song lyrics / डीप कलसी / City On Fire lyrics  | FRen Français

City On Fire lyrics

Performers डीप कलसीSikander KahlonSky 38Al Balmania

City On Fire song lyrics by डीप कलसी official

City On Fire is a song in Panjabi

Uhm
Double KG
Killa

ਪੂਰੇ ਸ਼ਹਿਰ ਨੂੰ ਐ ਅੱਗ ਲੱਗੀ
ਮੁੰਡਾ ਰਾਈਡ ਕਰੇ ਪੱਗ ਬਣੀ
ਨਜ਼ਰ ਥੋੜੀ ਸਾਡੇ ਹੱਕ ਕੰਨੀ
ਗੱਡੀ ਚੱਕਣੀ ਏ, ਚੱਕ ਲੰਡੀ'
ਲੱਗੀ ਅੱਜ ਫੇਰ ਗੱਲ ਬਣੀ
ਥੋੜਾ ਪਾੜੇ ਮੈਨੂੰ ਜਲ-ਪਾਣੀ
ਪੂਰੇ ਸ਼ਹਿਰ ਨੂੰ ਐ ਅੱਗ ਲੱਗੀ
ਮੁੰਡਾ ਰਾਈਡ ਕਰੇ ਪੱਗ ਬਣੀ
ਬੋਰਡਰ ਤੇ ਰਹੇ ਜੱਟ, ਉੱਡਦੇ ਨੇ ਡ੍ਰੋਨ
ਉੱਡਾ ਪੰਜਾਬ, ਉੜੇ ਡੁੱਲੇ ਪੇਟਰੋਲ
ਦੇਖੀ ਘਾਟ ਹਾਰ, ਤੇ ਮੈਂ ਦੇਖੀ ਵਿੰਡ ਬਹੁਤ
ਕਰਦਾ ਨੀ ਸਿੰ, ਮੁੰਡਾ ਸਾਬ- ਸਿੰਥੋਲ
ਮੋਹਾਲੀ ਸਿਟੀ ਨਾਲ ਬੈੰਗਲ ਕਿੱਟੀ ਖਾ
ਖਿੱਚਤੀ ਹਿਮਾਚਲ, ਨੀ ਮੈਂ ਲੰਡ ਹੋਇਆ 'ਸਪੀਤੀ
ਦਿੰਨਾ ਬਰਿੱਟੀ, ਮੈਂ ਤੋੜ ਦੁੰਗਾ ਟ੍ਰੀਟੀ
ਰੇਲਵੇ ਦਾ ਡੱਬਾ ਮੁੰਡਾ, ਬੰਨੇ ਹਿੱਟੀ (ਹੈ)
ਬਹੁਤ ਨਾਜ਼ ਏ, ਹਵਾ ਵਿੱਚ ਬਾਜ਼ ਏ
ਕਿਨੀ ਸਾਰੀ ਕੁੜੀਆਂ ਨਾਂ ਗੱਲ ਹਾਜੇ ਰਾਜ ਏ
ਮੁੰਡਾ ਤੇ ਸਵੀਟ, ਪਰ ਕਹਿੰਦੇ ਬਦਮਾਸ਼ ਏ
ਯਾਰਾਂ ਨਾਲ ਯਾਰੀ, ਯਾਰਾ, ਐਮ ਤੋ ਪਲੈਂਕ ਏ
ਸੁਣ ਬੀਟ ਸੁਟਤੇ ਡੀਪ ਕੱਲਸੀ
ਤੇਰਾ ਬੀਪੀ ਕਰੇ ਹਾਈ, ਚੈੱਕ ਕਰ ਪਲਸ ਨੀ
ਸਾਡੇ ਨਾਲ ਪੀਕੇ ਤੇਰੀ ਬੱਟ ਵੱਜੀ
ਗੱਲ ਸਚੀ (ਹੇ ਹੇ ਹੇ)
ਪੂਰੇ ਸ਼ਹਿਰ ਨੂੰ ਐ ਅੱਗ ਲੱਗੀ
ਮੁੰਡਾ ਰਾਈਡ ਕਰੇ ਪੱਗ ਬਣੀ
ਨਜ਼ਰ ਥੋੜੀ ਸਾਡੇ ਹੱਕ ਕੰਨੀ
ਗੱਡੀ ਚੱਕਣੀ ਏ, ਚੱਕ ਲੰਡੀ'
ਲੱਗੀ ਅੱਜ ਫੇਰ ਗੱਲ ਬਣੀ
ਥੋੜਾ ਪਾਦੇ ਮੈਨੂੰ ਜਲ-ਪਾਣੀ
ਪੂਰੇ ਸ਼ਹਿਰ ਨੂੰ ਐ ਅੱਗ ਲੱਗੀ
ਮੁੰਡਾ ਰਾਈਡ ਕਰੇ ਪੱਗ ਬਣੀ
Yeah
Anh
180°, ਮੇਰਾ eye vision
ਤੈਥੋਂ ਲੁਕਿਆ ਨਹੀਂ ਜਾਂਦਾ, ਤੇਕੋ ਡਾਈਰਾਇਸਨ
ਓਲਡ ਸਕੂਲ ਏ ਮੈਂਟਾਲਿਟੀ, ਪਰ ਨਵਾ ਰਿਥਮ
ਮੈਂ ਕਲਬ ਵਿੱਚ, ਵੱਖਾਉਂ ਮੇਰੇ ਜੇਹਾ ਕਿੱਥੇ?
ਪੈਡ, ਉਹਨੂੰ ਭੁੱਕ ਬਸਕੇ ਦੀ ਏ
ਸਟ੍ਰੀਟ ਮਿਊਜਿਕ, ਸਟਾਰਟ, ਸਟਾਪ, ਦੋਣੋ ਰੈਡੀ ਏ
ਇਹ ਸਾਰੇ ਦੇਖ ਕੇ ਕਹਿੰਦੇ ਕੁੜੀ ਕ੍ਰੇਜ਼ੀ ਏ
ਸਿਫ਼ਰ' ੭੧, ਪੂਰੀ ਲਹੂ ਨਾ ਲਬੇਡੀ ਏ
ਰੈਡ ਅਲਰਟ, '੩੮ ਨੀ ਹੁੰਦਾ ਸੈਟਲ ਅਬ
ਮੈਟਲ ਗੱਟ, ਚੁੰਮਚ ਵੈਰੀ ਦੀ ਫੱਕ ਰੈਟਲ ਸੈਪ
ਬੈਸਟ ਆਫ਼ ਲੱਕ, ਇਹਨਾ ਰੈਪਰਾਂ ਨੂੰ ਲੱਗੇ ਡਕ
ਸਿਲਵਰ ਸਪੂਨ ਨਾਲ ਜੱਮੇ, ਜਾਣੂਗੇ ਕੀ ਹੁੰਦਾ ਟਫ
ਅੱਤਾ ਮੁਕਾ ਦਿੰਦਾ, ਜੇ ਪੂੜੀਆਂ 'ਤੇ ਹੁੰਦਾ ਸੋਨ
ਇੱਕ ਨਾਲ ਰਹਾਂ, ਬਾਕੀ ਕੁੜੀਆਂ ਤੋਂ ਲੈਂਦਾ ਟਰਨ
ਭੌੰਕੋ-ਭੌੰਕੋ, ਤੁਸੀਂ ਭੌੰਕਦੇ ਓਹ ਬਸ
ਤੇਰਾ ਰੈਪ ਨੀ, ਤੂੰ ਰੱਤ ਏ, ਤੂੰ ਵਨਾਬੀ ਏ ਅਸ
ਪੂਰੇ ਸ਼ਹਿਰ ਨੂੰ ਐ ਅੱਗ ਲੱਗੀ
ਮੁੰਡਾ ਰਾਈਡ ਕਰੇ ਪੱਗ ਬਣੀ
ਨਜ਼ਰ ਥੋੜੀ ਸਾਡੇ ਹੱਕ ਕੰਨੀ
ਗੱਡੀ ਚੱਕਣੀ ਏ, ਚੱਕ ਲੰਡੀ'
ਲੱਗੀ ਅੱਜ ਫੇਰ ਗੱਲ ਬਣੀ
ਥੋੜਾ ਪਾੜੇ ਮੈਨੂੰ ਜਲ-ਪਾਣੀ
ਪੂਰੇ ਸ਼ਹਿਰ ਨੂੰ ਐ ਅੱਗ ਲੱਗੀ
ਮੁੰਡਾ ਰਾਈਡ ਕਰੇ ਪੱਗ ਬਣੀ

ਸ਼ੇਹਰ ਵਿੱਚ circle, ਛੋਰੇ ਕਰੇਂ full tight
ਬਾਤਾਂ ਗਏਂ ਜੈਸੀ, ਮੈਂ ਜੈਸੇ bulldiet
ਤੂੰ ਚੱਲਤਾ ਧੀਰੇ-ਧੀਰੇ, ਲੱਗੇ tube light
ਮਿਲਤਾ ਸਾਮਨੇ, ਤੋ ਹੋ ਜਾਤਾ ਹੈ ਤੂੰ polite
ਜਦੀ ਬੂਟੀ, ਕਰਤਾ ਮੈਂ soup lie
ਤੇਰੀ ਮੂੰਗਫਲੀ, ਤਬਹੀ ਤੂੰ ਮੂਹ ਫੁਲਾਏ
ਸੱਚ ਇਨ'ਓਨੇ ਕਭੀ ਨਾ ਉਗਲਾਏ
ਮੂਹ ਮੇਂ ਦੇਕਰ, ਤੇਰੀ ਲੇਕਰ, ਘਰ ਪੇ ਖਾਤਾ ਜਾਕੇ ਮੁਗ਼ਲਾਈ (ਓਹ, ਭਾਈ ਸਾਹਬ!)
ਹੋਤਾ ਹੱਲਾ, ਜਬ'ਭੀ ਚੱਲਾ, ਅਵੱਲਾ, ਕੱਲਾ ਮੈਂ, ਝੱਲਾ
ਸਿਰ ਪੋ ਪੇ ਨਿਕਲਾ ਤੋ ਬੱਲਾ (ਆਇ)
ਨੂਟੈਲਾ, ਜੋ ਨਾ ਧੱਲਾ, ਜੋ ਨਾ ਸੱਲਾ, ਦੋ
ਆੰਧੀ-ਤੂਫ਼ਾਨਾਂ ਮੇਂ ਹੈਂ ਚਲੀ ਦੋ ਗਾਲੀ ਮੇਰੀ ਕਲਾ ਕੋ
ਕਹਤੇ ਮਾਈਆ ਛੋੜ, ਕਾਮ ਕਰ, ਯਾਂ ਮੱਲਾ ਝੋੜ
ਘੁਮਾਤੇ ਹਵਾ ਮੇਂ, ਜੈਸੇ ਧੋਨੀ ਕਾ ਬੱਲਾ ਹੋ
ਬੋਲੂ ਭਮ-ਭਮ, ਸਬ ਕਾ ਭਲਾ ਹੋ
ਕੌਣ ਰੋਕੇ ਪ੍ਰੱਲਾ ਕੋ?

ਪੂਰੇ ਸ਼ਹਿਰ ਨੂੰ ਐ ਅੱਗ ਲੱਗੀ
ਮੁੰਡਾ ਰਾਈਡ ਕਰੇ ਪੱਗ ਬਣੀ
ਨਜ਼ਰ ਥੋੜੀ ਸਾਡੇ ਹੱਕ ਕੰਨੀ
ਗੱਡੀ ਚੱਕਣੀ ਏ, ਚੱਕ ਲੰਡੀ'
ਲੱਗੀ ਅੱਜ ਫੇਰ ਗੱਲ ਬਣੀ
ਥੋੜਾ ਪਾੜੇ ਮੈਨੂੰ ਜਲ-ਪਾਣੀ
ਪੂਰੇ ਸ਼ਹਿਰ ਨੂੰ ਐ ਅੱਗ ਲੱਗੀ
ਮੁੰਡਾ ਰਾਈਡ ਕਰੇ ਪੱਗ ਬਣੀ
ਓਏ, ਆਓ, ਇਹ ਤਾਂ ਬੱਬਾ ਹੀ ਹੈ
ਹੋ, ਡਰੋ ਨਾ ਮੁੰਡੇਯੋ, ਡਰੋ ਨਾ, ਮੋਡੀਫਾਈ ਕਰਾਇਆ ਹੋਇਆ ਏ
ਅੱਛਾ, ਮੋਡੀਫਾਈ ਕਰਾਇਆ ਹੋਇਆ ਬੇਬੇ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for City On Fire lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the top of the clock
3| symbol to the left of the suitcase
grid grid grid
grid grid grid
grid grid grid