paroles de chanson / Veer Sandhu parole / Tryna lyrics  | ENin English

Paroles de Tryna

Interprète Veer Sandhu

Paroles de la chanson Tryna par Veer Sandhu lyrics officiel

Tryna est une chanson en Pendjabi

ਹੋ ਜਿਹੜੇ ਜੰਦੇ ਮੈਨੂੰ ਚੁੱਪ ਬੈਠੇ
ਬਾਕੀ ਕਹਿੰਦੇ ਕਲ ਦਾ ਸੋਰ ਕੁੜੇ
ਓਹ ਵੀ ਆਕੇ ਸਲਾਹਾਂ ਦਿੰਦੇ ਨੇ
ਜੋ ਕਲ ਸੀ ਚਿੰਦੀ ਚੋਰ ਕੁੜੇ
ਹੋ ਲੱਗਾ ਲੱਕ ਨਾਲ ਧੋਖਾ ਦੇ ਜਾਂਦਾ
ਤਾਂਹੀ ਲੱਕ ਅਜਮਾਉਣ ਦੀ ਸੋਚਦੇ ਆ
ਹਾਲੇ ਅੱਖਾਂ ਮੂਹਰੇ ਹਨੇਰਾ ਏ
ਨੀ ਅਸੀਂ ਅੱਗ ਲਾਉਣ ਦੀ ਸੋਚਦੇ ਆ
ਬਸ ਜਿੰਦਗੀ ਨਾ ਪਲਟਾ ਮਾਰ ਜਾਵੇ
ਨੀ ਅਸੀਂ ਜੱਗ ਪਲਟਾਉਣ ਦੀ ਸੋਚਦੇ ਆ
ਹਾਲੇ ਅੱਖਾਂ ਮੂਹਰੇ ਹਨੇਰਾ ਏ
ਨੀ ਅਸੀਂ ਅੱਗ ਲਾਉਣ ਦੀ ਸੋਚਦੇ ਆ
ਹੋ ਬਸ ਜਿੰਦਗੀ ਨਾ ਪਲਟਾ ਮਾਰ ਜਾਵੇ
ਨੀ ਅਸੀਂ ਜੱਗ ਪਲਟਾਉਣ ਦੀ ਸੋਚਦੇ ਆ

ਬੜ੍ਹਿਆਂ ਦੇ ਖਾਬ ਮੈਂ ਤੋੜਣੇ ਨੇ
ਕਈਆਂ ਦੇ ਜੱਬ ਕੇ ਸਿੱਟ ਤੇ ਮੈਂ
ਹਥ ਜਿੱਡੀ ਜਿਨਾ ਦੀ ਲੁਤਰੋ
ਉਹਨਾ ਤੇ ਲਿਖਤੇ ਗਾਣੇ ਗਿੱਠ ਗਿਠ ਦੇ ਮੈਂ
ਰੋਟੀ ਨਾਲ ਠੋਕਰ ਖਾਦੀ ਮੈਂ
ਪੀਤਾ ਘਾਟ ਘਾਟ ਦਾ ਪਾਣੀ ਮੈਂ
62 ਸਾਲਾਂ ਜਿੰਨਾ ਤਜਰਬਾ ਹਾਲੇ
ਭਾਵੇ ਉਮਰ ਨਿਆਨੀ ਆ
ਕਈ ਸਾਲੇ ਦੱਬਣ ਨੂੰ ਫਿਰਦੇ ਨੇ
ਅਸੀਂ ਦੁਨਿਆਂ ਦਬਾਉਣ ਨੂੰ ਸੋਚਦੇ ਆ
ਹਾਲੇ ਅੱਖਾਂ ਮੂਹਰੇ ਹਨੇਰਾ ਏ
ਨੀ ਅਸੀਂ ਅੱਗ ਲਾਉਣ ਦੀ ਸੋਚਦੇ ਆ
ਹੋ ਬਸ ਜਿੰਦਗੀ ਨਾ ਪਲਟਾ ਮਾਰ ਜਾਵੇ
ਨੀ ਅਸੀਂ ਜੱਗ ਪਲਟਾਉਣ ਦੀ ਸੋਚਦੇ ਆ

ਕਿਸੇ ਵਰਕੇ ਆਪਾ ਪੜਨਾ ਨੀ
ਸਾਡੀ ਬਣ ਨੀ ਅੱਤ ਕਹਾਣੀ ਆ
ਜਿਆਦਾ ਤਰ ਪੜਦਾ ਰਹਿਣਾ ਵਾ
ਕੁਛ ਕੰਠ ਕੀਤੀ ਗੁਰਬਾਣੀ ਆ
ਓਹ ਜੰਗ ਲੱਗੀ ਆ ਤਾਕਦੀਰਾਂ ਨਾਲ
ਅਪਾ ਵੀ ਫੁੱਲ ਤਿਆਰ ਆਂ
ਕਿਸਮਤ ਦੀ ਕਿਸਮਤ ਵਿਚ ਲਿਖਤਾ ਮੈਂ
ਹਾਹੇ ਕੰਨਾ ਰਾਰਾ ਨੀ
ਤਾਂਹੀ ਤਾ ਜੱਗ ਦੀ ਰੇਸ ਚ
ਘੋੜੇ ਲੰਘੜੇ ਭਜਾਉਣ ਦੀ ਸੋਚਦੇ ਆਂ
ਹਾਲੇ ਅੱਖਾਂ ਮੂਹਰੇ ਹਨੇਰਾ ਏ
ਨੀ ਅਸੀਂ ਅੱਗ ਲਾਉਣ ਦੀ
ਬਸ ਦੋ ਚਾਰ ਜਣੇ ਹੀ ਚਾਹੁੰਦੇ ਨੇ
ਕੇ ਸਾਡੇ ਬੇਡੇ ਲੱਗ ਜਾਣ ਪਾਰ ਕੁੜੇ
ਬੜੇ ਵਾਂਗ ਦੀਵਾਲੀ ਉਡੀਕਦੇ ਨੇ
ਸੰਧੂ ਸੰਘੇ ਦੀ ਹਾਰ ਕੁੜੇ
ਪਹਿਲਾ ਹਿਕ ਤੇ ਦੀਵੇ ਸੀ ਬਾਲਣੇ ਨੀ
ਹੁਣ ਤੰਦੂਰ ਤਪਾਉਣ ਦੀ ਸੋਚਦੇ ਆ
ਹਾਲੇ ਅੱਖਾਂ ਮੂਹਰੇ ਹਨੇਰਾ ਏ
ਨੀ ਅਸੀਂ ਅੱਗ ਲਾਉਣ ਦੀ ਸੋਚਦੇ ਆ
ਹੋ ਬਸ ਜਿੰਦਗੀ ਨਾ ਪਲਟਾ ਮਾਰ ਜਾਵੇ
ਨੀ ਅਸੀਂ ਜੱਗ ਪਲਟਾਉਣ ਦੀ ਸੋਚਦੇ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tryna

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du nuage
2| symbole à droite de la cible
3| symbole en haut du cadenas
grid grid grid
grid grid grid
grid grid grid