song lyrics / Abraam / Halaat lyrics  | FRen Français

Halaat lyrics

Performers AbraamAiesle

Halaat song lyrics by Abraam official

Halaat is a song in Panjabi

ਆਹ ਹਾ ਆ ਆ ਆ ਆ ਆ
ਗੱਲ ਤਾਰੇ ਤੁਰੇ ਤੋੜਨੇ ਦੀ ਨਹੀਓ ਕਰਦੇ
ਇਕ ਦਿਨ ਨਾਮ ਚੰਨ ਵਾਂਗੂੰ ਚਮਕੂ
ਪਾਣੀ ਵਿਚ ਕਦੇ ਨਹੀ ਪਕੌੜੇ ਤਲਦੇ
ਗੱਲ ਚਾਂਦੀ ਦੇ ਰੁਪਈਏ ਵਾਂਗੂੰ ਵੇਖੀ ਟਣਕੂ

ਗੱਲ ਤਾਰੇ ਤੁਰੇ ਤੋੜਨੇ ਦੀ ਨਹੀਓ ਕਰਦੇ
ਇਕ ਦਿਨ ਨਾਮ ਚੰਨ ਵਾਂਗੂੰ ਚਮਕੂ
ਪਾਣੀ ਵਿਚ ਕਦੇ ਨਹੀ ਪਕੌੜੇ ਤਲਦੇ
ਗੱਲ ਚਾਂਦੀ ਦੇ ਰੁਪਈਏ ਵਾਂਗੂੰ ਵੇਖੀ ਟਣਕੂ

ਗੁਰੂ ਘਰ ਜਾ ਕੇ ਸੁੱਖ ਮੰਗੋ ਸਭ ਦੀ
ਗੁਰੂ ਘਰ ਜਾ ਕੇ ਸੁੱਖ ਮੰਗੋ ਸਭ ਦੀ
ਆ ਲੀਡਰਾਂ ਦੇ ਪੈਰਾਂ ਚ ਕਦੇ ਨੀ ਰੁਲੀਦਾ

ਮਾੜੇ ਵੇਖ ਕੇ ਹਾਲਾਤ ਨਹੀਓ ਮੈਦਾਨ ਛੱਡੀ ਦੇ
ਚੰਗਿਆਂ ਹਲਾਤਾਂ ਚ ਨੀ ਰੱਬ ਭੁੱਲੀਦਾ
ਮਾੜੇ ਵੇਖ ਕੇ ਹਾਲਾਤ ਨਹੀਓ ਮੈਦਾਨ ਛੱਡੀ ਦੇ
ਚੰਗਿਆਂ ਹਲਾਤਾਂ ਚ ਨੀ ਰੱਬ ਭੁੱਲੀਦਾ (ਆਹ ਹਾ ਆ ਆ ਆ ਆ ਆ)

ਚੰਗੇ ਸਮੇ ਮਾੜਾ ਨਹੀਓ ਟਾਈਮ ਭੁੱਲੀ ਦਾ
ਦਸਦਾ ਓ ਰਹਿੰਦਾ ਬੰਦੇ ਦੀ ਔਕਾਤ ਨੂੰ
ਇੱਕੋ ਥਾਲੀ ਖਾ ਕੇ ਸ਼ੇਦ ਨਹੀਓ ਕਰੀਦਾ
ਬੋਲ ਦਾ ਨੀ ਮੰਦਾ ਕਦੇ ਕਿਸੇ ਦੀ ਵੀ ਜਾਤ ਨੂੰ

ਚੰਗੇ ਟਾਇਮ ਮਾੜਾ ਨਹੀਓ ਟਾਈਮ ਭੁੱਲੀ ਦਾ
ਦਸਦਾ ਓ ਰਹਿੰਦਾ ਬੰਦੇ ਦੀ ਔਕਾਤ ਨੂੰ
ਇੱਕੋ ਥਾਲੀ ਖਾ ਕੇ ਨਹੀਓ ਸ਼ੇਦ ਕਰੀਦਾ
ਬੋਲ ਦਾ ਨੀ ਮੰਦਾ ਕਦੇ ਕਿਸੇ ਦੀ ਵੀ ਜਾਤ ਨੂੰ

ਲਾਡੀ ਪੁਨਾਵਾਲੇ ਇਜ਼ਤਾਂ ਨੇ ਮਹਿੰਗੀਆਂ
ਲਾਡੀ ਪੁਨਾਵਾਲੇ ਇਜ਼ਤਾਂ ਨੇ ਮਹਿੰਗੀਆਂ
ਲਾਲਚਾਂ ਨੂੰ ਵੇਖ ਕੇ ਕਦੇ ਨਹੀ ਡੁੱਲੀ ਦਾ

ਮਾੜੇ ਵੇਖ ਕੇ ਹਾਲਾਤ ਨਹੀਓ ਮੈਦਾਨ ਛੱਡੀ ਦੇ
ਚੰਗਿਆਂ ਹਲਾਤਾਂ ਚ ਨੀ ਰੱਬ ਭੁੱਲੀਦਾ
ਮਾੜੇ ਵੇਖ ਕੇ ਹਾਲਾਤ ਨਹੀਓ ਮੈਦਾਨ ਛੱਡੀ ਦੇ
ਚੰਗਿਆਂ ਹਲਾਤਾਂ ਚ ਨੀ ਰੱਬ ਭੁੱਲੀਦਾ (ਆਹ ਹਾ ਆ ਆ ਆ ਆ ਆ)

ਸ਼ੁਰੂ ਤੋਂ ਲੇਖਾ ਦੇ ਨਾਲ ਚਲਦੀ ਐ ਜੰਗ
ਬਾਪੂ ਅੱਜ ਤੱਕ ਹਾਰਾ ਕਦੇ ਨਾ ਮੰਨੀਆਂ
ਮੰਜਿਲਾ ਦੇ ਵੱਲ ਜਾਂਦੇ ਰਾਹ ਨਹੀਓ ਭੁੱਲੇ
ਭਾਵੇਂ ਅੱਖਾਂ ਉੱਤੇ ਪੱਟੀਆਂ ਨੇ ਆਪਾਂ ਬੰਨੀਆਂ
ਸ਼ੁਰੂ ਤੋਂ ਲੇਖਾ ਦੇ ਨਾਲ ਚਲਦੀ ਐ ਜੰਗ
ਬਾਪੂ ਅੱਜ ਤੱਕ ਹਾਰਾ ਕਦੇ ਨਾ ਮੰਨੀਆਂ
ਮੰਜਿਲਾ ਦੇ ਵੱਲ ਜਾਂਦੇ ਰਾਹ ਨਹੀਓ ਭੁੱਲੇ
ਭਾਵੇਂ ਅੱਖਾਂ ਉੱਤੇ ਪੱਟੀਆਂ ਨੇ ਆਪਾਂ ਬੰਨੀਆਂ

ਸੀਰਤਾਂ ਨੂੰ ਵੇਖ ਕੇ ਹੀ ਯਾਰੀ ਲਾਈ ਦੀ
ਸੀਰਤਾਂ ਨੂੰ ਵੇਖ ਕੇ ਹੀ ਯਾਰੀ ਲਾਈ ਦੀ
ਸੂਰਤਾਂ ਨੂੰ ਵੇਖ ਕੇ ਕਦੇ ਨਹੀ ਡੁੱਲੀ ਦਾ

ਮਾੜੇ ਵੇਖ ਕੇ ਹਾਲਾਤ ਨਹੀਓ ਮੈਦਾਨ ਛੱਡੀ ਦੇ
ਚੰਗਿਆਂ ਹਲਾਤਾਂ ਚ ਨੀ ਰੱਬ ਭੁੱਲੀਦਾ
ਮਾੜੇ ਵੇਖ ਕੇ ਹਾਲਾਤ ਨਹੀਓ ਮੈਦਾਨ ਛੱਡੀ ਦੇ
ਚੰਗਿਆਂ ਹਲਾਤਾਂ ਚ ਨੀ ਰੱਬ ਭੁੱਲੀਦਾ (ਆਹ ਹਾ ਆ ਆ ਆ ਆ ਆ)
Lyrics copyright : legal lyrics licensed by Lyricfind.
No unauthorized reproduction of lyric.

Comments for Halaat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol at the top of the thumbs up
3| symbol to the right of the camera
grid grid grid
grid grid grid
grid grid grid