song lyrics / Abraam / Pyaar Naal lyrics  | FRen Français

Pyaar Naal lyrics

Performers AbraamAiesle

Pyaar Naal song lyrics by Abraam official

Pyaar Naal is a song in Panjabi

ਕੰਮ ਐਸੇ ਕਰੇ ਫਿਰ ਨਾਮ ਹੁੰਦਾ ਗਿਆ
ਨਾਮ ਹੁੰਦਾ ਗਿਆ ਸਾਰਾ ਕਾਮ ਹੁੰਦਾ ਗਿਆ
ਕੰਮ ਐਸੇ ਕਰੇ ਫਿਰ ਨਾਮ ਹੁੰਦਾ ਗਿਆ
ਨਾਮ ਹੁੰਦਾ ਗਿਆ ਸਾਰਾ ਕਾਮ ਹੁੰਦਾ ਗਿਆ
ਨਿੱਤ ਬੈਠ ਕੇ ਬਗੀਚਿਆਂ ਚ ਝਾਤੀਆਂ ਜੀ ਮਾਰੇ
ਬੈਠ ਕੇ ਬਗੀਚਿਆਂ ਚ ਝਾਤੀਆਂ ਜੀ ਮਾਰੇ
ਮੁੰਡਾ ਨੇੜੇ ਜਦੋਂ ਆਏ ਕਿਉ ਪਿਛਾਂਹ ਹੱਟਦੀ
ਮੁੰਡਾ ਨੇੜੇ ਜਦੋਂ ਆਏ ਕਿਉ ਪਿਛਾਂਹ ਹੱਟਦੀ

ਪਿਆਰ ਨਾਲ ਬੋਲੇ ਜੱਟ ਜਾਨ ਦੇਦੂ ਗਾ ਨੀ
ਐਵੇਂ rudely ਜਾ ਬੋਲ ਕੇ ਤੂੰ ਕੀ ਮੰਗਦੀ
ਪਿਆਰ ਨਾਲ ਬੋਲੇ ਜੱਟ ਜਾਨ ਦੇਦੂ ਗਾ ਨੀ
ਐਵੇਂ rudely ਜਾ ਬੋਲ ਕੇ ਤੂੰ ਕੀ ਮੰਗਦੀ
ਹਾ ਹਾ ਹਾ ਆ ਆ ਆ

ਆਕੜਾ ਦੀ ਪੱਟੀ ਇਕ ਮਿੰਟ ਨਹੀਓ ਸਾਰਦੀ
ਮੇਰੇ ਉੱਤੇ ਮਰੀ ਮੇਰੇ ਉੱਤੇ ਜਾਨ ਵਾਰਦੀ
ਮੇਰੇ ਉੱਤੇ ਮਰੀ ਮੇਰੇ ਉੱਤੇ ਜਾਨ ਵਾਰਦੀ
ਆਕੜਾ ਦੀ ਪੱਟੀ ਇਕ ਮਿੰਟ ਨਹੀਓ ਸਾਰਦੀ
ਮੇਰੇ ਉੱਤੇ ਮਰੀ ਮੇਰੇ ਉੱਤੇ ਜਾਨ ਵਾਰਦੀ
ਤੇਰਾ ਬਾਪੂ ਵੀ ਐ ਚਾਹੁੰਦਾ ਹੁਣ ਸਾਥ ਜੱਟ ਦਾ
ਬਾਪੂ ਵੀ ਐ ਚਾਹੁੰਦਾ ਹੁਣ ਸਾਥ ਜੱਟ ਦਾ
ਜਨਤਾ ਖੜ ਖੜ ਵੇਖ਼ੇ ਹੁਣ ਸ਼ਾਨ ਜੱਟ ਦੀ

ਪਿਆਰ ਨਾਲ ਬੋਲੇ ਜੱਟ ਜਾਨ ਦੇਦੂ ਗਾ ਨੀ
ਐਵੇਂ rudely ਜਾ ਬੋਲ ਕੇ ਤੂੰ ਕੀ ਮੰਗਦੀ
ਪਿਆਰ ਨਾਲ ਬੋਲੇ ਜੱਟ ਜਾਨ ਦੇਦੂ ਗਾ ਨੀ
ਐਵੇਂ rudely ਜਾ ਬੋਲ ਕੇ ਤੂੰ ਕੀ ਮੰਗਦੀ

ਕਹਿੰਦੀ ਮਰ ਚੱਲੀ ਅੱਕੇ ਆ ਕੇ ਪਾ ਦੇ ਵਿੱਚ ਜਾਨ ਵੇ
ਪਿਆਰ ਨਾਲ ਜਾਨੂ ਮੁੰਡੇ ਕਹਿਣ ਪ੍ਰਧਾਨ ਵੇ
ਕਹਿੰਦੀ ਮਰ ਚੱਲੀ ਅੱਕੇ ਆ ਕੇ ਪਾ ਦੇ ਵਿੱਚ ਜਾਨ ਵੇ
ਪਿਆਰ ਨਾਲ ਜਾਨੂ ਮੁੰਡੇ ਕਹਿਣ ਪ੍ਰਧਾਨ ਵੇ
ਕਹਿੰਦੀ ਮਰ ਚੱਲੀ ਅੱਕੇ ਆ ਕੇ ਪਾ ਦੇ ਵਿੱਚ ਜਾਨ ਵੇ
ਪਿਆਰ ਨਾਲ ਜਾਨੂ ਮੁੰਡੇ ਕਹਿੰਦੇ ਪ੍ਰਧਾਨ ਵੇ
ਤੈਨੂੰ ਦੇਖਦੇ ਹੀ ਸਭ ਪਿੱਛੇ ਹਟ ਜਾਂਦੇ ਆ
ਵੇਖਦੇ ਹੀ ਸਭ ਪਿੱਛੇ ਹਟ ਜਾਂਦੇ ਆ
ਅੱਖ ਅੱਖ ਚ ਪਾ ਕੇ ਮੈਂ ਨੀ ਖੜ ਸਕਦੀ

ਪਿਆਰ ਨਾਲ ਬੋਲੇ ਜੱਟ ਜਾਨ ਦੇਦੂ ਗਾ ਨੀ
ਐਵੇਂ rudely ਜਾ ਬੋਲ ਕੇ ਤੂੰ ਕੀ ਮੰਗਦੀ
ਪਿਆਰ ਨਾਲ ਬੋਲੇ ਜੱਟ ਜਾਨ ਦੇਦੂ ਗਾ ਨੀ
ਐਵੇਂ rudely ਜਾ ਬੋਲ ਕੇ ਤੂੰ ਕੀ ਮੰਗਦੀ
ਹਾ ਆ ਆ ਆ ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.

Comments for Pyaar Naal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol to the left of the bulb
3| symbol at the top of the helmet
grid grid grid
grid grid grid
grid grid grid