paroles de chanson / Veer Sandhu parole / G-Lad lyrics  | ENin English

Paroles de G-Lad

Interprète Veer Sandhu

Paroles de la chanson G-Lad par Veer Sandhu lyrics officiel

G-Lad est une chanson en Pendjabi

ਓ ਮੇਰੇ ਨਾਲੋਂ ਜ਼ਿਆਦਾ ਓਹੋ ਰੋਹਬ ਚੱਕੀ ਫਿਰਦੀ ਆ
ਜਿਹੜੀ ਆਪ ਰੋਕੂ ਕੁੜੇ ਹੇਜ਼ ਜਟ ਦੇ
ਨਾ ਲੱਗਜੇ ਨਜ਼ਰ ਮਿੱਤਰਾਂ ਦੀ ਕਾਰ ਨੁੰ
ਜੁੱਤੀ ਵੈਰੀਆਂ ਦੀ ਟੰਗੀ ਆ ਸਮੇਤ ਲੱਤ ਦੇ
ਓ ਖੌਰੇ ਕਿਹਦਾ ਲੱਗਜੇ ਨੰਬਰ ਮੌਕੇ ਤੇ
ਤੇ ਕੀਹਦੇ ਉੱਤੇ ਡਿੱਗੀ ਸਾਡੀ ਅੱਖ ਨੀ ਪਤਾ
ਓ ਸਾਡੇ ਵਾਰੇ ਪੁੱਛਣਾ ਤਾਂ ਸਮੇਂਆਂ ਨੁੰ ਪੁੱਛੀ
ਆ ਨਵੇਆਂ ਨੁੰ ਸਾਡੇ ਬਾਰੇ ਕੱਖ ਨੀ ਪਤਾ
ਸਾਡੇ ਵਾਰੇ ਪੁੱਛਣਾ ਤਾਂ ਸਮੇਂਆਂ ਨੁੰ ਪੁੱਛੀ
ਆ ਨਵੇਆਂ ਨੁੰ ਸਾਡੇ ਬਾਰੇ ਕੱਖ ਨੀ ਪਤਾ

ਓ ਰਾਤਾਂ ਕਾਲੀਆਂ ਚ ਜਿਹੜੇ ਭੰਨ ਜਾਂਦੇ ਗੱਡੀਆਂ
ਪਾਉਣੀ ਚਿੱਟੇ ਰੰਨ ਲੌਣੇ ਆ ਸਿਆਣਕੇ ਅੱਸੀ
ਨਾਨਕ ਦੇ ਆਸਰੇ ਤੇ ਤੁੱਰੇ ਫਿਰਦੇ ਆ
ਲੋੜ ਪਈ ਤੇ ਦਿਖਾ ਦਿੰਦੇ ਨਾਨਕੇ ਅੱਸੀ
ਓ ਗੱਡੀਆਂ ਤੇ ਅਸਲੇ ਦੇ ਜਾਣਕਾਰ ਪੂਰੇ
ਸਾਨੂੰ ਹੋਰ ਭਾਵੇਂ ਬਾਹਲਾ ਬੇਸ਼ੱਕ ਨੀ ਪਤਾ
ਓ ਸਾਡੇ ਵਾਰੇ ਪੁੱਛਣਾ ਤਾਂ ਸਮੇਂਆਂ ਨੁੰ ਪੁੱਛੀ
ਆ ਨਵੇਆਂ ਨੁੰ ਸਾਡੇ ਬਾਰੇ ਕੱਖ ਨੀ ਪਤਾ
ਸਾਡੇ ਵਾਰੇ ਪੁੱਛਣਾ ਤਾਂ ਸਮੇਂਆਂ ਨੁੰ ਪੁੱਛੀ
ਆ ਨਵੇਆਂ ਨੁੰ ਸਾਡੇ ਬਾਰੇ ਕੱਖ ਨੀ ਪਤਾ
ਹੋ ਕਦੇ ਕਦੇ ਗੁੱਸਾ ਅੱਸੀ ਪੀ ਜਾਨੇ ਆ
ਕਦੇ ਕਦੇ ਵੈਰੀ ਜਿਓੰਦਾ ਖਾ ਲਇਦਾ
ਓ ਮੂਹਰੇ ਸਾਡੇ ਆ ਜਾਵੇ ਜੋ ਭੁੱਲੇ ਭਟਕੇ
Scape photo ਵਾਂਗੂ ਆਪਾ ਢਾਅ ਲਾਇਦਾ
ਓ ਬੜੇ ਪੱਤੇ ਗਏ ਖਿਲਾਫ ਸਾਡੇ ਸੁੱਖਾਂ ਸੁਖ ਦੇ
ਤੇ ਕਿੰਨੇਆ ਦੇ ਘੱਸ ਗਏ ਆ ਨੱਕ ਨੀ ਪਤਾ
ਓ ਸਾਡੇ ਵਾਰੇ ਪੁੱਛਣਾ ਤਾਂ ਸਮੇਂਆਂ ਨੁੰ ਪੁੱਛੀ
ਆ ਨਵੇਆਂ ਨੁੰ ਸਾਡੇ ਬਾਰੇ ਕੱਖ ਨੀ ਪਤਾ
ਸਾਡੇ ਵਾਰੇ ਪੁੱਛਣਾ ਤਾਂ ਸਮੇਂਆਂ ਨੁੰ ਪੁੱਛੀ
ਆ ਨਵੇਆਂ ਨੁੰ ਸਾਡੇ ਬਾਰੇ ਕੱਖ ਨੀ ਪਤਾ

ਓ ਪੱਟ ਵਿਚ ਪੈਂਦੀ ਜਿਹੜੀ
ਪੱਟੇ ਉੱਤੇ ਚੜ੍ਹਦੀ ਆ
ਅੱਖ ਜੇ ਟਕਾਵੇ ਕੋਈ
ਕੰਨ ਉੱਤੇ ਜੱੜਦੀ ਆ
ਨਾਲ ਮੇਰੇ ਬਹਿੰਦੀ ਜਿਹੜੀ
ਨਾਲ ਮੇਰੇ ਖੱੜਦੀ ਆ
ਮੈਨੂੰ ਨਾ ਪਛਾਣਦੀ ਆ
Psychology ਪੜ੍ਹਦੀ ਆ
ਓ Sandhu ਸੰਘੇ ਦਾ ਕੀ ਸੋਚਦੇ ਆ ਲੱਕ ਚੱਲਿਆ
ਕਦੋਂ ਚੱਲਿਆ ਸੀ ਗਾਣਾ ਸਾਡਾ ਲੱਖ ਨੀ ਪਤਾ
ਓ ਸਾਡੇ ਵਾਰੇ ਪੁੱਛਣਾ ਤਾਂ ਸਮੇਂਆਂ ਨੁੰ ਪੁੱਛੀ
ਆ ਨਵੇਆਂ ਨੁੰ ਸਾਡੇ ਬਾਰੇ ਕੱਖ ਨੀ ਪਤਾ
ਸਾਡੇ ਵਾਰੇ ਪੁੱਛਣਾ ਤਾਂ ਸਮੇਂਆਂ ਨੁੰ ਪੁੱਛੀ
ਆ ਨਵੇਆਂ ਨੁੰ ਸਾਡੇ ਬਾਰੇ ਕੱਖ ਨੀ ਪਤਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de G-Lad

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'oeil
2| symbole à gauche de la poubelle
3| symbole à droite de l'étoile
grid grid grid
grid grid grid
grid grid grid