਰੇ ਪਾਪਣੇ ਤੂੰ ਸੌਲ ਜਿੰਦਾ ਖਾ ਗਈ
ਓਹਨਾ ਬੱਚਿਆਂ ਦੇ ਲਹੂ ਵਿੱਚ ਨ੍ਹਾ ਗਈ

ਵੈਰੇ ਪਾਪਣੇ ਤੂੰ ਸੌਲ ਜਿੰਦਾ ਖਾ ਗਈ
ਓਹਨਾ ਬੱਚਿਆਂ ਦੇ ਲਹੂ ਵਿੱਚ ਨ੍ਹਾ ਗਈ
ਜਿਹੜੇ ਕੌਮ ਦੇ ਸੀ ਹੁਣ ਸਰਮਾਏ ਵੈਰਣੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਨੀ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ

ਤੇਰੀ ਨਿਹਾਂ 'ਚ ਸ਼ਹੀਦੀ ਖੂਨ ਚੋ ਗਿਆ
ਚਿਹਰਾ ਲਾਲ ਤੇਰਾ ਖੂਨਣੇ ਨੀ ਹੋ ਗਿਆ

ਤੇਰੀ ਨਿਹਾਂ 'ਚ ਸ਼ਹੀਦੀ ਖੂਨ ਚੋ ਗਿਆ
ਚਿਹਰਾ ਲਾਲ ਤੇਰਾ ਖੂਨਣੇ ਨੀ ਹੋ ਗਿਆ
ਖੂਨੀ ਬੂਲ ਤੇਰੇ ਹਜੇ ਵੀ ਥਹਾਏ ਵੈਰਣੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਨੀ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ

ਪਾਇਆ ਰੱਬ ਨਾਲ ਵੈਰੀਆਂ ਸੰਗ ਨਾ
'ਮਖਸੂਸਪੁਰੀ' ਖੈਰ ਹੁਣ ਮੰਗ ਨਾ

ਪਾਇਆ ਰੱਬ ਨਾਲ ਵੈਰੀਆਂ ਸੰਗ ਨਾ
'ਮਖਸੂਸਪੁਰੀ' ਖੈਰ ਹੁਣ ਮੰਗ ਨਾ
ਸੱਚ ਕਹਿੰਦਾ ਤੇਰੇ ਹੋਣਗੇ ਸਫਾਏ ਵੈਰਣੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਨੀ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਨੀ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਣੇ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, DEBI MAKHSOOSPURI
Copyright: Royalty Network

Comments for Kandhe Sarhand Diye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the suitcase
2| symbol to the right of the target
3| symbol to the left of the eye
grid grid grid
grid grid grid
grid grid grid