song lyrics / Abraam / Putt Ladla lyrics  | FRen Français

Putt Ladla lyrics

Performers AbraamBukka Jatt

Putt Ladla song lyrics by Abraam official

Putt Ladla is a song in Panjabi

ਉਹ full ਆ ਨਜ਼ਾਰੇ ਕਾਲੀ ਗੱਡੀ ਥੱਲੇ ਆ
ਹੱਕ ਦੀ ਕਮਾਈ ਖਾਵਾਂ ਬੱਲੇ ਬੱਲੇ ਆ
Full ਆ ਨਜ਼ਾਰੇ ਕਾਲੀ ਗੱਡੀ ਥੱਲੇ ਆ
ਹੱਕ ਦੀ ਕਮਾਈ ਖਾਵਾਂ ਬੱਲੇ ਬੱਲੇ ਆ
ਹੋ ਦੱਬਦਾ ਨਈ ਐਵੇ ਪੁੱਤ ਜ਼ਿਮੀਦਾਰ ਦਾ ਨੀ
ਕੁੜੇ ਬੜਾ ਕੁਜ ਮਿੱਤਰਾਂ ਦੇ ਪੱਲੇ ਢਲੇ ਆ
ਓਹਦੇ ਬਿਨਾਂ ਤੱਕਿਆ ਨੀ ਕਿਸੇ ਹੋਰ ਨੁੰ
ਜ਼ਿੰਦਗੀ ਚ ਰੱਖੀ ਇੱਕੋ ਨਾਰ ਮਿੱਤਰੋ
ਹੋ ਬੇਬੇ ਰੱਖਦੀ ਬਣਾ ਕੇ ਮੈਨੂੰ ਪੁੱਤ ਲਾਡਲਾ
ਹੋ ਬਾਪੂ ਰੱਖਦਾ ਬਣਾ ਕੇ ਮੈਨੂੰ ਯਾਰ ਮਿੱਤਰੋ
ਹੋ ਬੇਬੇ ਰੱਖਦੀ ਬਣਾ ਕੇ ਮੈਨੂੰ ਪੁੱਤ ਲਾਡਲਾ
ਉਏ ਬਾਪੂ ਰੱਖਦਾ ਬਣਾ ਕੇ ਮੈਨੂੰ ਯਾਰ ਮਿੱਤਰੋ

ਬੇਬੇ ਨਾਲ ਦਿਲ ਦਿਆਂ ਕਰਾਂ ਸਾਂਝੀਆਂ
ਬਾਪੂ ਨਾਲ ਆਥਣ ਦਾ ਪੈਗ ਸਾਂਝਾ ਐ
ਚਿੱਟੇ ਕੁੜਤੇ ਤੇ ਦਾਗ ਤੈਨੂੰ ਇਕ ਨਾ ਮਿਲੁ
ਮਾੜੀ ਸੋਚ ਨੁੰ ਵੀ ਮਿੱਤਰਾਂ ਨੇਂ ਲਾਇਆ ਮਾਂਝਾ ਐ
ਬੇਬੇ ਨਾਲ ਦਿਲ ਦਿਆਂ ਕਰਾਂ ਸਾਂਝੀਆਂ
ਬਾਪੂ ਨਾਲ ਆਥਣ ਦਾ ਪੈਗ ਸਾਂਝਾ ਐ
ਚਿੱਟੇ ਕੁੜਤੇ ਤੇ ਦਾਗ ਤੈਨੂੰ ਇਕ ਨਾ ਮਿਲੁ
ਮਾੜੀ ਸੋਚ ਨੁੰ ਵੀ ਮਿੱਤਰਾਂ ਨੇਂ ਲਾਇਆ ਮਾਂਝਾ ਐ
ਹੋ ਫਿਕਰ ਨਾ ਫਾਕਾ ਦਿਨ end ਚੱਲਦੇ
ਬਹੁਤਾ ਮੋਢਿਆ ਤੇ ਚਕਿਆ ਨਹੀਂ ਪਾਰ ਮਿੱਤਰੋ
ਹੋ ਬੇਬੇ ਰੱਖਦੀ ਬਣਾ ਕੇ ਮੈਨੂੰ ਪੁੱਤ ਲਾਡਲਾ
ਹੋ ਬਾਪੂ ਰੱਖਦਾ ਬਣਾ ਕੇ ਮੈਨੂੰ ਯਾਰ ਮਿੱਤਰੋ
ਹੋ ਬੇਬੇ ਰੱਖਦੀ ਬਣਾ ਕੇ ਮੈਨੂੰ ਪੁੱਤ ਲਾਡਲਾ
ਉਏ ਬਾਪੂ ਰੱਖਦਾ ਬਣਾ ਕੇ ਮੈਨੂੰ ਯਾਰ ਮਿੱਤਰੋ

ਅਸੀਂ ਚਾਹ ਨੁੰ ਤੇ ਵੈਰ ਨੁੰ ਆ ਪੂਰਾ ਕਾਰਦੇ
ਡੱਬਾ ਨਾਲ ਲਗੇ ਹੋਏ ਲਾਇਸੈਂਸੇ ਹੋਣਗੇ
ਪਹਿਲਾ ਵੀ ਇਹਨਾਂ ਨੁੰ ਨੀ ਮੈਂ ਦੱਸਿਆਂ ਹੋਇਆ
ਸੋਮੀ ਨਾਲ ਪੰਗੇ ਲੈ ਕੇ ਬੜਾ ਰੋਣਗੇ
ਅਸੀਂ ਚਾਹ ਨੁੰ ਤੇ ਵੈਰ ਨੁੰ ਆ ਪੂਰਾ ਕਾਰਦੇ
ਡੱਬਾ ਨਾਲ ਲਗੇ ਹੋਏ ਲਾਇਸੈਂਸੇ ਹੋਣਗੇ
ਪਹਿਲਾ ਵੀ ਇਹਨਾਂ ਨੁੰ ਨੀ ਮੈਂ ਦੱਸਿਆਂ ਹੋਇਆ
ਜਟ ਨਾਲ ਪੰਗੇ ਲੈ ਕੇ ਬੜਾ ਰੋਣਗੇ
ਭਾਈ ਭਾਈ ਕਹਿ ਕੇ ਨਾ ਕੋਈ ਸਿੱਰ ਚਾੜਿਆ
ਨਹੀਂ ਪੱਟਿਆ ਕੋਈ ਪਾਲੀਸ਼ਾ ਜੀ ਮਾਰ ਮਿੱਤਰੋ
ਹੋ ਬੇਬੇ ਰੱਖਦੀ ਬਣਾ ਕੇ ਮੈਨੂੰ ਪੁੱਤ ਲਾਡਲਾ
ਹੋ ਬਾਪੂ ਰੱਖਦਾ ਬਣਾ ਕੇ ਮੈਨੂੰ ਯਾਰ ਮਿੱਤਰੋ
ਹੋ ਬੇਬੇ ਰੱਖਦੀ ਬਣਾ ਕੇ ਮੈਨੂੰ ਪੁੱਤ ਲਾਡਲਾ
ਉਏ ਬਾਪੂ ਰੱਖਦਾ ਬਣਾ ਕੇ ਮੈਨੂੰ ਯਾਰ ਮਿੱਤਰੋ
Lyrics copyright : legal lyrics licensed by Lyricfind.
No unauthorized reproduction of lyric.
Writers: JATINDER SINGH, SOMJIT SINGH
Copyright: Sony/ATV Music Publishing LLC

Comments for Putt Ladla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol to the left of the target
3| symbol to the right of the cloud
grid grid grid
grid grid grid
grid grid grid