song lyrics / इंदीप बक्शी / Ranjha lyrics  | FRen Français

Ranjha lyrics

Performers इंदीप बक्शीPallavi SoodKritika Gambhir

Ranjha song lyrics by इंदीप बक्शी official

Ranjha is a song in Panjabi

ਹਾਏ ਕਿੰਨਾ ਸੋਹਣਾ ਯਾਰ ਮੇਰਾ
ਵੇਖ ਅੰਖ ਨਾ ਮੇਰੀ ਭਰਦੀ ਹੋਏ
ਰਾਂਝਾ ਮੇਰਾ ਰਾਂਝਾ
ਤੈਨੂੰ ਕਿਸੇ ਦੀ ਨਜ਼ਰ ਨਾ ਲੱਗੇ ਹੋਏ
ਹਾਏ ਕਿੰਨਾ ਸੋਹਣਾ ਯਾਰ ਮੇਰਾ
ਵੇਖ ਅੰਖ ਨਾ ਮੇਰੀ ਭਰਦੀ ਹੋਏ
ਰਾਂਝਾ ਮੇਰਾ ਰਾਂਝਾ
ਤੈਨੂੰ ਕਿਸੇ ਦੀ ਨਜ਼ਰ ਨਾ ਲਗੇ ਹੋਏ
ਮੈਂ ਹੀਰ ਤੇਰੀ ਹਾਂ ਪ੍ਰੀਤ ਤੇਰੀ
ਕਰਦੀ ਤੇਰੀ ਹੀ ਉਡੀਕਾਂ ਹੋਏ
ਅੱਖਾਂ ਦਿਨ ਰਾਤ ਲੱਭ ਦੀਆਂ ਤੈਨੂੰ
ਨਾ ਜਾਗਦੀ ਨਾ ਸੋਂਦੀ ਹੋਏ
ਆਜਾ ਨੀ ਆਜਾ ਆਜਾ ਆਜਾ ਨੀ ਆਜਾ ਆਜਾ
ਆਜਾ ਨੀ ਆਜਾ ਐ ਦੂਰੀ ਮੈਥੋਂ ਸਹਿ ਹੋਣੀ
ਆਜਾ ਨੀ ਆਜਾ ਆਜਾ ਆਜਾ ਨੀ ਆਜਾ ਆਜਾ
ਆਜਾ ਨੀ ਆਜਾ ਐ ਦੂਰੀ ਮੈਥੋਂ ਸਹਿ ਹੋਣੀ
ਆਜਾ ਨੀ ਆਜਾ ਆਜਾ ਆਜਾ ਨੀ ਆਜਾ ਆਜਾ
ਆਜਾ ਨੀ ਆਜਾ ਐ ਦੂਰੀ ਮੈਥੋਂ ਸਹਿ ਹੋਣੀ ..

I Swear Baby Chahata To ਮੈਂ ਭੀ ਏਹੀ ਹੂੰ
ਪਰ ਕਯਾ ਕਰੂੰ ਹਾਲਾਤੋਂ ਸੇ ਰੁਕਾ ਹੂਆ ਹੂੰ
ਤੂੰ ਹੀਰ ਮੇਰੀ ਤੂੰ ਪ੍ਰੀਤ ਮੇਰੀ
ਜ਼ਿੰਦਗੀ ਭੀ ਇਹ ਹੈ ਲਕੀਰ ਮੇਰੀ
ਜੇ ਤੂੰ ਨਹੀਂ ਤੇ ਕੁੱਛ ਨਹੀਂ
I Swear Baby Life ਮੈਂ ਚਾਹੀਏ ਔਰ ਨਹੀਂ
ਚਾਹੀਏ ਤੋਂ ਬੱਸ ਅਬ ਤੇਰਾ ਸਾਥ
ਵੱਡਾ ਕੀਆ ਨਾ ਧਰਨੇ ਕੀ ਬਾਤ
ਵਕਤ ਮਾਂਗਾ ਮੈਨੇ ਕੋਈ ਦੂਰੀ ਨਹੀਂ
ਜਾਣ ਥੋੜਾ ਸਮਝ ਮਜਬੂਰੀ ਮੇਰੀ
ਮਜਬੂਰੀ ਹੈ ਤਭੀ ਥੋੜਾ ਦੂਰ ਹੂੰ
ਵਰਨਾ ਪਿਆਰ ਕਰਨੇ ਮੈਂ ਤੋਂ ਮਸ਼ਹੂਰ ਹੂੰ
ਮਸ਼ਹੂਰ ਹੂੰ ਅਬ ਤੇਰੇ ਨਾਮ ਸੇ
ਪਹਿਲੇ ਬੁਲਾਇਆ ਕਰਤਾ ਥਾਂ ਮੇਰੇ ਨਾਮ ਸੇ
ਇਹ ਪਿਆਰ ਹੀ ਹੈ ਤਭੀ ਕੀਆ ਹੈ ਕੁਬੂਲ
ਗ਼ਲਤੀ ਸੇ ਸ਼ਕ਼ ਕਰਨੇ ਨਾ ਅਬ ਬੁਲ
ਭੂਲ ਕਰ ਭੀ ਇਹ ਨਾ ਸਮਝਣਾ
ਕੀ ਕੀਆ ਮੈਨੇ ਮਜ਼ਾਕ
ਹਾਂ ਥੋੜੀ ਦੇਰ ਹੋ ਸ਼ਕਤੀ ਹੈ
ਕਿਉਂਕਿ ਜ਼ਿੰਦਗੀ ਬਿਤਾਨੀ ਹੈ ਸਾਥ

ਹੋ ਆਇਆ ਨੀ ਆਇਆ ਰਾਂਝਾ
ਆਇਆ ਨੀ ਆਇਆ ਰਾਂਝਾ
ਆਇਆ ਨੀ ਆਇਆ ਅੱਜ ਤੇਰੇ ਕਰਕੇ
ਆਇਆ ਨੀ ਆਇਆ ਰਾਂਝਾ
ਆਇਆ ਨੀ ਆਇਆ ਰਾਂਝਾ
ਆਇਆ ਨੀ ਆਇਆ ਅੱਜ ਤੇਰੇ ਕਰਕੇ

ਆਜਾ ਨੀ ਆਜਾ ਆਜਾ ਆਜਾ ਨੀ ਆਜਾ ਆਜਾ
ਆਜਾ ਨੀ ਆਜਾ ਐ ਦੂਰੀ ਮੈਥੋਂ ਸਹਿ ਹੋਣੀ
Lyrics copyright : legal lyrics licensed by Lyricfind.
No unauthorized reproduction of lyric.

Comments for Ranjha lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol at the top of magnifying glass
3| symbol at the bottom of the target
grid grid grid
grid grid grid
grid grid grid