song lyrics / डीप कलसी / Tauba Tauba lyrics  | FRen Français

Tauba Tauba lyrics

Performers डीप कलसीSikander Kahlon

Tauba Tauba song lyrics by डीप कलसी official

Tauba Tauba is a song in Panjabi

Belly ਦਾ button ਓ ਅੱਖ stain hun ਓ
ਵਾਲ ਕੀਤੇ blonde ਤੇਰੀ ਵਖਰੀ ਹੀ tone
ਅਦਾ ਦਾ ਵੇ ਕੋਈ ਮੋਲ ਨੀ ਲੱਗੇ ਨਿਰੀ doll ਨੀ
ਕਰ ਚੜ੍ਹਦੀ ਜਵਾਨੀ control ਨੀ
ਤੌਬਾ ਤੌਬਾ
ਉੱਤੋਂ ਥੱਲੇ ਤੱਕ ਲਗਦੀ ਵੇ ਨਿਰੀ ਅੱਤ
Crop top hot pant ਲਾਤੀ ਪੂਰੀ ਅੱਗ
ਹੱਸ ਦੇਵੇ ਜਦ ਵਾਰ ਦੂੰ ਉੱਤੋਂ ਲਖ
ਹਰ ਮੁੰਡੇ ਦੀ ਵੀ ਤੇਰੇ ਉੱਤੇ ਰਿਹੰਦੀ ਅੱਖ
Red ਬੁੱਲੀਆਂ ਤੇ glass ਜਿਹਾ ਲਾਯਾ ਏ
ਮੇਰਾ ਸੋਹਣੀ ਤੇਰੇ ਉੱਤੇ ਦਿਲ ਆਯਾ ਏ
ਦੇਖਾ ਮੁੜ ਕੇ ਹਾਂ ਟੇਡੀ ਜਿਹੀ ਤਕਨੀ ਜਦ
ਤੇਰੀ ਅੱਖਾਂ ਨੇ ਸਰੂਰ ਜਿਹਾ ਬਣਾਯਾ ਏ
ਤੌਬਾ ਤੌਬਾ ਹੁਸਨ ਸਰਕਾਰ ਦਾ
ਤੌਬਾ ਤੌਬਾ hit ਜਿਹੀ ਮਾਰਦਾ
ਤੌਬਾ ਤੌਬਾ ਸੂਲੀ ਏ ਚਾੜ੍ਹ ਦਾ
ਤੌਬਾ ਤੌਬਾ ਹਾਏ
ਤੌਬਾ ਤੌਬਾ ਹੁਸਨ ਸਰਕਾਰ ਦਾ
ਤੌਬਾ ਤੌਬਾ hit ਜਿਹੀ ਮਾਰਦਾ
ਤੌਬਾ ਤੌਬਾ ਸੂਲੀ ਏ ਚਾੜ੍ਹ ਦਾ
ਤੌਬਾ ਤੌਬਾ ਹਾਏ

ਬਿੱਲੋ ਦਾ ਹੁਸਨ ਤੌਬਾ ਤੌਬਾ
ਕਰਦੀ ਏ shine super ਨੋਵਾ ਨੋਵਾ
VIP ਚ ਬੇਹਿਕੇ ਲੌਂਦੀ ਕੋਕਾ ਕੋਕਾ
Indo-Pak match ਵਾਂਗੂ ਦੇਦੇ ਮੌਕਾ ਮੌਕਾ
ਕਰਦੀ ਏ call ਕਿਹੰਦੀ ਕੋਯੀ ਨੀ ਘਰੇ
ਮੇਰਾ ਵੀ ਥੋਡਾ ਜਾਣ ਦਾ ਜੀ ਕਰੇ
ਅੱਜ ਫਿਰ ਮੇਰੇ ਲਈ ਓ ਤਰਸੀ
ਮੈਂ ਜਾਵਾਂ ਬਹੁਤ Deep ਜਿਵੇਂ ਕਲਸੀ
Swag ਮੇਰਾ top ਤੇ ਓਵੀ ਏ
ਮੈਂ ਮੁੰਡਾ ਹੈਗਾ brown ਓ ਹੋ ਗੋਰੀ ਏ
ਹੈਗਾ ਬਹੋਤ cash ਕਰੇਂਗੀ ਤੂ ਐਸ਼
ਓ ਕੁੜੀ ਬਡੀ ਤੇਜ਼ ਜਿਵੇਂ flash
ਤੌਬਾ ਤੌਬਾ ਕੈਮ ਤੇਰੀ waist
ਤੌਬਾ ਤੌਬਾ ਤੂ ਨੀਰਾ ਮੇਰਾ taste
ਤੇਰੇ ਹੁੰਦੇ ਕ੍ਯੂਂ ਜਾਵਾਂ ਮੈਂ Thailand
ਕਾਹਲੋਂ Silent , Kill!

Baby ਤੇਰੇ figure ਦੇ ਚਰਚੇ ਹੋਣ ਲਗ ਪਏ
ਲੋਕੀ ਲੱੜ ਪਏ ਖੁਲਿਯਨ ਅਣਖਿਯਾਨ ਤੋਂ
ਦੇਖਦੇ ਸੁਪਨੇ ਮੁੰਡੇ ਤਡਪੇ
ਤੇਰੇ ਕਰਕੇ ਨਿਤ ਦੇ ਲਫੜੇ
ਸਬ ਨੂ ਹੁੰਦੀ ਏ ਹੈਰਾਨੀ ਜੀ
ਕ੍ਯੂਂ, ਕ੍ਯੂਂਕੀ ਤੂ ਮੇਰੀ ਦੀਵਾਨੀ ਜੀ
ਤੂ, ਤੂ ਹਾਂ ਤੂ ਤਾਂ ਸਿਯਾਨੀ ਜੀ
ਤਾਂ ਹੀ ਤੇਰੀ ਮੇਰੀ ਪ੍ਰੇਮ ਕਹਾਣੀ ਜੀ
ਗਲੇ ਚ ਚਾਕ ਫਿਰਦੀ ਤੂ ਪਾਈ
ਕ੍ਯੂਂ ਬਿੱਲੋ ਕਰਦੀ ਐਂਨੀ ਵੇ ਤਬਾਹੀ
ਰੰਗ ਧੁਪ ਨੂ ਵੀ ਮਾਤ ਜਿਹੀ ਪਾਵੇ
Baby ਹੁੰਦੀ ਮੈਲੀ ਹਥ ਲਾਯੀ

ਤੌਬਾ ਤੌਬਾ ਹੁਸਨ ਸਰਕਾਰ ਦਾ
ਤੌਬਾ ਤੌਬਾ hit ਜਿਹੀ ਮਾਰਦਾ
ਤੌਬਾ ਤੌਬਾ ਸੂਲੀ ਏ ਚਾੜ੍ਹ ਦਾ
ਤੌਬਾ ਤੌਬਾ ਹਾਏ
ਤੌਬਾ ਤੌਬਾ ਹੁਸਨ ਸਰਕਾਰ ਦਾ
ਤੌਬਾ ਤੌਬਾ hit ਜਿਹੀ ਮਾਰਦਾ
ਤੌਬਾ ਤੌਬਾ ਸੂਲੀ ਏ ਚਾੜ੍ਹ ਦਾ
ਤੌਬਾ ਤੌਬਾ ਹਾਏ
Lyrics copyright : legal lyrics licensed by Lyricfind.
No unauthorized reproduction of lyric.

Comments for Tauba Tauba lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol at the bottom of the heart
3| symbol to the left of magnifying glass
grid grid grid
grid grid grid
grid grid grid