song lyrics / मलकीत सिंह / Godday Godday Chaa lyrics  | FRen Français

Godday Godday Chaa lyrics

Performers मलकीत सिंहMalkit Singh

Godday Godday Chaa song lyrics by मलकीत सिंह official

Godday Godday Chaa is a song in Panjabi

ਓ ਹਰੀਆ ਹਰੀਆ ਖਾ ਮੁੰਡੇ ਦੀ ਮਾਮੀ ਨੂ

ਗੋਡੇ ਗੋਡੇ ਚਾਹ

ਡੇ ਦੀ ਮਾਮੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਮਾਮੀ ਨੂ

ਮਾਮਾ ਜਦੋਂ ਮਾਮੀ ਨਾਲ ਨਚਯਾ
ਹੋ ਮਾਮਾ ਜਦੋਂ ਮਾਮੀ ਨਾਲ ਨਚਯਾ
ਹੂ ਗਯੀ ਸੀ ਵਾ ਵਾ

ਮੁੰਡੇ ਦੀ ਮਾਮੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਮਾਮੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਮਾਮੀ ਨੂ

ਹੋ ਮਮੀ ਪੁੱਤ ਦੇ ਸ਼ਗਨ ਮਨਾਵੇਹਿ
ਮਮੀ ਪੁੱਤ ਦੇ ਸ਼ਗਨ ਮਨਾਵੇਹਿ
ਡੈਡੀ ਨੂ ਵੀ ਨਾਲ ਨਚਾਵੇ
ਹੂ ਮਮੀ ਪੁੱਤ ਦੇ ਸ਼ਗਨ ਮਨਾਵੇਹਿ
ਡੈਡੀ ਨੂ ਵੀ ਨਾਲ ਨਚਾਵੇ
ਆਜੋ ਕਿਹੰਦੀ ਨਚੀਏ ਸਾਰੇ ਆਜੋ ਕਿਹੰਦੀ ਨਚੀਏ ਸਾਰੇ
ਸਾਡੇ ਪੁੱਤ ਦਾ ਵੇਯਾਹ
ਮੁੰਡੇ ਦੀ ਮਮੀ ਨੂ

ਡੇ ਗੋਡੇ ਚਾਹ

ਮੁੰਡੇ ਦੀ ਮਮੀ ਨੂ

ਡੇ ਗੋਡੇ ਚਾਹ
ਮੁੰਡੇ ਦੀ ਮਮੀ ਨੂ
ਹੂ ਚਾਚੇ ਦੇ ਨਾਲ ਨਚ ਪਯੀ ਚਾਚੀ
ਬੈਜ ਬੈਜਾ ਸੀ ਕਰਾਤੀ
ਚਾਚੇ ਦੇ ਨਾਲ ਨਾਚ ਪਯੀ ਚਾਚੀ
ਬੈਜ ਬੈਜਾ ਸੀ ਕਰਾਤੀ
ਖੁਸ਼ੀਆਂ ਦਾ ਅਜ ਵਿਹਲਾ ਆਯਾ
ਖੁਸ਼ੀਆਂ ਦਾ ਅਜ ਵਿਹਲਾ ਆਯਾ
ਭਾਂਡਾ ਲਯੀ ਏ ਪਾ
ਮੁੰਡੇ ਦੀ ਚਾਚੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਚਾਚੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਚਾਚੀ ਨੂ

ਸੜਕੇ ਸੜਕੇ ਸੜਕੇ ਸੜਕੇ ਜਾਂਦੀਏ ਮੁਟਿਆਰੇ ਨੇ
ਕੰਡਾ ਚੁਭਾ ਤੜ ਪੈਰ ਬਣਕੀਏ ਨਾਰੇ ਨੀ ਹੂਏ
ਨੀ ਅਡੀਏ ਕੰਡਾ ਚੁਭਾ ਤੜ ਪੈਰ ਬਣਕੀਏ ਨਾਰੇ ਨੇ

ਹੋ ਲੈ ਵੀ ਮਿਤਰੋ ਆ ਗਯੀ ਤਾਯੀ
ਲੈ ਵੀ ਮਿਤਰੋ ਆ ਗਯੀ ਤਾਯੀ ਤਾਏ ਨੂ ਵੀ ਖਿਚ ਲੇਆਯੀ
ਹੋ ਲੈ ਵੀ ਮਿਤਰੋ ਆ ਗਯੀ ਤਾਯੀ
ਤਾਏ ਨੂ ਵੀ ਖਿਚ ਲੇਅਯੀ
ਨਚਦੀ ਨੇ ਜਦ ਬੋਲੀ ਪਯੀ ਨਚਦੀ ਨੇ ਜਦ ਬੋਲੀ ਪਯੀ
ਧਰਤੀ ਦਿਤੀ ਹੀਲਾ
ਮੁੰਡੇ ਦੀ ਤਾਯੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਤਾਯੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਤਾਯੀ ਨੂ

ਹੂ ਹਟ ਜਾਓ ਪਾਸੇ ਆ ਗਈ ਭੁਆ
ਹੋਰ ਕੋਯੀ ਨਾ ਆਵੇ ਦੁਆ
ਓ ਹਟ ਜਾਓ ਪਾਸੇ ਆ ਗਈ ਭੁਆ
ਹੋਰ ਕੋਯੀ ਨਾ ਆਵੇ ਦੁਆ
ਤੂ ਤਾਂ ਨਚਲੇ ਫੂਫਰਾ ਹੂ ਤੂ ਤਾਂ ਨਚਲੇ ਫੂਫਰਾ
ਤੈਨੂ ਸਕਦਾ ਕੂੰ ਹਿਤਾ
ਮੁੰਡੇ ਦੀ ਭੁਆ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਭੁਆ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਭੁਆ ਨੂ

ਹੂ ਗੇੜਾ ਦੇ ਕੇ ਆਗੀ ਮਾਸੀ
ਹੂ ਗੇੜਾ ਦੇ ਕੇ ਆਗੀ ਮਾਸੀ
ਮਾਸੜ ਲਾਯੀ ਫਿਰੇ ਗਲਾਸੀ
ਹੂ ਗੇੜਾ ਦੇ ਕੇ ਆਗੀ ਮਾਸੀ ਮਾਸੜ ਲਾਯੀ ਫਿਰੇ ਗਲਾਸੀ
ਕਿਹੰਦਾ ਚਕਦੂ ਮੈਂ ਉਦਾਸੀ ਕਿਹੰਦਾ ਚਕਦੂ ਮੈਂ ਉਦਾਸੀ
ਢੋਲੀਆਂ ਢੋਲ ਬਜਾ
ਮੁੰਡੇ ਦੀ ਮਾਸੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਮਾਸੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਮਾਸੀ ਨੂ

ਹੂ ਭੈਣਾ ਦੇ ਨਾਲ ਨੱਚਿਆ ਜੀਜਾ
ਭੜਕੇ ਨੋਟਾਂ ਦੇ ਨਾਲ ਗਿੱਜਾ
ਹੂ ਭੈਣਾ ਦੇ ਨਾਲ ਨੱਚਿਆ ਜੀਜਾ
ਭੜਕੇ ਨੋਟਾਂ ਦੇ ਨਾਲ ਗੀਜਾ
ਸਾਲੀਆਂ ਉਤੋਂ ਵਾਰ ਵਾਰ ਕੇ
ਸਾਲੀਆਂ ਉਤੋਂ ਵਾਰ ਵਾਰ ਕੇ
ਅਜ ਸਾਰੇ ਈ ਦੇਣੀ ਲੂਟਾ
ਮੁੰਡੇ ਦੀ ਭੈਣਾ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਭੈਣਾ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਭੈਣਾ ਨੂ
ਕਾਲਾ ਡੋਰੀਆਂ
ਕਾਲਾ ਡੋਰੀਆਂ ਕੂੰਡੇ ਨਾਲ ਅੜਆ ਈ ਓਏ
ਵੇ ਛੋਟੇ ਦੇਵੜਾ ਭਾਭੀ ਨਾਲ ਲੜਆ ਈ ਓਏ
ਵੇ ਛੋਟੇ ਦੇਵੜਾ ਤੇਰੀ ਦੂਰ ਪਰਾਈ ਵੇ
ਤਾ ਲਡ ਸੋਨਿਆ ਤੇਰੀ ਇਕ ਪ੍ਰਜਾਈ
ਕਾਲਾ ਡੋਰੀਆਂ ਕੂੰਡੇ ਨਾਲ ਅੜਆ ਈ ਓਏ
ਵੇ ਛੋਟੇ ਦੇਵੜਾ ਭਾਭੀ ਨਾਲ ਲੜਆ ਈ ਓਏ

ਓ ਨਚੀ ਜਦੋਂ ਵੀਰ ਨਾਲ ਭਾਭੀ
ਓ ਨਚੀ ਜਦੋਂ ਵੀਰ ਨਾਲ ਭਾਭੀ
ਵੀਰਾ ਹੋਯਾ ਫਿਰੇ ਸ਼ਰਾਬੀ
ਓ ਨਚੀ ਜਦੋਂ ਵੀਰ ਨਾਲ ਭਾਭੀ
ਵੀਰਾ ਹੋਯਾ ਫਿਰੇ ਸ਼ਰਾਬੀ
ਨਚਦੀ ਦਾ ਰੰਗ ਹੋਯਾ ਗੁਲਾਬੀ
ਨਚਦੀ ਦਾ ਰੰਗ ਹੋਯਾ ਗੁਲਾਬੀ
ਗੀਦਾਂ ਰਹੀ ਓ ਪਾ
ਮੁੰਡੇ ਦੀ ਭਾਭੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਭਾਭੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਭਾਭੀ ਨੂ

ਓ ਜਦੋਂ ਆਏ ਨਾਨਾ ਤੇ ਨਾਨੀ
ਨੋਟ ਵਾਰਦੇ ਮਾਮਾ ਤੇ ਮਾਮੀ
ਓ ਜਦੋਂ ਆਏ ਨਾਨਾ ਤੇ ਨਾਨੀ
ਨੋਟ ਵਾਰਦੇ ਮਾਮਾ ਤੇ ਮਾਮੀ
ਮੈਂ Malkit ਕੁਥੱਲੇ ਸੁੱਟ ਦਾ
ਮੈਂ Malkit ਕੁਥੱਲੇ ਸੁੱਟ ਦਾ
ਸਾਰੇ ਉਰੇ ਫੜਾ
ਮੁੰਡੇ ਦੀ ਨਾਨੀ ਨੂ

ਗੋਡੇ ਗੋਡੇ ਚਾਹ

ਮੁੰਡੇ ਦੀ ਨਾਨੀ ਨੂ

ਗੋਡੇ ਗੋਡੇ ਚਾਹ

ਸਾਡੀ ਨਾਨੀ ਨੂ

ਓ ਨੱਚਣ ਲੱਗ ਪਏ ਦਾਦੀ ਬਾਬਾ
ਓ ਨੱਚਣ ਲੱਗ ਪਏ ਦਾਦੀ ਬਾਬਾ
ਅੱਜੇ ਵੀ ਸਾਰੇ ਟੱਬਰ ਤੇ ਦਾਬਾ
ਓ ਨੱਚਣ ਲੱਗ ਪਏ ਦਾਦੀ ਬਾਬਾ
ਅੱਜੇ ਵੀ ਸਾਰੇ ਟੱਬਰ ਤੇ ਦਾਬਾ
ਓ ਨੱਚਦਿਆਂ ਨੱਚਦਿਆਂ ਦੋਨਾਂ ਨੂੰ ਸੀ
ਓ ਨੱਚਦਿਆਂ ਨੱਚਦਿਆਂ ਦੋਨਾਂ ਨੂੰ ਸੀ
ਚੜ੍ਹ ਗਯਾ ਲੋਕੋ ਸਾ
ਮੁੰਡੇ ਦੀ ਦਾਦੀ ਨੂ

ਗੋਡੇ ਗੋਡੇ ਚਾਹ

ਅੱਜ ਸਾਡੀ ਦਾਦੀ ਨੂ

ਗੋਡੇ ਗੋਡੇ ਚਾਹ

ਅੱਜ ਸਾਡੀ ਦਾਦੀ ਨੂ

ਹੂ ਮੈਂ Malkit ਮੈਂ ਖੁਸ਼ਿਯਾਨ ਚਾਵਾਂ
ਰਬ ਅੱਗੇ ਮੈਂ ਕਰਾ ਦੁਵਵਾਂ
ਹੂ ਮੈਂ Malkit ਮੈਂ ਖੁਸ਼ਿਯਾਨ ਚਾਵਾਂ
ਰਬ ਅੱਗੇ ਮੈਂ ਕਰਾ ਦੁਵਵਾਂ
ਰਬਾ ਤੂ Malkit ਕੂਲੋ ਰਬਾ ਤੂ Malkit ਕੂਲੋ
ਸਦਾ ਖੁਸ਼ੀ ਦੇ ਗੀਤ ਗਵਾ
ਵੇ ਅਜ ਸਾਰੇ ਟੱਬਰ ਨੂ

ਗੋਡੇ ਗੋਡੇ ਚਾਹ

ਓਏ ਅਜ ਸਾਰੇ ਟੱਬਰ ਨੂ

ਗੋਡੇ ਗੋਡੇ ਚਾਹ

ਹੂ ਰਿਸ਼ਥੇਯਦਾਰਾਂ ਨੂ

ਗੋਡੇ ਗੋਡੇ ਚਾਹ

ਹੋ ਸੱਬ ਪਰਿਵਾਰਾ ਨੂ

ਗੋਡੇ ਗੋਡੇ ਚਾਹ

ਮੁੰਡੇ ਦੇ ਯਾਰਾ ਨੂ

ਗੋਡੇ ਗੋਡੇ ਚਾਹ

ਓਏ ਅੱਜ ਸਾਰੇ ਟੱਬਰ ਨੂ

ਗੋਡੇ ਗੋਡੇ ਚਾਹ

ਹੂ ਰਿਸ਼ਥੇਯਦਾਰਾਂ ਨੂ

ਗੋਡੇ ਗੋਡੇ ਚਾਹ

ਹੋ ਸੱਬ ਪਰਿਵਾਰਾ ਨੂ

ਗੋਡੇ ਗੋਡੇ ਚਾਹ

ਮੁੰਡੇ ਦੇ ਯਾਰਾ ਨੂ

ਗੋਡੇ ਗੋਡੇ ਚਾਹ

ਹੋ ਰਿਸ਼ਥੇਯਦਾਰਾਂ ਨੂ

ਗੋਡੇ ਗੋਡੇ ਚਾਹ

ਹੋ ਸੱਬ ਪਰਿਵਾਰਾ ਨੂ

ਗੋਡੇ ਗੋਡੇ ਚਾਹ

ਮੁੰਡੇ ਦੇ ਯਾਰਾ ਨੂ

ਗੋਡੇ ਗੋਡੇ ਚਾਹ

ਹੂ ਰਿਸ਼ਥੇਯਦਾਰਾਂ ਨੂ

ਗੋਡੇ ਗੋਡੇ ਚਾਹ

ਹੋ ਸੱਬ ਪਰਿਵਾਰਾ ਨੂ
Lyrics copyright : legal lyrics licensed by Lyricfind.
No unauthorized reproduction of lyric.

Comments for Godday Godday Chaa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol to the right of the bulb
3| symbol to the left of the cross
grid grid grid
grid grid grid
grid grid grid