paroles de chanson / Tanishq Kaur parole / Maskara lyrics  | ENin English

Paroles de Maskara

Interprète Tanishq Kaur

Paroles de la chanson Maskara par Tanishq Kaur lyrics officiel

Maskara est une chanson en Pendjabi

ਸਾਦਗੀ ਨਾਲ ਭਰੀ ਹੋਈ ਆਂ
ਕਾਹਤੋਂ ਆਉਂਦੀ ਨਾ ਪਸੰਦ ਤੇਰੇ ਵੇ
ਸਾਦਗੀ ਨਾਲ ਭਰੀ ਹੋਈ ਆਂ
ਕਾਹਤੋਂ ਆਉਂਦੀ ਨਾ ਪਸੰਦ ਤੇਰੇ ਵੇ
ਵੇ ਤਾਰਾ ਵੇ ਤਾਰਾ
ਕਹਿੰਦਾ ਸੀ ਕਰੂੰ ਰੀਜਾ ਪੁਰੀਆਂ
ਕਹਿੰਦਾ ਸੀ ਕਰੂੰ ਰੀਜਾ ਪੁਰੀਆਂ
ਮੇਰਾ ਮੁਕਿਆ ਪਿਆ ਐ ਮਸਕਾਰਾਂ
ਕਹਿੰਦਾ ਸੀ ਕਰੂੰ ਰੀਜਾ ਪੁਰੀਆਂ
ਮੇਰਾ ਮੁਕਿਆ ਪਿਆ ਐ ਮਸਕਾਰਾਂ

ਆਉਣ ਜਾਨ ਤੇਰੇ ਦਾ ਪਤਾ ਨੀ ਹੁੰਦਾ ਵੇ
ਤੈਨੂੰ ਅੱਲੜ ਦਾ ਫਿਕਰ ਰਤਾ ਨੀ ਹੁੰਦਾ ਵੇ
ਡੂੰਗਾ ਪਿਆਰ ਤੇਰਾ ਜੱਟਾ ਰਫਲਾਂ ਦੇ ਨਾਲ ਵੇ
ਪਾਈ ਫਿਰਾਂ ਝਾਂਜਰਾਂ ਮੈਂ ਚੱਪਲਾਂ ਦੇ ਨਾਲ ਵੇ
ਆਉਣ ਜਾਨ ਤੇਰੇ ਦਾ ਪਤਾ ਨੀ ਹੁੰਦਾ ਵੇ
ਤੈਨੂੰ ਅੱਲੜ ਦਾ ਫਿਕਰ ਰਤਾ ਨੀ ਹੁੰਦਾ ਵੇ
ਡੂੰਗਾ ਪਿਆਰ ਤੇਰਾ ਜੱਟਾ ਰਫਲਾਂ ਦੇ ਨਾਲ ਵੇ
ਪੈ ਫਿਰਾਂ ਝਾਂਜਰਾਂ ਮੈਂ ਚੱਪਲਾਂ ਦੇ ਨਾਲ ਵੇ
ਲਾਹੋਰੋ ਜੁੱਤੀ ਲਿਆ ਕੇ ਦਊਂਗਾ
ਤੇਰਾ ਝੂਠ ਜੱਟਾ ਪਿਆ ਮੈਨੂੰ ਭਾਰਾ
ਵੇ ਲਾਰਾ
ਕਹਿੰਦਾ ਸੀ ਕਰੂ ਰੀਜਾ ਪੁਰੀਆਂ
ਕਹਿੰਦਾ ਸੀ ਕਰੂ ਰੀਜਾ ਪੁਰੀਆਂ
ਮੇਰਾ ਮੁਕਿਆ ਪਿਆ ਐ ਮਸਕਾਰਾਂ
ਕਹਿੰਦਾ ਸੀ ਕਰੂ ਰੀਜਾ ਪੁਰੀਆਂ
ਮੇਰਾ ਮੁਕਿਆ ਪਿਆ ਐ ਮਸਕਾਰਾਂ

ਫੂਕਾ ਫੂਕਾ ਫੂਕਾਂ
ਫੂਕਾ ਫੂਕਾ ਫੂਕਾਂ
ਚੁੱਲੇ ਚ ਡਾ ਦਾ ਰੁਗ ਭਰ ਕੇ
ਚੁੱਲੇ ਚ ਡਾ ਦਾ ਰੁਗ ਭਰ ਕੇ
ਆ ਜੱਟਾ ਰੱਖਿਆਂ ਜੋ ਕਰ ਚ ਬੰਦੂਕਾਂ
Harp Harp ਅਜ ਹੋਗਏ 3 ਸਾਲ ਵੇ
ਸੂਟਾ ਦੀ ਥਾਂ ਲੈਕੇ ਮੱਥੇ ਮੜ ਤਾ ਰੁਮਾਲ ਵੇ
ਘੁੰਮਣ ਨੁੰ ਲੈਕੇ ਮੈਨੂੰ ਬਾਰ ਕੀਤੇ ਜਾਏਗਾ
Starbucks ਵਾਲੀ ਮੈਨੂੰ Coffee ਤੂੰ ਪਿਆ ਆਏਂਗਾ
Harp Harp ਅਜ ਹੋਗਏ 3 ਸਾਲ ਵੇ
ਸੂਟਾ ਦੀ ਥਾਂ ਲੈਕੇ ਮੱਥੇ ਮੜ ਤਾ ਰੁਮਾਲ ਵੇ
ਘੁੰਮਣ ਨੁੰ ਲੈਕੇ ਮੈਨੂੰ ਬਾਰ ਕੀਤੇ ਜਾਏਗਾ
Starbucks ਵਾਲੀ ਮੈਨੂੰ Coffee ਤੂੰ ਪਿਆ ਆਏਂਗਾ
ਨਾ ਤੇਰੇ ਤੇ ਯਕੀਨ ਰਹਿ ਗਏ
ਫੇਰ ਵੇ ਮੈਂ ਜਾਨ ਤੈਥੋਂ ਵਾਰਾਂ
ਵੇ ਲਾਰਾ ਵੇ ਲਾਰਾ
ਕਹਿੰਦਾ ਸੀ ਕਰੂੰ ਰੀਜਾ ਪੁਰੀਆਂ
ਕਹਿੰਦਾ ਸੀ ਕਰੂੰ ਰੀਜਾ ਪੁਰੀਆਂ
ਮੇਰਾ ਮੁਕਿਆ ਪਿਆ ਐ ਮਸਕਾਰਾਂ
ਕਹਿੰਦਾ ਸੀ ਕਰੂੰ ਰੀਜਾ ਪੁਰੀਆਂ
ਮੇਰਾ ਮੁਕਿਆ ਪਿਆ ਐ ਮਸਕਾਰਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: ARPAN BAWA, D HARP
Copyright: Raleigh Music Publishing LLC

Commentaires sur les paroles de Maskara

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du téléviseur
2| symbole en haut de l'horloge
3| symbole à gauche de la croix
grid grid grid
grid grid grid
grid grid grid