song lyrics / AmarSingh Chamkila / Yaari Toot Gai lyrics  | FRen Français

Yaari Toot Gai lyrics

Performers AmarSingh ChamkilaAmarjot

Yaari Toot Gai song lyrics by AmarSingh Chamkila official

Yaari Toot Gai is a song in Panjabi

ਓ ਯਾਰੀ ਟੁੱਟ ਗਈ
ਟੁੱਟ ਗਈ ਤੜੱਕ ਵੇ
ਓ ਯਾਰੀ ਟੁੱਟ ਗਈ
ਟੁੱਟ ਗਈ ਤੜੱਕ ਵੇ
ਹੁਣ ਤੇਰੀ ਮੇਰੀ
ਮੇਰੀ ਤੇਰੀ ਬੱਸ ਵੇ
ਹਾਏ ਨੀ ਹੁਣ ਤੇਰੀ ਮੇਰੀ
ਮੇਰੀ ਤੇਰੀ ਬੱਸ ਵੇ

ਹੋ ਤੇਰੀ ਕੱਡੂਗਾ ਰੜਕ ਸਾਰੀ ਬਣੂਗਾ ਮੜਕ
ਕੱਡੂਗਾ ਰੜਕ ਸਾਰੀ ਬਣੂਗਾ ਮੜਕ
ਨੀ ਤੂੰ ਟਿਕਦੀ ਨੀ ਬੜਾ ਮੈਂ ਟਿਕਾਇਆ

ਤੂੰ ਜ਼ੋਰ ਲਾਇਆ ਅੱਡਿਆ ਦਾ ਤੇਰੇ ਹੱਥ ਨਾ ਪਟੋਲਾ ਆਇਆ
ਤੂੰ ਜ਼ੋਰ ਲਾਇਆ ਅੱਡਿਆ ਦਾ

ਯਾਰੀ ਛੱਡ ਦੇ
ਛਡੁ ਗਾ ਕਿਸ ਗੱਲ ਤੇ
ਯਾਰੀ ਛੱਡ ਦੇ
ਛਡੁ ਗਾ ਕਿਸ ਗੱਲ ਤੇ
ਧੋਣ ਸੇਕਦੂ
ਮੈਂ ਪਾਂਡੂ ਨੀਲ ਗੱਲ ਤੇ
ਧੋਣ ਸੇਕਦੂ
ਮੈਂ ਪਾਦੂ ਨੀਲ ਗੱਲ ਤੇ

ਗੁੱਸਾ ਜਾਣੇ ਨਾ ਤੂੰ ਮੇਰਾ ਕੱਖ ਲੱਭਣਾ ਨੀ ਤੇਰਾ (ਓਏ ਹੋਏ )
ਗੁੱਸਾ ਜਾਣੇ ਨਾ ਤੂੰ ਮੇਰਾ ਕੱਖ ਲੱਭਣਾ ਨੀ ਤੇਰਾ
ਮੇਰੇ ਮਗਰ ਗੇੜੇ ਤੂੰ ਐਵੇ ਲੌਂਦਾ

ਨੀ ਚੋਗਾ ਪਾ ਕੇ ਲੱਡੂਆ ਦਾ ਮਾਲ ਸਿਰੇ ਦਾ ਟਿਕੋਣਾ ਸਾਨੂ ਆਉਂਦਾ
ਨੀ ਚੋਗਾ ਪਾ ਕੇ ਲੱਡੂਆ ਦਾ

ਵੇ ਮੈਂ ਸਚੀ ਮੁਚੀ
ਸਚੀ ਮੁਚੀ

ਸਚੀ ਮੁਚੀ ਹੋ ਗਈ ਜਵਾਨ ਵੇ
ਵੇ ਮੈਂ ਸਚੀ ਮੁਚੀ ਹੋ ਗਈ ਜਵਾਨ ਵੇ
ਲੱਗਾ ਲਾਲ ਸੂਹੇ ਪੱਟ ਦਾ ਮੈਂ ਥਾਂ ਵੇ
ਲੱਗਾ ਲਾਲ ਸੂਹੇ ਪੱਟ ਦਾ ਮੈਂ ਥਾਂ ਵੇ

ਓ ਗੱਜ ਵਰਗਾ ਨੀ ਯਾਰ ਤੈਨੂੰ ਢਹਾਈਆ

ਤੂੰ ਜ਼ੋਰ ਲਾਇਆ ਅੱਡਿਆ ਦਾ ਤੇਰੇ ਹੱਥ ਨਾ ਪਟੋਲਾ ਆਇਆ
ਤੂੰ ਜ਼ੋਰ ਲਾਇਆ ਅੱਡਿਆ ਦਾ

ਹੋ ਤੂੰ ਦੀਨਾ ਵਿਚ ਕਿਡੀ ਵਡੀ ਬਣਗੀ
ਵਾਂਗ ਛਤ੍ਰੀ ਦੇ ਵਾਂਗ ਹਿੱਕ ਤੰਣਗੀ ਤੰਣਗੀ
ਹੋ ਤੂੰ ਦੀਨਾ ਵਿਚ ਕਿਡੀ ਵਡੀ ਬਣਗੀ
ਵਾਂਗ ਛਤ੍ਰੀ ਦੇ ਵਾਂਗ ਹਿੱਕ ਤੰਣਗੀ ਤੰਣਗੀ

ਤੂੰ ਕਿ ਬੜੀ ਅਨਮਾਨਤਾ ਬਣਾਉਂਦਾ

ਨੀ ਚੋਗਾ ਪਾ ਕੇ ਲੱਡੂਆ ਦਾ ਮਾਲ ਸਿਰੇ ਦਾ ਟਿਕੋਨਾ ਸਾਨੂ ਆਉਂਦਾ
ਨੀ ਚੋਗਾ ਪਾ ਕੇ ਲੱਡੂਆ ਦਾ

ਬੈਲ ਲੱਗ ਪੈ ਤੂਤਾਂ ਨੂੰ ਈ ਵੇ
ਫੇਰ ਮੇਰੇ ਝੀ ਕੁੜੀ ਤੂੰ ਫਸਾਈ ਵੇ
ਬੈਲ ਲੱਗ ਪੈ ਤੂਤਾਂ ਨੂੰ ਈ ਵੇ
ਫੇਰ ਮੇਰੇ ਝੀ ਕੁੜੀ ਤੂੰ ਫਸਾਈ ਵੇ

ਨੀ ਮੈਂ ਤਾ ਥੁੱਕ ਮੁੱਕਿਆ ਨੂੰ ਲਾਇਆ

ਤੂੰ ਜ਼ੋਰ ਲਾਇਆ ਅੱਡਿਆ ਦਾ ਤੇਰੇ ਹੱਥ ਨਾ ਪਟੋਲਾ ਆਇਆ
ਤੂੰ ਜ਼ੋਰ ਲਾਇਆ ਅੱਡਿਆ ਦਾ

ਨੀ ਕੱਟਿਆ ਕਮਾਇਆ ਗੱਲ ਦਸਣੀ ਦਸਣੀ
ਰੰਨ ਸੂਜੀ ਦੇ ਕੜਾਹ ਦੇ ਵਾਂਗੂ ਛਕਣੀ
ਨੀ ਕੱਟਿਆ ਕਮਾਇਆ ਗੱਲ ਦਸਣੀ ਦਸਣੀ
ਰੰਨ ਸੂਜੀ ਦੇ ਕੜਾਹ ਦੇ ਵਾਂਗੂ ਛਕਣੀ

ਤੈਨੂੰ ਗੱਲਾਂ ਚਮਕੀਲਾ ਏ ਸਿਖਿਓਂਦਾ
ਨੀ ਚੋਗਾ ਪਾ ਕੇ ਲੱਡੂਆ ਦਾ ਮਾਲ ਸਿਰੇ ਦਾ ਟਿਕੋਨਾ ਸਾਨੂ ਆਉਂਦਾ
ਤੂੰ ਜ਼ੋਰ ਲਾਇਆ ਅੱਡਿਆ ਦਾ
ਮਾਲ ਸਿਰੇ ਦਾ ਟਿਕੋਨਾ ਸਾਨੂ ਆਉਂਦਾ
ਤੂੰ ਜ਼ੋਰ ਲਾਇਆ ਅੱਡਿਆ ਦਾ
Lyrics copyright : legal lyrics licensed by Lyricfind.
No unauthorized reproduction of lyric.
Writers: A S CHAMKILA, K. S. NARULA
Copyright: Royalty Network

Comments for Yaari Toot Gai lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol at the bottom of the envelope
3| symbol to the left of the star
grid grid grid
grid grid grid
grid grid grid