song lyrics / AKM Singh / Baazi Sava Lakh Di lyrics  | FRen Français

Baazi Sava Lakh Di lyrics

Performers AKM SinghDeepak Dhillon

Baazi Sava Lakh Di song lyrics by AKM Singh official

Baazi Sava Lakh Di is a song in Panjabi

ਹੋ ਸੁਣੀ ਗਿਲ ਰੌਂਟੀਆ
ਤੂੰ ਮੇਰੀਆਂ ਵੀ ਗਲਾਂ ਵੇ
ਕਲ ਸੋਹਣੇ ਦੀਆਂ ਪਾਤੀਆਂ
ਕਬੂਤਰਾਂ ਨੂੰ ਥਲਾਂ ਵੇ
ਹੋ ਸੁਣੀ ਗਿਲ ਰੌਂਟੀਆ
ਤੂੰ ਮੇਰੀਆਂ ਵੀ ਗਲਾਂ ਵੇ
ਕਲ ਸੋਹਣੇ ਦੀਆਂ ਪਾਤੀਆਂ
ਕਬੂਤਰਾਂ ਨੂੰ
ਮੈਂ ਕਾਂਟੇ ਕੰਨਾਂ ਨੂੰ ਮੰਗੇ ਆ ਕਈ ਵਾਰੀ
ਤੂੰ ਫਿਰ ਸਹੀ ਕਿਹਨਾ ਜੱਟਾ ਵੇ
ਵੇ ਜੱਟੀ ਛਡ ਕੇ ਕਬੂਤਰੀ ਦੇ ਵਰਗੀ
ਤੂੰ ਬਾਜ਼ੀਆਂ ਤੇ ਰਹਿਣਾ ਜੱਟਾ ਵੇ
ਵੇ ਜੱਟੀ ਛਡ ਕੇ ਕਬੂਤਰੀ ਦੇ ਵਰਗੀ
ਤੂੰ ਬਾਜ਼ੀਆਂ ਤੇ ਰਹਿਣਾ ਜੱਟਾ ਵੇ

ਓ ਕਈ ਗਲਾਂ ਹੁੰਦੀਆਂ ਨੇ
ਪਿਛੇ ਤੋਂ blood'ਆਂ ਚ
ਸ਼ੋੰਕ ਪਕਾ ਆ ਕਬੂਤਰਾਂ ਦਾ
ਗਬਰੂ ਦੇ ਹੱਡਾਂ ਚ
ਓ ਕਈ ਗਲਾਂ ਹੁੰਦੀਆਂ ਨੇ
ਪਿਛੇ ਤੋਂ blood'ਆਂ ਚ
ਸ਼ੋੰਕ ਪਕਾ ਆ ਕਬੂਤਰਾਂ ਦਾ
ਗਬਰੂ ਦੇ ਹੱਡਾਂ ਚ
ਹੋ ਮਸਾ ਖੁਲੀਆਂ
ਕਰੋਨਾ ਪਿਛੋ ਬਾਜ਼ੀਆਂ
ਪਾਏ ਸੀ ਜੱਟ ਆਕੇ ਜੱਟੀਏ
ਓ ਜਿੱਤ ਲੈਣ ਦੇ ਬਾਜੀ ਸਵਾ ਲੱਖ ਦੀ
ਨੀ ਕਾਂਟੇ ਤੇਰੇ ਪਾਕੇ ਜੱਟੀਏ
ਓ ਜਿੱਤ ਲੈਣ ਦੇ ਬਾਜੀ ਸਵਾ ਲੱਖ ਦੀ
ਨੀ ਕਾਂਟੇ ਤੇਰੇ ਪਾਕੇ ਜੱਟੀਏ

ਪਹਿਲਾਂ ਡਰਦੀ ਸੀ ਮੈਂ ਤਾਂ ਅਹੇ ਕਿੱਤਾ ਬਦਨਾਮ ਵੇ
ਹੁਣ ਤਾਂ ਭਇਯੋੰ ਕੇ ਮੈਂ ਵੀ ਸੌਨੀ ਆ ਬਦਨਾਮ ਵੇ
ਪਹਿਲਾਂ ਡਰਦੀ ਸੀ ਮੈਂ ਤਾਂ ਅਹੇ ਕਿੱਤਾ ਬਦਨਾਮ ਵੇ
ਹੁਣ ਤਾਂ ਭਇਯੋੰ ਕੇ ਮੈਂ ਵੀ ਸੌਨੀ ਆ ਬਦਨਾਮ ਵੇ
ਸੇਵਾ ਤੇਰੇ ਜਿੰਨੀ ਜੋੜੇਯਾਨ ਦੀ ਕਰਦੀ
ਕਯੋਂ ਗਲ ਮੇਰੇ ਪੈਣਾ ਜੱਟਾ ਵੇ
ਵੇ ਜੱਟੀ ਛਡ ਕੇ ਕਬੂਤਰੀ ਦੇ ਵਰਗੀ
ਤੂੰ ਬਾਜ਼ੀਆਂ ਤੇ ਰਹਿਣਾ ਜੱਟਾ ਵੇ
ਵੇ ਜੱਟੀ ਛਡ ਕੇ ਕਬੂਤਰੀ ਦੇ ਵਰਗੀ
ਤੂੰ ਬਾਜ਼ੀਆਂ ਤੇ ਰਹਿਣਾ ਜੱਟਾ ਵੇ

ਓ ਪਤਾ ਮੈਨੂੰ ਇਹਨਾਂ ਦਾ ਤੂੰ ਰੱਖਦੀ ਖਿਆਲ ਨੀ
ਰੌੰਟੇ ਅਲੀ ਬਾਜ਼ੀ ਤੇ ਮੈਂ ਲੈਕੇ ਚਲੂ ਨਾਲ ਨੀ
ਓ ਪਤਾ ਮੈਨੂੰ ਇਹਨਾਂ ਦਾ ਤੂੰ ਰੱਖਦੀ ਖਿਆਲ ਨੀ
ਰੌੰਟੇ ਅਲੀ ਬਾਜ਼ੀ ਤੇ ਮੈਂ ਲੈਕੇ ਚਲੂ ਨਾਲ ਨੀ
ਓ ਚੀਨੇ ਮੇਰੇ ਅੜੀਆਂ ਪਗੌਂਦੇ ਆ
ਪੁਨ ਦਾਨ ਨੂ ਰਖੇ ਆ ਘਰੇ ਲੱਗੇ ਜੱਟੀਏ
ਓ ਜਿੱਤ ਲੈਣ ਦੇ ਬਾਜੀ ਸਵਾ ਲੱਖ ਦੀ
ਨੀ ਕਾਂਟੇ ਤੇਰੇ ਪਾਕੇ ਜੱਟੀਏ
ਓ ਜਿੱਤ ਲੈਣ ਦੇ ਬਾਜੀ ਸਵਾ ਲੱਖ ਦੀ
ਨੀ ਕਾਂਟੇ ਤੇਰੇ ਪਾਕੇ ਜੱਟੀਏ

ਅੱਡਿਆਂ ਅੱਡਿਆਂ ਅੱਡਿਆਂ
ਅੱਡਿਆਂ ਅੱਡਿਆਂ ਅੱਡਿਆਂ
ਬਾਜ਼ੀ ਜਿੱਤੀ ਸਿਰ ਕੱਢਵੀਂ
ਜੱਟਾ ਪਾਦੇ ਤੂੰ ਬਨੇਰਿਆਂ ਤੇ ਲੱੜੀਆਂ
ਬਾਜ਼ੀ ਜਿੱਤੀ ਸਿਰ ਕੱਢਵੀਂ
ਜੱਟਾ ਪਾਦੇ ਤੂੰ ਬਨੇਰਿਆਂ ਤੇ ਲੱੜੀਆਂ

ਆਰੀ ਆਰੀ ਆਰੀ
ਆਰੀ ਆਰੀ ਆਰੀ
ਨੀ ਬਾਜ਼ੀ ਜੱਟੀ ਤੇਰੇ ਜੱਟ ਨੇ
ਨੀ ਬਾਜ਼ੀ ਜੱਟੀ ਤੇਰੇ ਜੱਟ ਨੇ
ਰਾਣੀ ਹਰ ਨਾਲ ਪਾਵਉ ਤੇਰੀ ਯਾਰੀ
Lyrics copyright : legal lyrics licensed by Lyricfind.
No unauthorized reproduction of lyric.
Writers: Gill Raunta, Laddi Gill
Copyright: Raleigh Music Publishing LLC

Comments for Baazi Sava Lakh Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of magnifying glass
2| symbol to the left of the target
3| symbol at the top of the heart
grid grid grid
grid grid grid
grid grid grid