song lyrics / AKM Singh / Jhanjar lyrics  | FRen Français

Jhanjar lyrics

Performer AKM Singh

Jhanjar song lyrics by AKM Singh official

Jhanjar is a song in Panjabi

Gur Sidhu Music!

ਤਿੱਖੇ ਨੱਕਾ ਵਿਚ ਕੋਕਾ ਚੁੰਨੀ ਲਈ ਪਟਿਆਲੇ ਤੋਹ
ਕਰੇ ਧਰਤੀ ਗੁਲਾਬੀ ਰੂਪ ਸਭੇ ਨਾ ਸਭਾਲੇ ਤੋਹ
ਤਿੱਖੇ ਨੱਕਾ ਵਿਚ ਕੋਕਾ ਚੁੰਨੀ ਲਈ ਪਟਿਆਲੇ ਤੋਹ
ਕਰੇ ਧਰਤੀ ਗੁਲਾਬੀ ਰੂਪ ਸਭੇ ਨਾ ਸਭਾਲੇ ਤੋਹ
ਆਕੜਾਂ ਦੀ ਪੱਟੀ ਕਿੱਸੇ ਸਾਂਭ ਸਾਂਭ ਰਖੀ
ਕਿਹੰਦੇ ਤੇ ਕਹੋਂਡੇਯਾ ਨੂ ਟਿੱਚ ਵੀ ਨਾ ਜਾਂਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ

ਕੱਦ ਸੂਰਜ ਦੀ ਲਾਲੀ ਨੂ ਜੀ ਗੱਲਾਂ ਉੱਤੇ ਲਾਇਆ ਹੋਵੇ
ਉਚੇ ਮੱਥੇ ਉੱਤੇ ਜਿਵੇ ਚੰਨ ਨੂ ਟਿਕਾਇਆ ਹੋਵੇ
ਕੱਦ ਸੂਰਜ ਦੀ ਲਾਲੀ ਨੂ ਜੀ ਗੱਲਾਂ ਉੱਤੇ ਲਾਇਆ ਹੋਵੇ
ਉਚੇ ਮੱਥੇ ਉੱਤੇ ਜਿਵੇ ਚੰਨ ਨੂ ਟਿਕਾਇਆ ਹੋਵੇ
ਗੋਰਾ ਰੰਗ ਦੂਰੋ ਛਡ ਦਾ ਫ੍ਰੇਗ੍ਰੇਨ੍ਸ ਹੋਵੇ ਮਿਹਕ ਜਿਵੇ ਲਾਣ ਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ

ਲਾਇਆ ਆਸ਼ਿਕ਼ਾਂ ਤੂ ਕਰ ਦੇਵੇ ਖਾਰਿਜ ਅਪੀਲਾਂ ਨੀ
ਜਦ ਬੋਲੇ ਤੇਰੇ ਨਖਰਾ ਤਾਂ ਫੈਲ ਨੇ ਦਲੀਲਾ ਨੀ
ਲਾਇਆ ਆਸ਼ਿਕ਼ਾਂ ਤੂ ਕਰ ਦੇਵੇ ਖਾਰਿਜ ਅਪੀਲਾਂ ਨੀ
ਜਦ ਬੋਲੇ ਤੇਰੇ ਨਖਰਾ ਤਾਂ ਫੈਲ ਨੇ ਦਲੀਲਾ ਨੀ
ਗੋਪੀ ਕੀਤਾ ਹੋਪਲੇਸ ਦੱਸ ਕਿਹਣੂ ਕਿਹਨਾ yes
ਨਿਗਾਹ ਤੇਰੇ ਤੇ ਜਹਾਂ ਦੀ ਤੇਰੇ ਤੇ ਜਹਾਂ ਦੀ ਤੇਰੇ ਤੇ ਜਹਾਂ ਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ
ਜੁੱਤੀ ਅਫਗਾਨ ਦੀ, ਝਾਂਜਰ ਮੁਲਤਾਨ ਦੀ
ਅੱਖ ਤੋਹ ਬਲੋਚ ਜੱਟੀ ਹੁਸਨੋ ਇਰਾਨ ਦੀ
Lyrics copyright : legal lyrics licensed by Lyricfind.
No unauthorized reproduction of lyric.
Writer: Gopi Santnagar
Copyright: Raleigh Music Publishing LLC

Comments for Jhanjar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol at the top of the heart
3| symbol to the right of the television
grid grid grid
grid grid grid
grid grid grid