paroles de chanson / Surjit Bindrakhia parole / Na Khangh Mundia lyrics  | ENin English

Paroles de Na Khangh Mundia

Interprète Surjit Bindrakhia

Paroles de la chanson Na Khangh Mundia par Surjit Bindrakhia lyrics officiel

Na Khangh Mundia est une chanson en Pendjabi

ਸਾਨੂ ਤਕ ਕ ਨਾ ਖਂਗ ਮੁੰਡੇਯਾ
ਸਾਨੂ ਤਕ ਕ ਨਾ ਖਂਗ ਮੁੰਡੇਯਾ
ਵਾ ਵੀਰਾ ਮੇਰੇ ਵਡ ਡੇਨੇਗੇ
ਸਾਡੀ ਗਲੀ ਚੋ ਨਾ ਲਗ ਮੁੰਡੇਯਾ
ਵੇ ਵੀਰਾ ਮੇਰੇ ਵਡ ਦੇਣਗੇ
ਸਾਡੀ ਗਲੀ ਚੋ ਨਾ ਲਗ ਮੁੰਡੇਯਾ

ਸਾਨੂ ਟੇਡੀ ਟੇਡੀ ਤਕ ਦੀ ਤੂ
ਸਾਨੂ ਟੇਡੀ ਟੇਡੀ ਤਕ ਦੀ ਤੂ
ਏ ਗਲੀ ਸਰਕਾਰੀ ਆ ਏ ਗਲੀ ਸਰਕਾਰੀ ਆ
ਸਾਨੂ ਰੋਕ ਨੀ ਸਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ

ਤੈਨੂੰ ਬੰਦਾ ਮੈਂ ਬਣਾ ਡੂਂਗੀ ਤੈਨੂੰ ਬੰਦਾ ਮੈਂ ਬਣਾ ਡੂਂਗੀ
ਸਾਲੀ ਹਾ ਮੈਂ ਥਾਣੇਦਾਰ ਦੀ ਹਥ ਕਢਿਆ ਲੁਵਡੂੰਗੀ
ਸਾਲੀ ਹਾ ਮੈਂ ਥਾਣੇਦਾਰ ਦੀ ਹਥ ਕਢਿਆ ਲੁਵਡੂੰਗੀ

ਓ ਅੱਖਾਂ ਤੇਰੇ ਨਾਲ ਜਾ ਲੜਿਆ
ਅੱਖਾਂ ਤੇਰੇ ਨਾਲ ਜਾ ਲੜਿਆ
ਨੀ ਖੇਡਾ ਤੇਰਾ ਨਾਯੋ ਛਡਣਾ ਨੀ ਖੇਡਾ ਤੇਰਾ ਨਾਯੋ ਛਡਣਾ
ਭਾਵੇ ਲਗ ਜਾਂ ਹੱਥ ਕੜਿਆ ਅੱਖਾਂ ਤੇਰੇ ਨਾਲ ਜਾ ਲੜਿਆ
ਓ ਅੱਖਾਂ ਤੇਰੇ ਨਾਲ ਜਾ ਲੜਿਆ

ਰਾਹਾ ਵਿਚ ਨਾ ਬੁਲਾਈ ਮੁੰਡਿਆਂ
ਰਾਹਾ ਵਿਚ ਨਾ ਬੁਲਾਈ ਮੁੰਡਿਆਂ
ਕੁੜੀ ਹਾ ਮੈਂ ਅੱਗ ਵਰਗੀ
ਮੇਰੇ ਨੇਡੇ ਨਾ ਤਾ ਤੂ ਆਈ ਮੁੰਡਿਆਂ
ਕੁੜੀ ਹਾ ਮੈਂ ਅੱਗ ਵਰਗੀ
ਮੇਰੇ ਨੇਡੇ ਨਾ ਤਾ ਤੂ ਆਈ ਮੁੰਡਿਆਂ

ਅਸੀ ਨਡਿਯਾ ਵੀ ਤਾਰ ਲੇਂਦੇ ਹਾ
ਅਸੀ ਨਡਿਯਾ ਵੀ ਤਾਰ ਲੇਂਦੇ ਹਾ
ਕੁਡੀਏ ਤੂ ਅੱਗ ਵਰਗੀ ਕੁਡੀਏ ਤੂ ਅੱਗ ਵਰਗੀ
ਅੱਗ ਹੱਥਾਂ ਵਿਚ ਫਡ ਲੇਂਦੇ ਹਾ
ਅਸੀ ਨਡਿਯਾ ਵੀ ਤਾਰ ਲੇਂਦੇ ਹਾ
ਅਸੀ ਨਡਿਯਾ ਵੀ ਤਾਰ ਲੇਂਦੇ ਹਾ

ਪ੍ਯਾਰ ਕਰਨੇ ਨੂ ਚਿਤ ਕਰਦਾ
ਪ੍ਯਾਰ ਕਰਨੇ ਨੂ ਚਿਤ ਕਰਦਾ
ਵੇ ਆਸ਼ਕ਼ਾ ਦਾ ਹਾਲ ਵੇਖ ਕ
ਮੇਰਾ ਥੋਡਾ ਥੋਡਾ ਦਿਲ ਡਰਦਾ
ਵਿਹ ਆਸ਼ਕ਼ਾ ਦਾ ਹਾਲ ਵੇਖ ਕ
ਮੇਰਾ ਥੋਡਾ ਥੋਡਾ ਦਿਲ ਡਰਦਾ

ਕੰਨੀ ਕਾਂਟੇ ਪਾਏ ਹੋਏ ਨੇ ਕੰਨੀ ਕਾਂਟੇ ਪਾਏ ਹੋਏ ਨੇ
ਸਾਡੇ ਨਲੋ ਬਟਨ ਏ ਨੇ ਚੰਗੇ ਸਾਡੇ ਨਲੋ ਬਟਨ ਏ ਨੇ ਚੰਗੇ
ਜਿਹੜੇ ਹਿਕ ਨਲ ਲਾਏ ਹੋਏ ਨੇ
ਕੰਨੀ ਕਾਂਟੇ ਪਾਏ ਹੋਏ ਨੇ ਕੰਨੀ ਕਾਂਟੇ ਪਾਏ ਹੋਏ ਨੇ

ਬਾਹਾਂ ਮੇਰਿਯਾ ਚ ਚੂੜਾ ਛਨਕੇ ਬਾਹਾਂ ਮੇਰਿਯਾ ਚ ਚੂੜਾ ਛਨਕੇ
ਵੇ ਸਾਰਾ ਪਿੰਡ ਰਿਹ ਜੇ ਤਕਦਾ
ਜਦੋ ਨਿਕਲਾ ਮੈਂ ਬਣ ਤਾਂ ਕ
ਵੇ ਸਾਰਾ ਪਿੰਡ ਰਿਹ ਜੇ ਤਕਦਾ
ਜਦੋ ਨਿਕਲਾ ਮੈਂ ਬਣ ਤਾਂ ਕ

ਓ ਦਿਲ ਤੇਰੇ ਉੱਤੇ ਆਇਆ ਹੋਇਆ ਆ
ਦਿਲ ਤੇਰੇ ਉੱਤੇ ਆਇਆ ਹੋਇਆ ਆ
ਨੀ ਸਾਡੇ ਨਲੋ ਛੁਡਾ ਹੀ ਚੰਗਾ
ਨੀ ਸਾਡੇ ਨਲੋ ਛੁਡਾ ਹੀ ਚੰਗਾ
ਜਿਹਦਾ ਬਹਾ ਵਿਚ ਪਾਯਾ ਹੋਯ ਆ
ਦਿਲ ਤੇਰੇ ਉੱਤੇ ਆਇਆ ਹੋਇਆ ਆ
ਨੀ ਦਿਲ ਤੇਰੇ ਉੱਤੇ ਆਇਆ ਹੋਇਆ ਆ

ਮ ਮੇਰੇ ਫੋਟੋ ਨਿਤ ਛੱਪਦੇ ਨੇ
ਮੇਰੇ ਫੋਟੋ ਨਿਤ ਛੱਪਦੇ ਨੇ
ਸੰਧੂ ਜਿਹੇ ਲਖਾ ਮਜਨੂ
ਮੇਰਾ ਨਾ ਨਿਤ ਜਪ੍ਦੇ ਨੇ
ਸੰਧੂ ਜਿਹੇ ਲਖਾ ਮਜਨੂ
ਮੇਰਾ ਨਾ ਨਿਤ ਜਪ੍ਦੇ ਨੇ

ਜੱਟੀ ਮਨੇਯਾ ਤੂ ਹੀਰ ਵਰਗੀ
ਜੱਟੀ ਮਨੇਯਾ ਤੂ ਹੀਰ ਵਰਗੀ
ਜੱਟ ਦਾ ਵ ਅਸੂਲ ਅੱਲੜੇ ਜੱਟ ਦਾ ਵ ਅਸੂਲ ਅੱਲੜੇ
ਪਾਣੀ ਪਿੰਡ ਦੀ ਮੁੰਦੀਰ ਭਰਦੀ
ਜੱਟੀ ਮਨੇਯਾ ਤੂ ਹੀਰ ਵਰਗੀ
ਜੱਟੀ ਮਨੇਯਾ ਤੂ ਹੀਰ ਵਰਗੀ

ਸਾਨੂ ਤਕ ਕ ਨਾ ਖਂਗ ਮੁੰਡੇਯਾ
ਸਾਨੂ ਤਕ ਕ ਨਾ ਖਂਗ ਮੁੰਡੇਯਾ
ਵਾ ਵੀਰਾ ਮੇਰੇ ਵਡ ਡੇਨੇਗੇ
ਸਾਡੀ ਗਲੀ ਚੋ ਨਾ ਲਗ ਮੁੰਡੇਯਾ
ਵੇ ਵੀਰਾ ਮੇਰੇ ਵਡ ਦੇਣਗੇ
ਸਾਡੀ ਗਲੀ ਚੋ ਨਾ ਲਗ ਮੁੰਡੇਯਾ

ਸਾਨੂ ਟੇਡੀ ਟੇਡੀ ਤਕ ਦੀ ਤੂ
ਸਾਨੂ ਟੇਡੀ ਟੇਡੀ ਤਕ ਦੀ ਤੂ
ਏ ਗਲੀ ਸਰਕਾਰੀ ਆ ਏ ਗਲੀ ਸਰਕਾਰੀ ਆ
ਸਾਨੂ ਰੋਕ ਨੀ ਸਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ

ਸਾਨੂ ਤਕ ਕ ਨਾ ਖਂਗ ਮੁੰਡੇਯਾ
ਸਾਨੂ ਰੋਕ ਨੀ ਸਕਦੀ ਤੂ
ਸਾਡੀ ਗਲੀ ਚੋ ਨਾ ਲਗ ਮੁੰਡੇਯਾ
ਸਾਨੂ ਰੋਕ ਨੀ ਸਕਦੀ ਤੂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Na Khangh Mundia

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la cible
2| symbole en haut de l'oeil
3| symbole à droite de l'appareil photo
grid grid grid
grid grid grid
grid grid grid